Elige una pista para reproducir
ਤੁਸੀਂ ਪੱਕੀਆਂ ਕੰਧਾਂ ਵਾਲੇ ਓ
ਅਸੀਂ ਕੱਚੀਆਂ ਛੱਤਾਂ ਵਾਲੇ ਆਂ
ਤੁਸੀਂ ਪੱਕੀਆਂ ਕੰਧਾਂ ਵਾਲੇ ਓ
ਅਸੀਂ ਕੱਚੀਆਂ ਛੱਤਾਂ ਵਾਲੇ ਆਂ
ਤੁਹਾਡੀ ਸੋਚ ਹੈਂ ਅੰਬਰਾਂ ਜਿਹੀ
ਅਸੀਂ ਨਿੱਧੀਆਂ ਮੱਥਾਂ ਵਾਲੇ ਆਂ
ਕਦੇ ਨਿਭਦੀ ਵੇਖੀ ਨਾ
ਮਹਿਲਾਂ ਤੇ ਛੱਤਾਂ ਦੀ
ਕਦੇ ਬੈਠ ਕੇ ਦੱਸਾਂਗੇ
ਕਿ ਜੂਨ ਏ ਫ਼ਕਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਫਿਰ ਬੈਠ ਕੇ ਦੱਸਾਂਗੇ
ਕਿ ਜੂਨ ਹੈ ਫ਼ਕਰਾਂ ਦੀ
ਕਿ ਜੂਨ ਹੈ ਫ਼ਕਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਮੇਰਾ ਸਭ ਕੁਝ ਬਦਲ ਗਿਆ
ਤੇਰੇ ਜਾਣ ਤੋਂ ਪਿੱਛੋਂ ਨੀ
ਮੇਰਾ ਮਨ ਜਾ ਟੁੱਟ ਗਿਆ
ਧੋਖਾ ਖਾਣ ਤੋਂ ਪਿੱਛੋਂ ਨੀ
ਮੇਰਾ ਸਭ ਕੁਝ ਬਦਲ ਗਿਆ
ਤੇਰੇ ਜਾਣ ਤੋਂ ਪਿੱਛੋਂ ਨੀ
ਮੇਰਾ ਮਨ ਜਾ ਟੁੱਟ ਗਿਆ
ਧੋਖਾ ਖਾਣ ਤੋਂ ਪਿੱਛੋਂ ਨੀ
ਇਤਬਾਰ ਜਿਹੀਆਂ ਗੱਲਾਂ
ਤੋਂ ਡਰ ਜਾਇਆ ਲੱਗਦਾ ਏ
ਹੁਣ ਗੱਲ ਨਹੀਂ ਕਰਦੇ
ਇੰਨਾ ਪਿਆਰ ਦੇ ਅੱਖਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਫਿਰ ਬੈਠ ਕੇ ਦੱਸਾਂਗੇ
ਕਿ ਜੂਨ ਹੈ ਫ਼ਕਰਾਂ ਦੀ
ਕਿ ਜੂਨ ਹੈ ਫ਼ਕਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਜੇਹੜੇ ਰਾਹੀਂ ਪੀ ਗਏ ਆਂ
ਹੁਣ ਪਿੱਛੇ ਕੀ ਮੁੜਣਾ
ਸਾਨੂੰ ਜਾਣਦੀ ਉਮਰਾਂ ਨੇ
ਹੁਣ ਪਿਆਰ ਕੀ ਜੁੜਨਾ
ਜੇਹੜੇ ਰਾਹੀਂ ਪੀ ਗਏ ਆਂ
ਹੁਣ ਪਿੱਛੇ ਕੀ ਮੁੜਣਾ
ਸਾਨੂੰ ਜਾਣਦੀ ਉਮਰਾਂ ਨੇ
ਹੁਣ ਪਿਆਰ ਕੀ ਜੁੜਨਾ
