
ਅੱਗ ਲਾਵਾਂ ਮਜਬੂਰੀ ਨੂ
ਆਂ ਜਾਂ ਦੀ ਪਸੂਰੀ ਨੂ
ਜ਼ੇਹਰ ਬਣੇ ਹਨ ਤੇਰੀ
ਪੀ ਜਾਵਾਂ ਮੈਂ ਪੂਰੀ ਨੂ
ਆਨਾ ਸੀ ਓ ਨਈ ਆਯਾ
ਦਿਲ ਬਾਂਗ ਬਾਂਗ ਮੇਰਾ ਟਕਰਯਾ
ਕਾਗਾ ਬੋਲ ਕੇ ਦੁਸ ਜਾਵੇਈਂ
ਪਾਵਾਂ ਘੇਯੋ ਡੀ ਚੂੜੀ ਨੂ
ਰਾਵਾਂ ਚ ਬਾਵਾਂ ਚ ਓ ਨੂ ਲੁਕਵਾਂ
ਕੋਈ ਮੈਨੂ ਨਾ ਰੋਕੇ
ਮੇਰੇ ਢੋਲ ਜੁਦਾਈਆਂ ਦੀ, ਤੈਨੂੰ ਖਬਰ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ ਬਣਿਆ ਬਣਾਇਆ ਦੀ, ਗਲ ਬਾਤ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਮੇਰੇ ਢੋਲ ਜੁਦਾਈਆਂ ਦੀ , ਸਰਦਾਰੀ ਨਾ ਹੋਵੇ
ਮੇਰੇ ਢੋਲ ਜੁਦਾਈਆਂ ਦੀ ਆਹਹਾ
ਮੇਰੇ ਢੋਲ ਜੁਦਾਈਆਂ ਦੀ , ਸਰਦਾਰੀ ਨਾ ਹੋਵੇ
ਦਿਲਦਾਰਾਂ ਦੀ, ਸਬ ਯਾਅਰਾਂ ਦੀ, ਆਜ਼ਾਰੀ ਨਾ ਹੋਵੇ
ਦਿਲਦਾਰਾਂ ਦੀ, ਸਬ ਯਾਅਰਾਂ ਦੀ, ਆਜ਼ਾਰੀ ਨਾ ਹੋਵੇ
ਨਾ ਨਾ ਨਾ ਨਾ ਨਾ ਨਾ
ਆ ਚਲੇਈਨ ਲੇ ਕੇ ਤੁਝੇ ਹੈ ਜਹਾਂ ਸਿਲਸਿਲੈ
ਤੂ ਹੈ ਵਹਿ, ਹੈ ਤੇਰੀ ਕਮੀ
ਬਣਾ ਦੇ, ਸਜ਼ਾ ਦੇ, ਪਨਾਹ ਦੇ ਹਮੇ
ਬਣਾ ਦੇ, ਸਜ਼ਾ ਦੇ, ਪਨਾਹ ਦੇ ਹਮੇ
ਅੱਗ ਲਵਾਂ ਮਜਬੂਰੀ ਨੂ
ਆਂ ਜਾਂ ਦੀ ਪਸੂਰੀ ਨੂ
ਜ਼ੇਹਾਰ ਬਣੇ ਹਨ ਤੇਰੀ
ਪੀ ਜਾਵਾਂ ਮੈਂ ਪੂਰੀ ਨੂ
ਰਾਵਾਂ ਚ ਬਾਵਾਂ ਚ ਓ ਨੂ ਲੁਕਵਾਂ
ਕੋਈ ਮੈਨੂ ਨਾ ਰੋਕੇ
ਮੇਰੇ ਢੋਲ ਜੁਦਾਈਆਂ ਦੀ, ਤੈਨੂੰ ਖਬਰ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ
ਹਾਂ ਬਣਿਆ ਬਣਾਇਆ ਦੀ, ਗਲ ਬਾਤ ਕਿਵੇਈਂ ਹੋਵੇ
ਆ ਜਾਵੇ ਦਿਲ ਤੇਰਾ, ਪੂਰਾ ਵੀ ਨਾ ਹੋਵੇ