Elige una pista para reproducir
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਆਪੂ ਬੈਠ ਗਈ ਐ ਖੇੜਿਆ
ਦੇ ਜਾ ਕੇ ਨੀ ਰਾਂਝਾ ਰਿਹਾ ਬੁੱਬਾ ਮਰਦਾ
ਰਾਂਝਾ ਰਿਹਾ ਬੁੱਬਾ ਮਰਦਾ
ਬੁੱਬਾ ਮਰਦਾ ਰੁੱਖੋ ਨੀ ਗੱਲ
ਲਾ ਕੇ ਨੀ ਰਾਂਝਾ ਰਿਹਾ ਬੁੱਬਾ ਮਰਦਾ
ਰਾਂਝਾ ਰਿਹਾ ਬੁੱਬਾ ਮਰਦਾ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਤੂੰ ਰਾਂਝੇ ਦੀ ਕਦਰ ਨਾ
ਜਾਣੀ ਨਾ ਵਾਂਜਲੀ ਦੀ ਹੁੱਕ ਪਛਾਣੀ
ਹਾਏ ਤੂੰ ਰਾਂਝੇ ਦੀ ਕਦਰ
ਨਾ ਜਾਣੀ ਨਾ ਵਾਂਜਲੀ ਦੀ ਹੁੱਕ ਪਛਾਣੀ
ਬਾਰਾਂ ਸਾਲ ਦਾ ਸਿਲਾ ਪੱਲੇ ਪਾ
ਕੇ ਨੀ ਰਾਂਝਾ ਰਿਹਾ ਬੁੱਬਾ ਮਰਦਾ
ਰਾਂਝਾ ਰਿਹਾ ਬੁੱਬਾ ਮਰਦਾ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰ ਸਲੇਟੀ ਚੁਚਕ
ਬੇਟੀ ਤੁਰ ਗਈ ਪਾ ਕੇ ਦੂਰੀਆਂ
ਰਾਂਝੇ ਜੱਟ ਨੂੰ ਰਸ ਨਾ
ਆਈਆਂ ਦੇਸੀ ਘਿਓ ਦੀਆਂ ਚੂੜੀਆਂ
ਦੱਸ ਜਾ ਹੀਰੇ ਹਾਏ ਤਕਦੀਰੇ
ਕਿਉਂ ਏਹ ਜੁਲਮ ਕਮਾਇਆ
ਕਿਉਂ ਏਹ ਜੁਲਮ ਕਮਾਇਆ
ਕਿਉਂ ਏਹ ਜੁਲਮ ਕਮਾਇਆ
ਨੀ ਚੌਧਰਿਆ ਦਾ ਪੁੱਤਰ
ਅੜੀਏ ਗਲੀਆਂ ਵਿੱਚ ਰੁਲਾਇਆ
ਮੱਜਾ ਬੁਰੀਆਂ ਦੇ ਗਲ ਬਾਹਾਂ
ਪਾ ਕੇ ਨੀ ਰਾਂਝਾ ਰਿਹਾ ਬੁੱਬਾ ਮਰਦਾ
ਰਾਂਝਾ ਰਿਹਾ ਬੁੱਬਾ ਮਰਦਾ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੈ ਮਨ ਵਿੱਚ ਤੇਰਾ ਪਿਆਰ ਵਸਾ
ਕੇ ਰੰਗਪੁਰ ਖੇਡੇ ਅਲਖ ਜਗਾ ਕੇ
ਨੀ ਮਨ ਵਿੱਚ ਤੇਰਾ ਪਿਆਰ ਵਸਾ
ਕੇ ਰੰਗਪੁਰ ਖੇਡੇ ਅਲਖ ਜਗਾ ਕੇ
ਬੈਠਾ ਜੋਗੀਆਂ ਦਾ ਭੇਸ ਵਟਾ
ਕੇ ਨੀ ਰਾਂਝਾ ਰਿਹਾ ਬੁੱਬਾ ਮਰਦਾ
ਰਾਂਝਾ ਰਿਹਾ ਬੁੱਬਾ ਮਰਦਾ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ
ਹੀਰੇ ਨੀ ਹੀਰੇ ਬੰਨੇ ਗੁੱਟਾ ਤੇ ਕਲੀਰੇ