Elige una pista para reproducir
ਅੱਜ ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਮੈਂ ਤਾਂ ਓਹੀ ਓਹਦੇ ਵੱਖ ਖ਼ਿਆਲ ਹੋ ਗਏ ਨੇ
ਮੈਂ ਤਾਂ ਓਹੀ ਓਹਦੇ ਵੱਖ ਖ਼ਿਆਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਇਹ ਦਿਨ ਓਹਦੀ ਜ਼ਿੰਦਗੀ ਦਾ ਬੜਾ ਖਾਸ ਹੁੰਦਾ ਏ
ਮੇਰਾ ਇਸ ਦਿਨ ਬਿਨ ਦਾਰੂ ਉਪਵਾਸ ਹੁੰਦਾ ਏ
ਮੇਰਾ ਇਸ ਦਿਨ ਬਿਨ ਦਾਰੂ ਉਪਵਾਸ ਹੁੰਦਾ ਏ
19 ਸਿਤੰਬਰ, ਚਾਹ ਜੋੜੇ ਦਿਲ ਦੇ
ਓਏ ਓਏ ਹੋਏ ਹੋਏ
19 ਸਿਤੰਬਰ, ਜੋੜੇ ਚਾਹ ਕੰਗਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਮੈਂ ਹਮੇਸ਼ਾ ਪਾਉਂਦਾ ਸੀ, ਓਏ ਪੀਂਘ ਪਿਆਰ ਦੀ
ਓਹ ਹਮੇਸ਼ਾ ਕਰਦੀ ਸੀ ਗੱਲ ਵੱਸ ਤੋਂ ਬਾਹਰ ਦੀ
ਓਹ ਹਮੇਸ਼ਾ ਕਰਦੀ ਸੀ ਗੱਲ ਵੱਸ ਤੋਂ ਬਾਹਰ ਦੀ
ਤਾਂ ਹੀ ਤਾਂ ਸਾਡੇ ਕਿੱਤੇ ਵਾਅਦੇ
ਓਏ ਓਏ ਹੋਏ ਹੋਏ
ਤਾਂ ਹੀ ਤਾਂ ਸਾਡੇ ਕਿੱਤੇ ਵਾਅਦੇ ਟਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਮੈਂ ਕਹਿੰਦਾ ਸੀ ਬਚ ਕੇ ਚੱਲ, ਇਹ ਦੁਨੀਆ ਚੱਜ ਦੀ ਨਹੀਂ
ਓਹ ਕਹਿੰਦੀ ਸੀ ਏਹੋ ਗੱਲ ਤੇਰੀ ਮੈਨੂੰ ਜਚਦੀ ਨਹੀਂ
ਓਹ ਕਹਿੰਦੀ ਸੀ ਏਹੋ ਗੱਲ ਤੇਰੀ ਮੈਨੂੰ ਜਚਦੀ ਨਹੀਂ
ਹੈਪੀ ਰਾਇਕੋਟੀ, ਓਏ ਓਏ ਹੋਏ ਹੋਏ
ਹੈਪੀ ਰਾਇਕੋਟੀ ਖੜੇ ਸਵਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ
ਓਹਦੀ ਮੇਰੀ ਟੁੱਟੀ ਨੂੰ 3 ਸਾਲ ਹੋ ਗਏ ਨੇ