Elige una pista para reproducir
Aarish Singh Mista Baaz respect the beat
ਖੁਸ਼ਦਿਲੀ ਦਾ swag ਬਿੱਲੋ
ਰੱਬ ਦੀ ਆ ਤਾਰ
ਯਾਰ ਸਾਰੇ ਟਾਪ ਯਾਰਾਂ ਦੇ ਨੀ ਡੂੰਗੇ ਜਜਬਾਤ
ਇਕ ਕਿੱਤੇ ਦਿਨ ਯਾਦ ਨੀਤ ਰੱਖੀ ਸਦਾ ਸਾਫ
ਹੋਗੀ Mista Baaz Mista Baaz
ਸਾਮਣੇ ਪਤੰਦਰ ਤਾਂ ਬੋਲਦੇ
ਨਾ ਪਿੱਠ ਪਿੱਛੇ talk ਕਰਦੇ
ਹੋ ਫੁਕਰੀ ਬਾਜ਼ੀ ਚ ਜਿੱਦਾਂ
ਪਾਲਸ਼ਾਂ ਦੋਗਲੇ ਜਿਹੇ ਲੋਗ ਕਰਦੇ
ਹੋਇਆ ਕੀ ਜੇ ਔਖੇ ਵੇਲੇ ਕੱਲਾ ਕਹੇਂ ਗਿਆ
ਸਾਡਾ ਯਾਰ ਜੱਟੀਏ
ਹੋ Fielding ਲਾਕੇ ਬੈਠ ਗਏ ਨੇ ਗਬਰੂ
ਤਿੰਨ ਚਾਰ ਜੱਟੀਏ
ਨਹੀਓ ਹਵਾ ਚ ਬਾਰੂਦ ਐਂਵੇ ਫੂਂਕਣੇ
ਰੌਂਦ ਤਿੰਨ ਇੰਚ Chamber’ਆਂ ਚ ਫੂਕਣੇ
ਹੋ ਜੱਟਾ ਹਵਾ ਚ ਬਾਰੂਦ ਨਹੀਓ ਫੂਂਕਣੇ
ਰੌਂਦ ਤਿੰਨ ਇੰਚ Chamber’ਆਂ ਚ ਫੂਕਣੇ
ਵੇ ਫੇਰ ਸਿੱਧੇ ਥੋਕ ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਕਿੱਥੇ ਕ record ਤੇਰੇ ਬੋਲਦੇ
ਵੇ ਕਢ ਕੇ detail ਦੱਸਦੇ
ਆ ਜਿਹਦੇ ਨਵੇ ਜੇ ਸ਼ਾਲਾਰੂ feel ਚਕਦੇ
ਜੱਟਾਂ ਵੇ ਪੇਲ ਪੇਲ ਰਖਦੇ
Government ਦੀ ਨੀ ਪੌਂਚ ਜਿਥੇ ban
ਓਥੇ ਸਾਡੇ ਹੋਣ ਚਰਚੇ
ਸਾਲ ਤੱਕੇ ਨੀ ਓੰਨਾ ਦੀ ਓੰਨੀ age ਨੇ
ਨੀ ਜਿੰਨੇ ਅੱਸੀ ਖਟੇ ਪਰਚੇ
ਹੋ game ਤੇਰੇ ਉੱਤੇ ਫਿਰਦੇ ਜੋ ਲੌਣ ਨੂ
ਚੱਲਾ ਯਾਰ ਤੇਰਾ ਕਾਰਵਾਈਆਂ ਪੌਣ ਨੂ
ਹੋ game ਤੇਰੇ ਉੱਤੇ ਫਿਰਦੇ ਜੋ ਲੌਣ ਨੂ
ਚੱਲਾ ਯਾਰ ਤੇਰਾ ਕਾਰਵਾਈਆਂ ਪੌਣ ਨੂ
ਵੇ ਚੱਕੇ ਜਾਂ ਚੌਂਕ ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਨੀਤਾ ਸੱਚੀਆਂ ਦੀ ਰੱਬ ਆਪੇ ਸੁਣਦਾ
ਵੇ ਤੇਰੇ ਉੱਤੇ ਮਾਣ ਚੋਬਰਾ
ਓ ਬਿਨਾ ਗੱਲੋਂ ਕਦੇ ਵੀ ਕਿਸੇ ਦੀ ਗਲ
ਕਰੇ ਨਾ ਜਹਾਨ ਚੋਬਰਾ
