Sencillo / Pista
ਤੇਰੇ ਕੋਲੋਂ ਦੂਰ ਰਹਿਣ ਦੀ
ਤੇਰੇ ਕੋਲੋਂ ਦੂਰ ਰਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਆਦਤ ਪੈ ਗਯੀ ਏ
ਤੈਥੋਂ ਦੂਰ ਰਹਿਣ ਦੀ,ਤੈਥੋਂ ਦੂਰ ਰਹਿਣ ਦੀ
ਵਾਦੇ ਤੇਰੇ ਕਿਵੇਈਂ ਸਾਰੇ ਲਾਰਿਆਂ ਚ ਬਦਲੇ
ਖੁਸ਼ੀਆਂ ਦੇ ਪਲ ਹੰਝੂ ਹਾਰਿਆਂ ਚ ਬਦਲੇ
ਖੁਸ਼ੀਆਂ ਦੇ ਪਲ ਹੰਝੂ ਹਾਰਿਆਂ ਚ ਬਦਲੇ
ਨਿੱਤ ਗ਼ਮਾਂ ਦੇ ਨਾਲ ਖਹਿਣ ਦੀ
ਨਿੱਤ ਗ਼ਮਾਂ ਦੇ ਨਾਲ ਖਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਆਦਤ ਪੈ ਗਯੀ ਏ
ਤੈਥੋਂ ਦੂਰ ਰਹਿਣ ਦੀ,ਤੈਥੋਂ ਦੂਰ ਰਹਿਣ ਦੀ
ਜ਼ੁਲਫ਼ਾਂ ਦੀ ਛਾਂ ਹੋ ਗਯੀ ਅੱਜ ਕਲ੍ਹ ਸੱਜਣਾ ਹੋਰਾਂ ਤੇ
ਕੀਤਾ ਅਸੀਂ ਭਰੋਸਾ ਐਵੇਂ ਇਸ਼ਕ ਦੇ ਚੋਰਾਂ ਤੇ
ਕੀਤਾ ਅਸੀਂ ਭਰੋਸਾ ਐਵੇਂ ਇਸ਼ਕ ਦੇ ਚੋਰਾਂ ਤੇ
ਤਾਰਿਆਂ ਛਾਵੇਂ ਰੋਜ ਬਹਿਣ ਦੀ
ਤਾਰਿਆਂ ਛਾਵੇਂ ਰੋਜ ਬਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਹੰ ਦੀ ਆਦਤ ਪੈ ਗਯੀ ਏ
ਆਦਤ ਪੈ ਗਯੀ ਏ
ਤੈਥੋਂ ਦੂਰ ਰਹਿਣ ਦੀ,ਤੈਥੋਂ ਦੂਰ ਰਹਿਣ ਦੀ
ਕੱਚੀਏ ਨੀ ਕੱਚੇ ਰਂਗ ਵਾਂਗੂ ਦਿੱਲੋਂ ਲੇਹ ਗਯੀ
ਨਿਜ਼ਾਮਪੁਰੀ ਕਾਲੇ ਲਯੀ ਤੂੰ ਫੁੱਲ ਬਣ ਕੇ ਰਹਿ ਗਯੀ
ਨਿਜ਼ਾਮਪੁਰੀ ਕਾਲੇ ਲਯੀ ਤੂੰ ਫੁੱਲ ਬਣ ਕੇ ਰਹਿ ਗਯੀ
ਤੇਰੇ ਨਾਲ ਨਾ ਨਾਤਾ ਕਹਿਣ ਦੀ
ਕੋਈ ਤੇਰੇ ਨਾਲ ਨਾ ਨਾਤਾ ਕਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਹੌਲੀ ਹੌਲੀ ਦਰਦ ਸਹਿਣ ਦੀ ਆਦਤ ਪੈ ਗਯੀ ਏ
ਆਦਤ ਪੈ ਗਯੀ ਏ
ਤੈਥੋਂ ਦੂਰ ਰਹਿਣ ਦੀ,ਤੈਥੋਂ ਦੂਰ ਰਹਿਣ ਦੀ