Elige una pista para reproducir

Sencillo / Pista
ਜੇ ਪੁੱਛੇ ਸਾਡਾ ਹਾਲ ਤੂੰ
ਜੇ ਪੁੱਛੇ ਸਾਡਾ ਹਾਲ ਤੂੰ
ਨੀ ਚੰਗਾ ਸਾਡਾ ਹਾਲ ਹੋ ਜਾਏ
ਹਾਏ ਬਣਜੇ ਬਹਾਨਾ ਕੋਈ
ਤੇ ਗਲ ਤੇਰੇ ਨਾਲ ਹੋ ਜਾਏ
ਹਾਏ ਕਿੰਨੀਆ ਹੀ ਸਾਲਾਂ ਤੋਂ
ਤੇਰੀਆਂ ਖਿਆਲਾਂ ਚੋ
ਨਿਕਲ ਨਾ ਪਾਏ ਅੱਸੀ
ਸਮੇ ਦੀਆਂ ਚਾਲਾਂ ਚੋ
ਆ ਜ਼ਿੰਦਗੀ ਨਾ ਜਿਹੜਾ ਸਾਨੂ
ਓ ਦੂਰ ਮਲਾਲ ਹੋ ਜਾਏ
ਜੇ ਪੁੱਛੇ ਸਾਡਾ ਹਾਲ ਤੂੰ
ਹੋ ਹੋ ਹੋ ਹੋ ਹੋ ਹੋ ਹੋ
ਹਾਏ ਸਾਨੂ ਦੇਜਾ ਕੋਈ ਤਰੀਕ
ਤੇਰੀ ਕਰੀਏ ਉਡੀਕ
ਤੇਰੇ ਬੇਹਕੇ ਨਜ਼ਦੀਕ
ਤੇਰੀ ਕਰੀਏ ਤਾਰੀਫ
ਜੇ ਤੁਰੇ ਮੇਰੇ ਨਾਲ ਤੂੰ
ਨੀ ਸਾਡੀ ਈਕੋ ਚਾਲ ਹੋ ਜਾਏ
ਹਾਏ ਬਣਜੇ ਬਹਾਨਾ ਕੋਈ
ਤੇ ਗਲ ਤੇਰੇ ਨਾਲ ਹੋ ਜਾਏ
ਜੇ ਪੁੱਛੇ ਸਾਡਾ ਹਾਲ ਤੂੰ
ਪੁੱਛੇ ਸਾਡਾ ਹਾਲ ਤੂੰ
You gonna leave me when its dark
That's why my heart is going with these scars
I think you bergery in real parts
Can;t let you go when you are in my heart
Hey hey, red in the digits, you red in the money
To be disgrace, don't you sunny think about me
Me that you love heartbreak on the vein
I feel come in
I figure that slomo, oh oh oh, you know my passion overloaded (loaded)
ਸਾਡਾ ਵੇਖੇ ਜੇ ਸਬਰ
ਹੋਵੇ ਤੈਨੂੰ ਵੀ ਖਬਰ
ਮਾਰੇ ਮੇਹਰ ਦੀ ਨਜ਼ਰ
ਪਵੇ ਚਾਵਾ ਦੀ ਕਦਰ
ਹਾਏ ਸਾਡੇ ਮੁਖ ਉਤੇ ਵੀ
ਕੋਈ ਜੁਲਫਾਂ ਦਾ ਜਾਲ ਹੋ ਜਾਏ
ਹਾਏ ਸਾਡੇ ਮੁਖ ਉਤੇ ਵੀ
ਕੋਈ ਜੁਲਫਾਂ ਦਾ ਜਾਲ ਹੋ ਜਾਏ
ਹਾਏ ਬਣਜੇ ਬਹਾਨਾ ਕੋਈ
ਤੇ ਗਲ ਤੇਰੇ ਨਾਲ ਹੋ ਜਾਏ
ਨਾ ਸੁਣੇ ਇਸ਼ਕ ਦੇ ਗੀਤ
ਸਦਾ ਮਾੜੀ ਰਖੇ ਨੀਤ ਨਾ
ਜਰਦੀ ਪ੍ਰੀਤ ਇਹੀ ਦੁਨੀਆ ਦੀ ਰੀਤ
ਮੈਂ ਲਿਖਾ ਕੁਜ ਤੇਰੇ ਲਈ
ਜੋ ਲੋਕਾ ਲਈ ਕਮਾਲ ਹੋ ਜਾਏ
ਮੈਂ ਲਿਖਾ ਕੁਜ ਤੇਰੇ ਲਈ
ਜੋ ਲੋਕਾ ਲਈ ਕਮਾਲ ਹੋ ਜਾਏ
ਹਾਏ ਬਣਜੇ ਬਹਾਨਾ ਕੋਈ
ਤੇ ਗਲ ਤੇਰੇ ਨਾਲ ਹੋ ਜਾਏ
ਜੇ ਪੁੱਛੇ ਸਾਡਾ ਹਾਲ ਤੂੰ