Elige una pista para reproducir

ਰਿਹਿੰਦੇ ਰਾਹਾਂ ਚ ਖੜ੍ਹੇ ਨੇ ਤੰਗ ਕਰਦੇ ਬੜੇ ਨੇ
ਰਾਹਾਂ ਚ ਖੜ੍ਹੇ ਨੇ ਤੰਗ ਕਰਦੇ ਬੜੇ ਨੇ
ਕੱਟਣੇ ਨੀ ਦਿਨ ਹੋਰ ਡਰਕੇ
ਸੁਣ ਲੈ ਨੀ ਗਲ ਕੰਨ ਕਰ ਕੇ
ਗੱਲਾਂ ਬਸ ਦੋ ਕੇਹਣੀਆਂ
ਇੱਸ ਸਾਲ ਲੈ ਲਾਂ ਪਰਧਾਨਗੀ
ਨੀ ਔਂਦੇ ਸਾਲ ਲਾਂਵਾਂ ਲੈਣੀਆਂ
ਇੱਸ ਸਾਲ ਲੈ ਲਾਂ ਪਰਧਾਨਗੀ
ਨੀ ਔਂਦੇ ਸਾਲ ਲਾਂਵਾਂ ਲੈਣੀਆਂ
The Boss
ਫਿਰਦੇ ਬਣਾਈ ਜੋ group ਨੀ
ਛੇਤੀ ਹੀ ਕਰੌਨੇ ਪੈਨੇ ਚੁਪ ਨੀ
ਚੰਡੀਗੜ੍ਹ ਪੇ ਜਾਵੇ ਨਾ ਛਡਣਾ
ਪਿੰਡ ਜਾਕੇ ਬੋਲੇ ਜਾਣੇ ਕੁੱਪ ਨੀ
ਕਰਨਾ ਪੇਨਾ ਏ ਛੇਤੀ ਹਲ ਨੀ
ਬਾਪੂ ਤਕ ਪਹੁੰਚਗੀ ਜੇ ਗਲ ਨੀ
ਗਾਲਾਂ ਮੈਨੂ ਬਹੁਤ ਪੇਨੀਯਾ
ਇੱਸ ਸਾਲ ਲੈ ਲਾਂ ਪਰਧਾਨਗੀ
ਨੀ ਔਂਦੇ ਸਾਲ ਲਾਂਵਾਂ ਲੈਣੀਆਂ
ਇੱਸ ਸਾਲ ਲੈ ਲਾਂ ਪਰਧਾਨਗੀ
ਨੀ ਔਂਦੇ ਸਾਲ ਲਾਂਵਾਂ ਲੈਣੀਆਂ
ਕਸੂਰ ਨੀ ਕੋਈ ਜਿੱਲਾ ਸੰਗਰੂਰ ਨੀ,
ਵੈਲੀਆਂ ਦੇ ਭੰਨੀਏ ਗਰੂਰ ਨੀ,
ਇਕ ਵੈਰ ਨੇ ਕਮਾਏ ਦੂਜਾ ਯਾਰੀਆਂ
ਦੋ ਹੀ ਕੱਮਾ ਲਯੀ ਹਾਂ ਮਸ਼ੂਰ ਨੀ
ਬਸ ਨੇ ਪਰੌਣੇ ਦੀ ਚਾਰ ਦੇ
ਚੀਮਾ ਜਿਹੜੇ ਫੁਕਰੀਆਂ ਮਾਰਦੇ
ਔਖੀਆਂ ਨੇ ਬਹੁਤ ਸਿਹਨੀਆਂ
ਇੱਸ ਸਾਲ ਲੈ ਲਾਂ ਪਰਧਾਨਗੀ
ਨੀ ਔਂਦੇ ਸਾਲ ਲਾਂਵਾਂ ਲੈਣੀਆਂ
ਇੱਸ ਸਾਲ ਲੈ ਲਾਂ ਪਰਧਾਨਗੀ
ਨੀ ਔਂਦੇ ਸਾਲ ਲਾਂਵਾਂ ਲੈਣੀਆਂ