Elige una pista para reproducir

Sencillo / Pista
You know who it is, baby
Sunny Malton
ਤੇ ਨਾਲ਼ ਖੜ੍ਹਾ ਆ Dosanjh'an ਆਲ਼ਾ
What's got you crazy?
ਆਉਣ ਦੇ ਜੱਟਾ!
God bless
ਨੀ ਲੋਕੀ ਲਾਉਂਦੇ ਰੁੱਤਬੇ ਤੋਂ guess
God bless
ਨੀ ਯਾਰ-ਬੇਲੀ ਅਸਲੇ ਨਾ' ਲੈਸ
God bless
ਆਹ ਅੱਖਾਂ 'ਚ ਚੜ੍ਹੀ ਆ redness
God bless
ਨੀ ਸਾਨੂੰ ਆਂ ਮਰਾਉਂਦੀ goodness
God bless
ਮੈਂ ਅੱਗੇ ਤੁਰਾਂ, ਪਿੱਛੇ success
God bless
ਨੀ ਅਸੀਂ ਚੱਕਦੇ ਨੀਂ stress
God bless
ਕੁਆਂਟਲ ਦੀ ਲਾਵਾਂ bench-press
God bless
ਨਾ ਢੂਈ ਮਾਰੇ, ਜੱਟ reckless
ਨੀ ਮੈਂ ਬੁੱਕਦਾ ਫ਼ਿਰਾਂ ਤੇ ਸਿੱਧੇ ਮਾਰਾਂ ਲਲਕਾਰੇ
ਲੱਗਾ ਜੁੱਤੀ ਉੱਤੇ ਤਿੱਲਾ, ਦੂਰੋਂ ਮਾਰੇ ਲਿਸ਼ਕਾਰੇ
ਆਹ ਮਿੱਤਰਾਂ ਦੇ ਕੰਮ ਦੇਖ ਪੈਂਦੇ ਆ ਖਿਲਾਰੇ
Deal ਕਰਾਂ ਨੀ Chicago ਬੈਠਾ ਪਿੰਡ ਦੇ ਚੁਬਾਰੇ
ਨੀ ਕੰਮ ਜ਼ਿਆਦਾ, ਬੋਲਦੇ ਆਂ less
God bless
ਨੀ ਬੜੀ ਦੂਰ ਰੱਖੀ access
God bless
ਮੈਂ ਦਿਲ ਦੀ ਕਰਾਂ ਨਾ express
God bless
ਆਹ media ਦੀ ਸਾਡੇ 'ਤੇ flash
God bless
ਓ, ਲਿਸ਼ਕੇ ਨੀ ਕੁੜਤਾ press
God bless
ਮੈਂ ਘੁੱਮਦਾ ਦਾ ਕਦੇ ਨਾ gunless
God bless
ਓ, ਦੇਖ ਸਾਲ਼ੇ ਬੈਠੇ depress
God bless
ਮੈਂ ਮੌਜ ਵਿੱਚ ਬੈਠਾ ਆਂ relax
ਓ, ਗਾਣੇ ਵੱਜਦੇ ਆ ਪਿੰਡ
But they know I'm still street
All I do is win hearts
So I got with Diljit
If you really wanna hit
Then you gotta ring me
Man, my name is full-flame
All I do is bring heat
ਤਾਹੀਓਂ ਕਰੀ ਦੀ ਨੀਂ care
Full ਬਾਬੇ ਦੀ ਆ ਮਿਹਰ
