Elige una pista para reproducir
ਹਾਂਜੀ , ਕਿੰਵੇਂ ਓ ਸੋਣੇਓ
ਕਦੇ ਕੋਈ ਸਾਡੇ ਲਾਇਕ ਸੇਵਾ ਹੋਈ ਤਾਂ ਜ਼ਰੂਰ ਦਸਿਓ
ਬੰਦੇ ਦੇ ਕਾਫੀ link ਆ area ਚ
ਹਮ , ਅੱਛਾ
ਹਾਂਜੀ , ਅੱਸੀ ਤਵਾਡੇ ਲਈ ਜਾਨ ਦੇਣ ਵਾਲਿਆਂ ਚੋ ਆਂ
ਸਾਨੂੰ ਜਾਨ ਦੇਣ ਵਾਲੇ ਨਹੀਂ ਲੈਣ ਵਾਲੇ ਚਾਹੀਦੇ ਆ
ਹੋ ਮਾਲਕੋ ਜਾਨ ਲੈ ਵੀ ਲਵਾਂਗੇ
ਅੱਛਾ ਜੀ
ਹਾਂਜੀ
ਚੱਲ ਫਿੱਰ ਦੇਖ ਲੈਨੇ ਆਂ
ਓ ਸਾਮਣੇ ਕਾਲੀ range ਦਿਸਦੀ ਆ
ਹਮ ਓ PBX 1
ਹਾਂ ਮੰਨਾ ਤਾਂ ਜੇ ਓਨਾ ਨੂੰ ਪੱਜਾ ਕੇ ਦਿਖਾਵੇਂ
ਹਮ ਹਮ ਲਓ ਜੀ ਐੱਡੀ ਕੀ ਗੱਲ ਆ
ਓ ਓ ਸਿੱਧੂ ਬਾਈ , ਬਾਈ ਬਾਈ ਗਲਤੀ ਹੋ ਗਈ ਬਾਈ
ਮੈਨੂੰ ਨੀ ਪਤਾ ਸੀਗਾ ਬਾਈ ਆਹ ਆ