Elige una pista para reproducir
ਤੇਰਾ ਮਾਲਵੇ ਦਾ ਜੱਟ
ਦੇਖ ਕੱਢੀ ਜਾਂਦਾ ਵਟ
ਬਸ Benny ਨਾਲ ਸੰਧੂ
ਸੱਦਾ ਯਾਰ ਖੜ ਦਾ
ਇਹਨਾ ਲੰਡੂ ਆ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਇਹਨਾ ਲੰਡੂਆਂ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਲੰਡੂਆਂ ਤੋਹ ਕਿਥੇ ਡਰਦਾ
ਸਾਧਾ ਵਿਚ ਬੈਠ ਕੇ ਸੁਵਾਮੀ ਬਣ ਜਾਈ ਦਾ
ਲੁਚਿਆਂ ਚ ਖੜ ਕੇ ਹਰਾਮੀ ਬਣ ਜਾਈ ਦਾ
ਜਿਥੇ ਪੈ ਜਾਣ ਪੰਗੇ ਓਥੇ ਖਾ ਜਾਈਏ ਬੰਦੇ
ਹੋ ਜਿਥੇ ਪੈ ਜਾਣ ਪੰਗੇ ਓਥੇ ਖਾ ਜਾਈਏ ਬੰਦੇ
ਹੋ ਖਾਂਨੇ ਵਾਂਗੂ ਜੱਟ ਅੜਦਾ ਦਾ
ਲੰਡੂਆਂ ਤੋਹ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਇਹਨਾ ਲੰਡੂਆਂ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਲੰਡੂਆਂ ਤੋਹ ਕਿਥੇ ਡਰਦਾ
ਨਾ ਮਰਜਾਨਾ Benny
ਉੱਤੋ ਗੋਤ ਧਾਲੀਵਾਲ
ਯਾਰ ਅਮ੍ਰਿਤ ਸੰਧੂ
ਓ ਦਾ ਪਿੰਡ ਮੰਗਵਾਲ
ਜੱਟ ਲਿਤਰਾਵਾਲਾ ਵੀ ਦੇਖੀ
ਪਾਉ ਗਾ ਭੁਚਾਲ
ਓ ਖਿਚ ਕੇ ਰਖ ਲਿਤਰਾਵਾਲੀਆਂ
ਕਿਉਂ ? ਲਗਦਾ ਬਣੂ ਕੁਛ
ਇੱਲ ਨਾਲ ਮੈਚ ਕਿਥੇ
ਕਬੂਤਰ ਉਹ ਚਿੰਨੇ ਦਾ
ਗਿਠ ਚੋੜੀ ਛਾਤੀ ਉੱਤੇ
Tattoo "John Cena ਦਾ
ਜਿਵੇ ਦਿੱਲੀ ਚ ਤਿਹਾਡ਼ ਬਾਜੇ ਖਾਣੇ ਦਾ ਬਰਾੜ
ਜਿਵੇ ਦਿੱਲੀ ਚ ਤਿਹਾਡ਼ ਬਾਜੇ ਖਾਣੇ ਦਾ ਬਰਾੜ
ਬਸ ਨਾਮ ਹੀ ਏ ਅੱਤ ਕਰਦਾ
ਲੰਡੂਆਂ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਇਹਨਾ ਲੰਡੂਆਂ ਤੋ ਕਿਥੇ ਡਰਦਾ
ਤੂ ਤਾ ਜਾਣ ਦੀ ਏ ਯਾਰ ਤੇਰਾ ਘੋੜੇ ਵਰਗਾ
ਲੰਡੂਆਂ ਤੋ ਕਿਥੇ ਡਰਦਾ
ਸਾਨੂ ਨਾ ਫਿਕਰ ਕਿਸੇ ਸਾ ਰੇ ਗਾ ਮਾ ਪਾ ਦੀ
ਕਰਲੀ ਏ ਰੀਜ਼ ਪੂਰੀ ਗੌਣ ਵਾਲੇ ਚਾ ਦੀ
ਜ਼ਿਲਾ ਮੋਗਾ ਸੰਗਰੂਰ ਸਾਰੇ ਜਾਣਦੇ ਹਜ਼ੂਰ
ਜ਼ਿਲਾ ਮੋਗਾ ਸੰਗਰੂਰ ਸਾਰੇ ਜਾਣਦੇ ਹਜ਼ੂਰ
ਸਾਡੀ ਕੇਹੜਾ ਕੇਹੜਾ ਲੱਤ ਫੜ ਦਾ
ਕਿਥੋ ਮਾਲਵੇ ਦਾ ਜੱਟ ਡਰ ਦਾ
ਤੂ ਤਾ ਜਾਂ ਦੀ ਆਏ ਯਾਰ ਤੇਰਾ ਘੋਡੇ ਵਰਗਾ
ਇਹਨਾ ਲੰਡੂਆਂ ਤੋ ਕਿਥੇ ਡਰਦਾ
ਤੂ ਤਾ ਜਾਂ ਦੀ ਆਏ ਯਾਰ ਤੇਰਾ ਘੋਡੇ ਵਰਗਾ
ਲੰਡੂਆਂ ਤੋ ਕਿਥੇ ਡਰਦਾ