Elige una pista para reproducir
ਹੂ Lil Daku on the beat yo
ਲੋਰ ਵਿੱਚ ਆ ਰਹਿਣ ਦੇ ਨੀ
ਨਾ ਕਰਨਾ ਨਾ ਵੰਗਾ ਦਾ ਖੜਕਾ
ਮੇਰੇ ਮਨ ਨੂੰ ਨਾ ਚੈਣ ਕੋਈ
ਸਬਰ ਵਿੱਚ ਤੜਫਾ
ਸਬਰ ਵਿੱਚ ਤੜਫਾ
ਭਾਵੇ ਹੋਵੇ ਕੋਈ ਬੇਗਾਣਾ
ਨੀ ਏ ਖਾਸ ਬਣਾ ਲੇਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਚੱਲ ਇੱਕ ਸਿਖਰ ਦੀ ਗੱਲ ਸੁਣਾਦਿਆ
ਜੇ ਆਖੇ ਰੱਬ ਥੱਲੇ ਹੀ ਲਾਦਿਆ
ਚੱਕ ਕੇ ਕੁੱਲ ਕਾਇਨਾਤ ਨੂੰ ਦੱਸ ਤੂੰ
ਤੇਰੀ ਝੋਲੀ ਦੇ ਵਿੱਚ ਪਾਦਿਆ
ਮਹਿਬੂਬ ਜੇ ਆਖੇ ਫਿਰ ਤਾ ਏ
ਤਾਰੇ ਵੀ ਲਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਨਵੇ ਜਏ ਗੱਲਾ ਕਰਦੇ ਨੇ
ਕੱਟ ਜਾ ਲਾਕੇ ਤਲਖ ਦਿਖਾ ਕੇ
ਪਿਆਰ ਨਹੀ ਓ ਧੋਖੇ ਹੀ ਨੇ
ਫਿਰਦੇ ਲੁੱਟਦੇ ਜਾਲ ਜਿਆ ਪਾਕੇ
ਅੱਖੀ ਦੇਖ ਲਏ ਨੇ ਮੋਰ
ਜੋ ਕੱਚ ਕਿ ਸੱਪ ਵੀ ਖਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਅਸੀ ਦਿੱਲ ਤੇ ਲਿਖਾਏ ਨੇ
ਲਫਜ ਕੁੱਝ ਆਪਣਿਆ ਕਰਕੇ
ਬੜੇ ਹੀ ਸੋਕ ਲੁਕਾਏ ਨੇ
ਅਸੀ ਕੁਝ ਆਪਣਿਆ ਕਰਕੇ
ਏਵੇ ਨਾ ਕਰ ਜਾਦੂ ਗਰਿਆ
ਕੀਲ ਕੇ ਕੋਲ ਬਿਠਾ ਲੇਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਹੋ ਨਈ ਨਿਰਵੇਰ ਪੁਗਾ ਸਕਿਆ
ਬਣਾ ਸਕਿਆ ਜੋ ਚਾਹੁੰਦਾ ਏਨੀ
ਨਹੀ ਵਾ ਸਕਿਆ ਓ ਮੂਰਤ ਨੂੰ
ਓ ਸੂਰਤ ਨੂੰ ਜੋ ਗਾਉਦਾ ਏ
ਹੋ ਬਣਦੀ ਨਹੀ ਬਣਾਉਣੀ ਆ ਨੀ
ਆਪੇ ਹੀ ਲਾ ਕੇ ਢਾਹ ਲੈਦੈ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ
ਨੀ ਇੰਜ ਨੀ ਆਸ਼ਕ ਬੰਦੇ ਛੇੜੀ ਦੇ
ਗੱਲ ਦਿੱਲ ਤੇ ਲਾ ਲੈਂਦੇ ਨੀ