Elige una pista para reproducir
ਓ ਓ
ਸੰਗਦੀ ਸੰਗਦੀ ਕੋਲੋਂ ਲੱਗਦੀ ਲੱਗਦੀ ਗੁੱਤ ਡੰਗਦੀ ਡੰਗਦੀ
ਓ ਓ
ਕਹਿ ਕੇ ਹੀਰ ਹੀਰ ਸਾਰੇ ਪਿੰਡ ਦੀ ਮੰਡੀਰ ਦਿਲ ਮੰਗਦੀ ਮੰਗਦੀ
ਓ ਓ
ਆ ਨੀ ਆ ਨੀ ਲਾ ਦਿਲ ਵਿਚ ਡੇਰਾ ਨੀ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ ਗੋਲੇ
ਗੋਲੇ ਗੋਲੇ ਗੋਲੇ
ਨੀ ਕੰਨ ਲਾ ਕੇ ਸੁਣ ਜੱਟੀਏ ਮੇਰਾ ਇਸ਼ਕ ਤੇਰੇ ਵਿਚ ਬੋਲ਼ੇ
ਨੀ ਤੇਰੇ ਨਾਲ ਮੈਂ ਜੱਚਦਾ ਜਿਵੇ ਗੁਡੀਆਂ ਨਾਲ ਪਟੋਲੇ
ਨੀ ਲੁਕ ਲੁਕ ਲਾਈਆਂ ਸੀ ਭੇਦ ਨੈਣਾ ਨੇ ਖੋਲ੍ਹੇ
ਨੀ ਲੁਕ ਲੁਕ ਲਾਈਆਂ ਸੀ ਭੇਦ ਨੈਣਾ ਨੇ ਖੋਲ੍ਹੇ
ਹੱਸ ਦੀ ਹੱਸ ਦੀ ਜਾਵੇ ਡੱਸ ਦੀ ਡੱਸ ਦੀ ਨੀ ਨੈਨੀ ਵੱਸ ਦੀ ਵੱਸ ਦੀ
ਓ ਓ
ਬੁਜਾਰਤਾ ਤੂੰ ਪਾਉਂਦੀ ਗੱਲ ਦਿਲ ਦੀ ਲੁਕਾਉਂਦੀ ਨਈਓਂ ਦੱਸਦੀ ਦੱਸਦੀ
ਓ ਓ
ਆ ਨੀ ਆ ਨੀ ਤੂੰ ਏ ਸੱਜਰਾ ਸਵੇਰਾਂ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਚਾਵਾਂ ਚਾਵਾਂ ਚਾਵਾਂ ਚਾਵਾਂ ਚਾਵਾਂ ਚਾਵਾਂ
ਚਾਵਾਂ ਚਾਵਾਂ ਚਾਵਾਂ
ਨੀ ਰੂਪ ਤੇਰਾ ਖੰਡ ਦੀ ਡੱਲੀ ਤੈਨੂੰ ਘੋਲ ਕੇ ਪਾਣੀ ਚ ਪੀ ਜਾਵਾ
ਨੀ ਗੋਰ ਨਾਲ ਤਕ ਬੱਲੀਏ ਤੇਰੇ ਨਾਲ ਮੇਰਾ ਪਰਛਾਵਾਂ
ਨੀ ਧੁੱਪ ਵਿਚ ਸੜਦੇ ਨੂੰ ਕਰ ਜ਼ੁਲਫ਼ਾਂ ਦੀਆਂ ਛਾਵਾਂ
ਨੀ ਧੁੱਪ ਵਿਚ ਸੜਦੇ ਨੂੰ ਕਰ ਜ਼ੁਲਫ਼ਾਂ ਦੀਆਂ ਛਾਵਾਂ
ਸੱਜਦੀ ਸੱਜਦੀ ਬੜਾ ਫੱਬਦੀ ਫੱਬਦੀ ਸੋਹ ਰੱਬ ਦੀ ਰੱਬ ਦੀ
ਓ ਓ
ਬਚ ਜਾ ਤੂੰ ਜਾਣੇ ਆਂਖ ਤੇਰੇ ਤੇ ਰਕਾਨੇ ਹੁਣ ਸਬ ਦੀ ਸਬ ਦੀ
ਓ ਓ
ਆ ਨੀ ਆ ਨੀ ਦਿਲ ਤੜਪੇ ਮੇਰਾ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਆਰੇ ਆਰੇ ਆਰੇ ਆਰੇ ਆਰੇ ਆਰੇ
ਆਰੇ ਆਰੇ ਆਰੇ
ਨੀ ਇਕ ਮੰਗ ਮੰਗ ਬੱਲੀਏ ਦੇਵਾ ਤੋੜ ਅੰਬਰ ਤੋਂ ਤਾਰੇ
ਨੀ ਫੁੱਲ ਵਾਂਗੂ ਹੱਸਦੀ ਰਹੇ ਤੇਰੇ ਮਿਸ਼ਰੀ ਤੋਂ ਬੋਲ ਪਿਆਰੇ
ਨੀ ਆਸ਼ਿਕ਼ ਕਮਲੇ ਨੂੰ ਗੱਲ ਲਾ ਲੈ ਮੁੱਟਿਆਰੇ
ਨੀ ਆਸ਼ਿਕ਼ ਕਮਲੇ ਨੂੰ ਗੱਲ ਲਾ ਲੈ ਮੁੱਟਿਆਰੇ
ਜਚਦੀ ਜਚਦੀ ਜਦੋਂ ਨੱਚਦੀ ਨੱਚਦੀ ਅੱਗ ਮੱਚਦੀ ਮੱਚਦੀ
ਓ ਓ
ਕਾਗੜੇ ਦੀ ਜਾਣ ਰਾਜ ਹੋਇਆ ਬੇਈਮਾਨ ਗੱਲ ਸੱਚ ਦੀ ਸੱਚ ਦੀ
ਓ ਓ
ਆ ਨੀ ਆ ਨੀ ਹੋਇਆ ਸਬਰ ਬਥੇਰਾ ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ
ਤੂੰ ਹੀਰ ਮੇਰੀ ਨੀ ਮੈਂ ਰਾਂਝਾ ਤੇਰਾ