ਹੱਥ ਦਬਿਆ ਨੀ ਮਾੜਾ ਕਦੇ ਵੇਖ ਕੇ
ਉਚੇ ਨੂ ਕਦੇ ਨਈ ਛਡਿਆ
ਹੋ ਬਨਿਆ record ਜਿਥੇ Aarish ਨੇ
ਹੱਥ ਕਿਸੇ ਤੋ ਨਾ ਲੱਗਿਆ
ਹੋ ਚਕਦੇ ਸ਼ੌਕੀਨਾਂ ਹੁਣ ਤੜੀ ਵੇ
Week ਦੂਸਰੇ ਕਰਾ ਦੂ ਆਪੇ ਬਰੀ ਵੇ
ਹੋ ਚਕਦੇ ਸ਼ੌਕੀਨਾਂ ਹੁਣ ਤੜੀ ਵੇ
Week ਦੂਸਰੇ ਕਰਾ ਦੂ ਆਪੇ ਬਰੀ ਵੇ
ਹੋ ਚਕ ਦੂ ਜੋ doubt ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟਾ ਓਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟਾਂ ਓਏ ਪਰਚੇ cross ਹੋਣਗੇ
ਲੈਕੇ ਰੱਖੀ ਆਂ ਜਮਾਨਤਾਂ ਨੂੰ ਫਰਦਾਂ
ਵਕੀਲਾਂ ਨਾਲ ਗਲ ਚਲਦੀ
ਹਾਂ ਦਿਨ ਚੜਦੇ ਨੂ ਕਾਰਵਾਹੀ ਘਟਦੇ
ਨਾ ਲੰਗਜੇ ਦਿਹਾੜੀ ਕਲ ਦੀ
ਹੋ ਕੱਢ ਕੇ challenge ਜਿਹੜੇ ਤੁਰਦੇ
ਨੀ ਰਖਦੇ ਨੇ ਸ਼ੌਂਕ ਅਥਰੇ
ਹੋ ਲੈਂਦੇ ਰਾਕਾਨੇ ਕੀਤੇ ਟਾਕਰੇ ਨੀ
ਗਬਰੂ ਬਲਾ ਦੂ ਬਾਕਰੇ
ਹਾਂ ਤੇਰੇ ਸਾਹਾਂ ਵਿਚ ਜੱਟੀ ਦੇ ਆ ਸਾਂਹ ਵੇ
ਹੋ ਕਰੇ ਧਾਲੀਵਾਲਾ ਕਾਹਤੋਂ ਪਰਵਾਹ ਵੇ
ਹਾਂ ਤੇਰੇ ਸਾਹਾਂ ਵਿਚ ਜੱਟੀ ਦੇ ਆ ਸਾਂਹ ਵੇ
ਹੋ ਕਰੇ ਧਾਲੀਵਾਲਾ ਕਾਹਤੋਂ ਪਰਵਾਹ ਵੇ
ਆ ਕੱਚੇ ਪਿੱਲੇ ਬੋਹਤ ਔਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟਾ ਓਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟਾ ਓਏ ਪਰਚੇ cross ਹੋਣਗੇ
ਓ ਰਾਜ਼ੀਨਾਮੇ ਕਰਨੇ ਨੀ ਜੱਟੀਏ ਪਰਚੇ cross ਹੋਣਗੇ
ਹੋ ਯਾਰਾਂ ਦੀਆਂ ਯਾਰੀਆਂ ਪੇ ਮਾਨ ਜਿਹਾ ਰੱਖਿਆ
ਆ ਭਿੜਨੇ ਨੂ ਜੇਰਾ ਕਾਕਾ ਸ਼ਾਨ ਜਿਹਾ ਰੱਖਿਆ
ਆ Chamber’ਆਂ ਚ ਫੂਕਦੇ ਜੋ ਟਿਕੀ ਰਾਤ ਤੋਂ
ਹੋ ਪਿੰਡਾਂ ਦੇ ਵਿਚਾਲੇ ਓਏ ਖੜਾਕੇ ਪੌਣੇ ਆ
ਆ ਟਾਇਮ ਟੁਮ ਚੇਲੇ ਪੁੱਤਾ ਪੌਂਦੇ ਹੋਣਗੇ
ਹਾ ਹਾ ਹਾਂ
ਓਏ ਅੱਸੀ ਤਾਂ ਪਟਾਕੇ ਪੌਣੇ ਆਂ ਓਏ!