Elige una pista para reproducir
ਓਹ ਤੋੜ੍ਹ ਵੀ ਹੈ ਗਈ
ਤੇ ਵਿਗਾੜ੍ਹ ਦੀ ਵੀ ਨਈ ਗਈ
ਓਹਨੂੰ ਸ਼ੱਕ ਆ ਕਿ ਗੀਤ ਓਹਦਾ ਗਾਊਂਗਾ ਜ਼ਰੂਰ
ਨਹੀਓਂ ਪਿਆਰ 'ਤੇ ਯਕੀਨ
ਨਹੀਓਂ ਪਿਆਰ 'ਤੇ ਯਕੀਨ
ਓਹਨੂੰ ਡਰ ਲੱਗਾ ਰਹਿੰਦੈ
ਓਹਦਾ ਕਿੱਸਾ ਲੈ ਕੇ ਲੋਕਾਂ ਵਿੱਚ ਆਊਂਗਾ ਜ਼ਰੂਰ
ਓਹਨੂੰ ਕਿਵੇਂ ਸਮਝਾਵਾਂ
ਮੈਂ ਓਹਦਾ ਡਰ ਕਿਵੇਂ ਲਾਵਾਂ
ਐਸਾ ਕਰਨੇ ਤੋਂ ਪਹਿਲਾਂ ਮਰ ਜਾਊਂਗਾ ਜ਼ਰੂਰ
ਮੈਂ ਐਸਾ ਕਰਨੇ ਤੋਂ ਪਹਿਲਾਂ ਮਰ ਜਾਊਂਗਾ ਜ਼ਰੂਰ
ਲੱਗ ਗਿਆ visa ਹੋ
ਲੱਗ ਗਿਆ visa ਹੋ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਛੁਡਾ ਕੇ ਹੱਥਾਂ ਵਿੱਚੋਂ ਹੱਥ 'ਤੇ ਕਹਿੰਦੀ
ਚੱਲ ਹੁਣ ਚੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਆ ਆ ਆ ਆ ਆ ਆ ਆ ਆ ਆ
ਨੀ ਤੇਰੇ passport ਤੇ visa ਓਹ ਲੱਗਿਆ ਜੋ ਫਤਵਾ
ਜੱਟ ਗਰੀਬ ਦੀਆਂ ਸੱਧਰਾਂ ਨੂੰ ਮਾਰ ਗਿਆ ਸੀ ਲਕਵਾ
ਜੱਟ ਗਰੀਬ ਦੀਆਂ ਸੱਧਰਾਂ ਨੂੰ ਮਾਰ ਗਿਆ ਸੀ ਲਕਵਾ
ਸੁਪਨੇ ਟੁੱਟ ਗਏ ਹੋ ਗਿਆ ਝੱਲਾ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਛੁਡਾ ਕੇ ਹੱਥਾਂ ਵਿੱਚੋਂ ਹੱਥ 'ਤੇ ਕਹਿੰਦੀ
ਚੱਲ ਹੁਣ ਚੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਆ ਆ ਆ ਆ ਆ ਆ ਆ ਆ ਆ
ਨੀ ਮੈਨੂੰ 12 ਫੇਲ੍ਹ ਨੂੰ ਅੜੀਏ ਲਿਖਣਾ ਗਾਉਣਾ ਆਉਂਦਾ
ਪਰ ਤੂੰ ਫਿਕਰ ਕਰੀ ਨਾ ਤੇਰਾ ਨਾਂ ਵਿੱਚ ਨਹੀਂ ਮੈਂ ਪਾਉਂਦਾ
ਪਰ ਤੂੰ ਫਿਕਰ ਕਰੀ ਨਾ ਤੇਰਾ ਨਾਂ ਵਿੱਚ ਨਹੀਂ ਮੈਂ ਪਾਉਂਦਾ
ਜੇ ਰੱਬ ਸੁਣੀਆਂ ਮਾਰ ਜਾਊ ਮੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਛੁਡਾ ਕੇ ਹੱਥਾਂ ਵਿੱਚੋਂ ਹੱਥ 'ਤੇ ਕਹਿੰਦੀ
ਚੱਲ ਹੁਣ ਚੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਲੱਗ ਗਿਆ visa ਬਦਲ ਗਈਆਂ ਗੱਲਾਂ
ਆ ਆ ਆ ਆ ਆ ਆ ਆ ਆ ਆ
ਨੀ ਥੋਡੀ ਕੋਠੀ ਦੇ ਵਿੱਚ ਮੱਛੀਆਂ
ਮਰਤਵਾਂ ਸੀ ਪਾਈਆਂ
ਸਾਡੇ ਪਿੰਡ ਦੀਆਂ ਧੀਆਂ ਭੈਣਾਂ
ਤੀਆਂ ਲਾਉਣ ਸੀ ਆਈਆਂ
ਸਾਡੇ ਪਿੰਡ ਦੀਆਂ ਧੀਆਂ ਭੈਣਾਂ
ਤੀਆਂ ਲਾਉਣ ਸੀ ਆਈਆਂ
ਮੇਲ ਕਿਵੇਂ ਹੁੰਦਾ, ਹੋਰ ਸੀ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਛੱਡਾ ਕੇ ਹੱਥਾਂ ਵਿੱਚੋਂ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਆ ਆ ਆ ਆ ਆ ਆ ਆ ਆ ਆ
ਨੀ ਤੂੰ ਕਹਿ ਗਈ ਸੀ ਗਾਉਣਾ ਛੱਡ ਦੇ
ਖਾਵੇਂਗਾ ਨਿੱਤ ਠੇਡੇ
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ
ਆ ਗਿਆ ਯਾਰ ਕਨੇਡੇ
ਨੀ ਗਾਉਂਦਾ ਗਾਉਂਦਾ ਠੇਡੇ ਖਾਂਦਾ
ਆ ਗਿਆ ਯਾਰ ਕਨੇਡੇ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਬਾਬੇ ਦਾ ਛੱਲਾ, ਨੀ ਹੁਣ ਖੁਸ਼ ਕੱਲਾ
ਛੱਡਾ ਕੇ ਹੱਥਾਂ ਵਿੱਚੋਂ ਹੱਥ
ਤੇ ਕਹਿੰਦੀ ਚੱਲ ਹੁਣ ਚੱਲਾਂ
ਲੱਗ ਗਿਆ visa, ਬਦਲ ਗਈਆਂ ਗੱਲਾਂ
ਲੱਗ ਗਿਆ visa