Elige una pista para reproducir
ਪਿਆਰ ਉਹ ਜੋ ਰੂਹਾ ਦੇ ਤਕ ਗੁਜ਼ਰੇ
ਤਕ ਕੇ ਪ੍ਯਾਰ ਜਤੌਣਾ ਕੋਈ ਪ੍ਯਾਰ ਨਹੀ
ਦਿਲਾਂ ਵਿਚ ਜੇ ਫਾਸ੍ਲੇ ਰਿਹ ਜਾਵਾਂ
ਸੱਜਣ ਗਲ ਨਾਲ ਲੌਣਾ ਕੋਈ ਪ੍ਯਾਰ ਨਹੀ
ਜਿਯੱਦੇ ਯਾਰ ਦੇ ਦਿਲ ਨੂ ਦੁਖ ਦੇਕੇ
ਪਿਛੋਂ ਕਬਰ ਤੇ ਔਣਾ ਕੋਈ ਪ੍ਯਾਰ ਨਹੀ
ਤੇਰਾ ਪ੍ਯਾਰ ਕਡ਼ਕ ਦੀ ਧੁਪ
ਸਮੇ ਦੇ ਨਾਲ ਹੀ ਢਲ ਗਯਾ ਵੇ
ਟੂਨ ਕਿ ਜਾਣੇ ਇਸ ਧੁੱਪੇ
ਸਾਡਾ ਕਿ ਕਿ ਜਲ ਗਯਾ ਵੇ
ਲੋਕਿ ਤੇਰੇ ਬਾਰੇ ਪੁਛਦੇ
ਮੂਡ ਮੂਡ ਨਾ ਦਸੇਯਾ ਜਾਵੇ
ਬਾਦੋ ਬਡੀ ਆ ਜਾਵਾਂ ਹੰਜੂ
ਉਤਲੇ ਮਾਨੋ ਨਾ ਹਸੇਯਾ ਜਾਵੇ
ਅੱਖੀਆਂ ਦੀ ਲਾਲੀ ਤਕ ਸੱਜਣਾ
ਅੱਖੀਆਂ ਦੀ ਲਾਲੀ ਤਕ ਸੱਜਣਾ
ਵੇ ਕਯੀ ਰਾਤਾਂ ਹੋਇਆ ਸੌਂਦੇ ਨਾ
ਅਸੀਂ ਸਾਨਾ ਵੀ ਕਿਸ ਗੱਲੋਂ ਈ
ਜਦ ਸੁਪਨੇ ਦੇ ਵਿਚ ਔਂਦੇ ਨਾ
ਅੱਖੀਆਂ ਵਿਚ ਲਾਲੀ ਹੈ
ਅੱਖੀਆਂ ਵਿਚ ਲਾਲੀ ਹੈ
ਅੱਖੀਆਂ ਵਿਚ ਲਾਲੀ ਹੈ
ਅੱਖੀਆਂ ਵਿਚ ਲਾਲੀ ਹੈ
ਉਰੇ ਹੋਕੇ ਸੁਣ ਮਿਤਰਾ
ਗੱਲ ਪਰਦੇ ਵਾਲੀ ਈ
ਗੱਲ ਪਰਦੇ ਵਾਲੀ ਈ
ਉਰੇ ਹੋਕੇ ਸੁਣ ਮਿਤਰਾ
ਗੱਲ ਪਰਦੇ ਵਾਲੀ ਈ
ਗੱਲ ਪਰਦੇ ਵਾਲੀ ਈ
ਆਹ ਚਕ ਲੇ ਗਾਨੀ ਨੂ
ਆਹ ਚਕ ਲੇ ਗਾਨੀ ਨੂ
ਆਹ ਚਕ ਲੇ ਗਾਨੀ ਨੂ
ਆਹ ਚਕ ਲੇ ਗਾਨੀ ਨੂ
ਭਾਰਾ ਲੱਗੇ ਹਰ ਮਾਨਕਾ
ਹੁਣ ਰੁਲੀ ਜਵਾਨੀ ਨੂ
ਹੁਣ ਰੁਲੀ ਜਵਾਨੀ ਨੂ
ਭਾਰਾ ਲੱਗੇ ਹਰ ਮਾਨਕਾ
ਹੁਣ ਰੁਲੀ ਜਵਾਨੀ ਨੂ ਹੁਣ ਰੁਲੀ ਜਵਾਨੀ ਨੂ
ਜਿਉਦੀ ਹਨ ਝੁਰਨੇ ਨੂ
ਜਿਉਦੀ ਹਨ ਝੁਰਨੇ ਨੂ
ਜਿਉਦੀ ਹਨ ਝੁਰਨੇ ਨੂ
ਜਿਉਦੀ ਹਨ ਝੁਰਨੇ ਨੂ
ਮਿਰਚਾਂ ਦੇ ਵਾਂਗ ਰੜਕੇ
ਜਦ ਪਾਵਾ ਸੂਰਮੇ ਨੂ
ਜਦ ਪਾਵਾ ਸੂਰਮੇ ਨੂ
ਮਿਰਚਾਂ ਦੇ ਵਾਂਗ ਰੜਕੇ
ਜਦ ਪਾਵਾ ਸੂਰਮੇ ਨੂ
ਜਦ ਪਾਵਾ ਸੂਰਮੇ ਨੂ
ਅਜੇ ਮਿਹੰਦੀ ਵਿਚ ਕੁਝ ਹੋਂਸਲਾ ਈ
ਅਜੇ ਮਿਹੰਦੀ ਵਿਚ ਕੁਝ ਹੋਂਸਲਾ ਈ
ਜਿਹਦੀ ਦਿਲ ਦੇ ਰਾਜ਼ ਛੁਪਾ ਜਾਵੇ
ਪਰ ਮੰਗਲਾ ਸੂਰਮਾ ਕਮਲਾ ਈ
ਦਿਲ ਦੁਖੇ ਤਾਂ ਢੋਲ ਵਜਾ ਜਾਵੇ
ਮਿਰਚਾਂ ਦੇ ਵਾਂਗ ਰੜਕੇ
ਜਦ ਪਾਵਾ ਸੂਰਮੇ ਨੂ
ਜਦ ਪਾਵਾ ਸੂਰਮੇ ਨੂ
ਮਿਰਚਾਂ ਦੇ ਵਾਂਗ ਰੜਕੇ
ਜਦ ਪਾਵਾ ਸੂਰਮੇ ਨੂ
ਜਦ ਪਾਵਾ ਸੂਰਮੇ ਨੂ
ਹੁਣ ਪੇਸ਼ ਨਾ ਜਾਂਦੀ ਵੇ
ਕੋਈ ਪੇਸ਼ ਨਾ ਜਾਂਦੀ ਵੇ
ਕੋਈ ਪੇਸ਼ ਨਾ ਜਾਂਦੀ ਵੇ
ਕੋਈ ਪੇਸ਼ ਨਾ ਜਾਂਦੀ ਵੇ
ਅਧ ਮੋਯੀ ਕਰੂ ਮੰਗਲਾ
ਏ ਲਾਲ ਪਰਾਂਦੀ ਵੇ
ਏ ਲਾਲ ਪਰਾਂਦੀ ਵੇ
ਅਧ ਮੋਯੀ ਕਰੂ ਮੰਗਲਾ
ਏ ਲਾਲ ਪਰਾਂਦੀ ਵੇ
ਏ ਲਾਲ ਪਰਾਂਦੀ ਵੇ