Elige una pista para reproducir
ਹੋ ਲੋਕਾਂ ਦੀ dream life ਬਣੀ ਪਈ ਐ
ਲੋਕਾਂ ਦੀ dream life ਬਣੀ ਪਈ ਐ
ਕਿਥੇ ਹੋਇਆ ਦਿਨ ਬਿਲੋ ਕਿਥੇ ਹੋਈ ਰਾਤ ਆ
ਚਾਰੇ ਪਾਸੇ ਹੋਈ ਕਿਆ ਬਾਤ ਆ
ਚੰਗਾ ਸਾਡਾ time change ਚੱਲਦੇ ਹਾਲਾਤ ਆ
ਨੀ ਗੱਲਬਾਤ end 'ਤੇ ਹਜੇ ਸ਼ੁਰੂਆਤ ਐ
ਪੁੱਛਦੇ ਆ ਲੋਕ ਕਿਹਦੇ ਨਾਲ ਗੱਡਜੋੜ ਐ
ਨਾ ਮਿੱਤਰਾਂ ਦੇ area 'ਚ ਜੱਟ ਦਾ ਕੋਈ ਤੋੜ ਆ
ਮਾੜਾ ਕੋਈ ਕੰਮ ਨੀ ਤਾਂ ਜ਼ਿੰਦਗੀ 'ਚ ਗਮ ਨੀ
Cash 'ਚ crore ਐ ਤੇ ਮੂਛ ਨੂੰ ਮਰੋੜ ਐ
Peaceful vibe ਸਾਡੀ ਬੰਦੇ ਪੂਰੇ calm ਆਣ
ਜਿਦਾਂ ਦੇ ਵੀ ਹਾਂਗੇ ਆਣ ਨੀ ਅਸੀਂ ਸ਼ਰੇ ਆਮ ਆਣ
ਸਿਰਰੇ ਕਿਸੇ ਦੇ ਨੀ ਜਾਂਦੇ ਬਿਲਲੋ ਹੱਕ ਦਾ ਹੀ ਖਾਂਦੇ
ਤਾਂਹਿਓ ਸਿਰਰੇ ਦਾ ਹੀ ਰੱਬ ਨੇ ਵੀ ਦਿੱਤਾ ਵਡਾ ਮਕਾਮ ਆ
ਕਈਆਂ ਦੀ ਤਾਂ ਨੀਂਦ ਵੀ ਹਰਾਮ ਹੋਈ ਐ
ਚੜ੍ਹਾਈ ਸਾਡੀ ਦੇਖ ਕੇ ਨੀ ਸੌਂਦੇ ਬੱਲਿਏ
ਕਈਆਂ ਦੀ ਤਾਂ ਨੀਂਦ ਵੀ ਹਰਾਮ ਹੋਈ ਐ
ਚੜ੍ਹਾਈ ਸਾਡੀ ਦੇਖ ਕੇ ਨੀ ਸੌਂਦੇ ਬੱਲਿਏ
ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਹੋ ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਮੁੰਡਾ ਪੂਰਾ funny ਐ ਤੇ ਕਰਮਾ ਦਾ ਧਣੀ ਐ
ਗਭਰੂ ਦੇ ਗੈਰਤ blood ਵਿੱਚ ਖੂਣੀ ਐ
ਸਾਡੇ ਲਈ ਜੋ ਜੱਟਾਂ ਵਾਲੀ ਜ਼ਿੰਦਗੀ ਹੀ ਚੁਣੀ ਐ
ਨੀ ਮਿੱਤਰਾਂ ਦੀ ਰੱਬ ਨੇ ਵੀ ਨੇੜੇ ਹੋਕੇ ਸੁਣੀ ਐ
ਹੋ ਮੂਛ ਫੁੱਟ ਗਭਰੂ ਜਵਾਨ ਹੋਏ ਆ
ਅਪਣੇ ਪਿਛੋਕੜ ਦਾ ਮਾਣ ਹੋਏ ਆ
ਮਿਹਨਤ ਆ ਕੀਤੀ ਪਰ ਬਹੁਤਾ ਗੌਲੀ ਨੀ
ਸ਼ੇਰਾਂ ਦਾ ਆਣ ਪੁੱਟ ਕੋਈ ਕਵਣ ਰੌਲੀ ਨੀ
ਚੜਦੀ ਵਾਰਸ ਬਿਲਲੋ ਘਰ ਛੱਡਿਆ
ਮੁਡੇ ਬਣ area ਦੀ ਸ਼ਾਨ ਗੋਰੀਏ
ਨਿੱਕੇ ਨਿੱਕੇ ਪਿੰਡਾਂ ਤੋਂ belong ਕਰਦੇ
ਸਾਨੂੰ ਇਸੇ ਗੱਲ ਦਾ ਵੀ ਮਾਣ ਗੋਰੀਏ
ਵੇਖੀ ਚੱਲ ਮਿਹਨਤਾਂ ਦੇ ਮੁੱਲ ਮੁੜਦੇ
ਵੇਖੀ ਕਿਵੇਂ dollar ਤੇ pound ਉੱਡਦੇ
ਪਹਿਲਾਂ ਸੀ ਜੋ ਬਿਲੋ ਜੋੜੇਆਂ ਨੀ ਜੁੜਦੇ
ਹੁਣ ਆਪੇ ਤੁਰੇ ਆਉਂਦੇ ਬੱਲਿਏ
ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਹੋ ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਸਾਡੇ ਪਿੱਛੇ ਪਿੱਛੇ ਸ਼ਹਿਰ ਦੀ cream ਬੱਲਿਏ
ਰਹਿੰਦੇ ਸਾਡੇ ਨਾਲ ਬੰਦੇ supreme ਬੱਲਿਏ
ਸਿਰ ਚੜ੍ਹਿਆ ਨੀ fame ਗੱਲ ਕਰਦਾ ਨੀ lame
ਮੁੰਡਾ ਨਾਰਾਂ ਦਾ ਜੋ ਬਣਿਆ dream ਬੱਲਿਏ
ਹੋਵੇ ਵਿਸ਼ਵਾਸ ਜਿੱਥੇ ਤਰਕ ਨੀ ਰੱਖਦਾ
Group ਵਿੱਚ ਯਾਰੋ ਬੰਦਾ ਗਰਕ ਨੀ ਰੱਖਦਾ
ਰੱਖੀ ਸੋਚ pure ਰੱਬ ਰੱਖੇ secure ਸਾਨੂੰ
ਫ਼ਰਕ ਨੀ ਪੈਂਦਾ ਤਾਂਹਿਓ ਫ਼ਰਕ ਨੀ ਰੱਖਦਾ
ਅਥਰੇ ਆ ਜੱਟ ਅਥਰੇ affair ਐ ਨੀ
ਲੰਡੂਆਂ ਲਈ ਬਿਲੋ ਜੁੱਤੀ ਆਲਾ pair ਨੀ
ਬੋਲਦੇ ਆ ਲੋਕ ਕਰਿ ਦੀ ਨੀ care ਨੀ
ਰਹੀਏ ਅੱਤ ਹੀ ਕਰਾਉਂਦੇ ਬੱਲਿਏ
ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਹੋ ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
Barbs ਦੀ tune ਕੀਤੀ German ride ਆ ਨੀ
ਮੁੰਡੇ ਦਾ vision ਬਿਲਲੋ ਮੁੜ ਤੋਂ ਹੀ wide ਆ
ਦਿੰਦੇ ਸੀ ਜੋ matt ਨਾਲੇ ਖਿੱਚਦੇ ਸੀ latt ਬਿਲਲੋ
ਕਡ਼ੇ ਸਾਰੇ ਕੱਡ ਕੇ ਤੇ ਕਰਤੇ ਮੈਂ side ਆ
ਜਿੱਤੀ ਜਾਂਦੇ ਦਿਲ ਬਿਲੋ ਜਿੱਥੇ ਜਿੱਥੇ ਜਾਂਦਾ ਨੀ
ਜੱਟ ਦਾ protocol ਬਿਲੋ high fi ਆ ਦਾ
ਚਿੱਤ ਵਿੱਚ ਹੋਰਾਂ ਲਈ ਵੀ ਰੱਖਦਾ ਨਾਂ ਦਵੈਤ
ਅਸੀਂ ਮਿਲ ਕੇ ਬਗਾਨਿਆਂ ਨੂੰ ਅਪਣਾ ਬਣਾਈਦਾ
ਪਿਆਰ ਦਾ ਮੁਰੀਦ ਬਹੁਤਾ fan ਨੀ ਲੜਾਈ ਦਾ
ਨੀ ਲਾਈਦਾ ਐ ਗੇੜਾ ਸ਼ੇਡਾ ਤੌਰ ਕੱਢ ਲਾਈਦਾ
ਤੌਰ ਲਾ ਕੇ ਜਾਈਦਾ ਤੇ ਨਜ਼ਰਾਂ 'ਚ ਆਈਦਾ
ਨਾ ਹੀ ਮੈਂ ਨਾਜਾਇਜ਼ ਫ਼ਾਇਦਾ ਚੱਕਿਆ ਚੜ੍ਹਾਈ ਦਾ
ਜਾਨ ਦੇਣ ਨੂੰ ਤਿਆਰ ਰਹਿੰਦੇ ਆ
ਬੰਦੇ ਸ਼ਿਵਜੋਤ ਨੂੰ ਜੋ ਚਾਉਦੇ ਬੱਲੀਏ
ਜਾਨ ਦੇਣ ਨੂੰ ਵੀ ਤਿਆਰ ਰਹਿੰਦੇ ਆ
ਸ਼ਿਵਜੋਤ ਨੂੰ ਜੋ ਚਾਉਦੇ ਬੱਲੀਏ
ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਹੋ ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ
ਹੋ ਲੋਕਾਂ ਦੀ dream life ਬਣੀ ਪਈ ਐ
ਜ਼ਿੰਦਗੀ ਜੋ ਯਾਰ ਨੇ ਜੀਉਂਦੇ ਬੱਲਿਏ