ਅਸੀਂ ਪਹਿਲਾਂ ਵਰਗੇ ਨਹੀਂ
ਮਨ ਹੋਰ ਹੋ ਗਏ ਆਂ
ਹੁਣ ਪਿੱਛ ਨਾ ਚੱਲਣੀ ਏ
ਤੇਰੇ ਬੋਲ ਜੋ ਛੱਤਰਾ ਦੀ
ਕਦੇ ਮਿਲ ਕੇ ਬੈਠਾਂਗੇ
ਫਿਰ ਬੈਠ ਕੇ ਦੱਸਾਂਗੇ
ਕਿ ਜੂਨ ਹੈ ਫ਼ਕਰਾਂ ਦੀ
ਕਿ ਜੂਨ ਹੈ ਫ਼ਕਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਖੋਰੇ ਕਿਆ ਜਿੰਦਾ ਹਾਂ
ਮੈਨੂੰ ਸਮਝ ਨਹੀਂ ਆਉਂਦੀ
ਇਹ ਮੌਤ ਵੀ ਤੇਰੇ ਜਿਹੀ
ਜੇਹੜੀ ਸੌਣ ਨਹੀਂ ਲੈਦੀ
ਖੋਰੇ ਕਿਆ ਜਿੰਦਾ ਹਾਂ
ਮੈਨੂੰ ਸਮਝ ਨਹੀਂ ਆਉਂਦੀ
ਇਹ ਮੌਤ ਵੀ ਤੇਰੇ ਜਿਹੀ
ਜੇਹੜੀ ਸੌਣ ਨਹੀਂ ਲੈਦੀ
ਅਸੀਂ ਬੰਦੇ ਪੁੱਜੇ ਨੇ
ਤਾਂ ਵੀ ਖਾਲੀ ਬੈਠੇ ਆਂ
ਲੋਕੀ ਰੱਬ ਨੂੰ ਪਾ ਗਏ ਨੇ
ਪੂਜਾ ਕਰਕੇ ਪੱਥਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਫਿਰ ਬੈਠ ਕੇ ਦੱਸਾਂਗੇ
ਕਿ ਜੂਨ ਹੈ ਫ਼ਕਰਾਂ ਦੀ
ਕਿ ਜੂਨ ਹੈ ਫ਼ਕਰਾਂ ਦੀ
ਕਦੇ ਮਿਲ ਕੇ ਬੈਠਾਂਗੇ
ਜੇਹੜੇ ਜ਼ਰਾ ਤੋਂ ਸੁੱਖ ਜਾਂਦੇ
ਕਿ ਹਾਰਾਂ ਕਰਾਂ ਦੱਸ ਪਾਣੀ
ਕਿੰਜ ਬੋਲ ਕੇ ਦੱਸ ਦੇ ਮਾਂ
ਤੈਨੂੰ ਲਫ਼ਜ਼ਾਂ ਵਿੱਚ ਕਹਾਣੀ
ਜੇਹੜੇ ਜ਼ਰਾ ਤੋਂ ਸੁੱਖ ਜਾਂਦੇ
ਕਿ ਹਾਰਾਂ ਕਰਾਂ ਦੱਸ ਪਾਣੀ
ਕਿੰਜ ਬੋਲ ਕੇ ਦੱਸ ਦੇ ਮਾਂ
ਤੈਨੂੰ ਲਫ਼ਜ਼ਾਂ ਵਿੱਚ ਕਹਾਣੀ
ਬਣ ਅੰਬਰਾਂ ਦੇ ਤਾਰੇ
ਤੇਰੇ ਲਈ ਟੁੱਟਾਂਗੇ
ਭਾਵੇਂ ਸੂਲੀ ਚਾਢ ਦੇਵੀਂ
ਅੱਥਰੂ ਨਾ ਸੁੱਟਾਂਗੇ
ਕੌੜੇ ਬੋਲ ਹੀ ਕਾਫੀ ਨੇ
ਛਾਤੀ ਮਾਰ ਮੁੱਕ ਜਾਵੇਂਗੇ
ਸਾਨੂੰ ਲੋੜ ਨਹੀਂ ਪੈਂਦੀ
ਮਚਣ ਲਈ ਲੱਕੜਾਂ ਦੀ
ਕਦੇ ਮਿਲ ਕੇ ਬੈਠਾਂਗੇ
ਫਿਰ ਬੈਠ ਕੇ ਦੱਸਾਂਗੇ
ਕੀ ਜੂਨ ਹੈ ਫ਼ਕਰਾਂ ਦੀ
ਕੀ ਜੂਨ ਹੈ ਫ਼ਕਰਾਂ ਦੀ