ਬੁੱਕੇ ਇੱਕ ਵਾਰੀ ਹੋਰ
ਜੱਟ ਆ ਗਿਆ ਨੀ ਫ਼ਿਰ
ਮਾਰਾਂ ਮੌਕੇ 'ਤੇ ਨਿਸ਼ਾਨਾਂ
ਕਰਦਾ ਨਾ ਤੇਰ-ਫ਼ੇਰ
ਇੱਕ load ਹੁੰਦਾ clip
ਦੂਜਾ ਰੱਖਦਾ spare
ਲਿਖਣ Nike ਵਾਂਗੂੰ check
Better pay me little respect
If you comein', come correct
ਸਾਨੂੰ ਜਾਣਦਾ ਹਰੇਕ
ਇੱਲ ਜੱਟ ਕਿੱਲਾ ਧੌਣ 'ਚ
They coming for my neck
ਅਸੀਂ ਖੇਡਦੇ ਨੀਂ ਭਾਬੀ
ਸਾਡੀ ਜ਼ਿੰਦਗੀ ਆ chess
ਮੈਂ ਕਰਾਂ chill, ਲੋਕੀ ਕਰਦੇ ਆ ਸਾੜਾ
God bless
ਕਲਮ ਨੂੰ chamber 'ਚ ਚਾੜ੍ਹਾਂ
God bless
ਮਾਪਿਆਂ ਤੇ ਰੱਬ ਦਾ ਸਹਾਰਾ
God bless
ਮੈਂ ਦੱਸਿਆ ਸੀ, ਮੈਂ ਵੀ ਦਿਲ ਨੀਂ ਮਾੜਾ
ਓਹੀ ਵਾਹਣਾਂ ਵਿੱਚ ਭੱਜੇ ਜਿਹਦੇ ਪੱਟਾਂ ਵਿੱਚ ਜਾਨ
ਰੀਸ ਜੱਟ ਦੀ ਨੀਂ ਹੋਣੀ, 'ਕੱਲ੍ਹਾ ਖਾ ਕੇ ਆਹ ਸਮਾਨ
ਮਾਰਾਂ ਲੋਹੇ ਨਾਲ਼ ਮੱਥਾ, ਨਾਲ਼ੇ ਕੱਢਦਾ ਨੀ ਡੰਡ
ਐਵੇਂ ਮਹੀਨਾਂ ਮਾਰ gym ਪੁੱਤ ਛੇੜੀ ਦੇ ਨੀਂ ਸਾਨ੍ਹ
Currency ਚਾਹੇ ਕੋਈ ਵੀ ਹੋਵੇ
ਓ, ਮਿੱਤਰਾਂ ਦਾ ਮੁੱਲ ਪੈਂਦਾ ਨੀ
ਹਾਏ, ਗੱਭਰੂ 'ਚੋਂ ਦੋਵੇਂ ਦਿੱਸਦੇ (ooh, ooh)
Punjab ਚੜ੍ਹਦਾ ਤੇ ਲਹਿੰਦਾ ਨੀ (ooh, ooh)
ਨੀ ਸਾਡੇ ਤੋਂ ਕਰਾਈ ਫ਼ਿਰੇਂ "yes"
God bless
ਬੁੱਲ੍ਹਾਂ ਤੇਰਿਆਂ ਦੀ pinkness
God bless
ਹੋ, ਮਿੱਤਰਾਂ ਦੀ ਤੂੰ ਐਂ weakness
God bless
ਨੀ ਤੇਰੇ ਪਿੱਛੇ ਸਾਂਭਲਾਂਗੇ mess
God bless
ਆਹ hater ਆ ਹੋਏ obsess
God bless
ਨੀ ਮੇਰੇ ਮੂਹਰੇ ਚੱਲੇ ਨਾ flex
God bless
ਓ, ਸੂਰਜਾਂ ਲਈ ਕਾਹਦੀ darkness?
God bless
ਮੈਂ ਰੋਬ੍ਹ ਨਾਲ਼ ਵੱਟਾਂ moustache
Yeah!
You know who's bringing that aura, baby
ਤੇ ਜੇ ਤੈਨੂੰ ਪਹਿਲੋਂ ਨਹੀਂ ਸੀ ਪਤਾ
ਹੁਣ ਤਾਂ ਪਤਾ ਈ ਐ