ਜੋ ਅੱਖਾਂ ਥੱਲੇ ਨੇ ਆਹ ਹੰਝੂ ਪੱਲੇ ਨੇ
ਬੇਦਿਲ ਝੱਲੇ ਨੇ ਬੜੇ ਦੁੱਖ ਝੱਲੇ ਨੇ
ਰਾਹਤ ਆਉਂਦੀ ਨੀ, ਬੇਰਾਤ ਆਉਂਦੀ ਐ
ਆਹ ਦਿਲ ਭਰਿਆ, ਤੇਰੀ ਘਾਟ ਆਉਂਦੀ ਐ
ਤੂੰ ਲੀਕਦਾ ਐ ਗੀਤ ਮੇਰੀ ਰੂਹ ਚੀਰ ਕੇ
ਤੇ ਮੈਂ ਉਹ ਗਾ ਵੀ ਨਹੀਂ ਸਕਦੀ
ਮੈਂ ਦਿਲ ਸਮਝਾ ਵੀ ਨਹੀਂ ਸਕਦੀ
ਤੇ ਦਿਲ ਤੋਂ ਲਾ ਵੀ ਨਹੀਂ ਸਕਦੀ
ਤੇਰੇ ਕੋਲ ਆਉਣਾ ਚੌਣੀ ਆਂ
ਤੇਰੇ ਕੋਲ ਆ ਵੀ ਨਹੀਂ ਸਕਦੀ
ਹਰ ਵਾਅਦਾ ਤੋੜਤਾ, ਹਰ ਖ਼ਵਾਬ ਰੌੜਤਾ
ਤੂੰ ਲੱਭਦਾ ਨੀ, ਮੈਂ ਪੰਜਾਬ ਫੋਲਤਾ
ਹਾਏ, ਤੇਰੀ ਟੋਨ 'ਤੇ, ਵੇ ਮੇਰੇ ਫੋਨ 'ਤੇ
ਮੈਂ ਸਭ ਖੋ ਲਿਆ ਵੇ ਤੈਨੂੰ ਖੋਣ 'ਤੇ
ਵੇ ਪੇੜਾ ਮਿੱਟੀਆਂ, ਵੇ ਰੋਂ ਮਿੱਟੀਆਂ
ਜੋ ਮੈਂ ਰਾਹ ਹੀ ਰਹੀ ਤੱਕਦੀ
ਮੈਂ ਦਿਲ ਸਮਝਾ ਵੀ ਨਹੀਂ ਸਕਦੀ
ਤੇ ਦਿਲ ਤੋਂ ਲਾ ਵੀ ਨਹੀਂ ਸਕਦੀ
ਤੇਰੇ ਕੋਲ ਆਉਣਾ ਚਾਹੁੰਦੀ ਆਂ
ਤੇਰੇ ਕੋਲ ਆ ਵੀ ਨਹੀਂ ਸਕਦੀ
ਇਕ ਧੂਨੀ ਬਲਦੀ, ਮੈਂ ਜਾਵਾਂ ਠਰਦੀ
ਤੇਰੇ ਲਈ ਹੁਣ ਵੀ ਮੈਂ ਪਾਠ ਕਰਦੀ
ਲੱਕੋ ਕੇ ਰੱਖਿਆ, ਨੈਣਾਂ 'ਚ ਵਸਿਆ
ਹਾਏ, ਮੇਰੇ ਕੋਲ ਵੇ ਤੂੰ ਜਿੰਨਾ ਬਚਿਆ
ਤੂੰ ਕੱਲਾ ਰਹਿ ਜਾਏਂਗਾ, ਬੇਵਫ਼ਾ ਕਹੇਂਗਾ
ਮੈਂ ਛੱਡ ਤੇਰੀ ਯਾਦ ਵੀ ਨਹੀਂ ਸਕਦੀ
ਮੈਂ ਦਿਲ ਸਮਝਾ ਵੀ ਨਹੀਂ ਸਕਦੀ
ਤੇ ਦਿਲ ਤੋਂ ਲਾ ਵੀ ਨਹੀਂ ਸਕਦੀ
ਤੇਰੇ ਕੋਲ ਆਉਣਾ ਚਾਹੁੰਦੀ ਆਂ
ਤੇਰੇ ਕੋਲ ਆ ਵੀ ਨਹੀਂ ਸਕਦੀ
ਮੈਂ ਚਾਹਵਾਂ ਤੈਨੂੰ, ਰਵਾਂ ਨਾ ਮੈਨੂੰ
ਉਡੀਕਾਂ ਫੋਟੋ ਨੂੰ ਕਦੋਂ ਭੇਜੇਂਗਾ ਵੇ ਤੂੰ
ਕੇ ਜਾਣਾ ਸੰਗਰੂਰ, ਕਿਉਂ ਰੋਂਦਾ ਕੋਈ, ਹਜ਼ੂਰ?
ਆਵਾਜ਼ ਤੇਰੀ 'ਚ ਕੋਈ ਨਸ਼ਾ ਸੀ ਜ਼ਰੂਰ
ਜਿਨ੍ਹਾਂ 'ਚ ਤੇਰਾ ਨਾਮ ਮੈਂ ਵੇਖਦੀ ਰਹਵਾਂ
ਮੈਂ ਛੱਡ ਉਹ ਖ਼ਵਾਬ ਵੀ ਨਹੀਂ ਸਕਦੀ
ਮੈਂ ਦਿਲ ਸਮਝਾ ਵੀ ਨਹੀਂ ਸਕਦੀ
ਤੇ ਦਿਲ ਤੋਂ ਲਾ ਵੀ ਨਹੀਂ ਸਕਦੀ
ਤੇਰੇ ਕੋਲ ਆਉਣਾ ਚਾਹੁੰਦੀ ਆਂ
ਤੇਰੇ ਕੋਲ ਆ ਵੀ ਨਹੀਂ ਸਕਦੀ
ਖੱਡ ਨੀ ਹੋਣਾ ਪੀੜਾਂ 'ਚ, ਨਾ-ਨਾ
ਅਸੀਂ ਵਫ਼ਾਦਾਰ ਹਾਂ, ਇਹ ਕੱਲੇ ਹੋ ਗਏ ਤਾ
ਤੂੰ ਮਿਲਣਾ ਨਹੀਂ, ਜ਼ਰੂਰੀ ਤਾਂ ਨਹੀਂ
ਪਿਆਰ ਕੀਤਾ ਐ, ਮਸ਼ਹੂਰੀ ਤਾਂ ਨਹੀਂ
ਰੱਬਾ, ਤੂੰ ਜ਼ੋਰ ਲਾ, ਮੈਂ ਕਰਾਂਗੀ ਵਫ਼ਾ
ਮੈਂ ਸੁੱਖ ਨੂੰ ਭੁਲਾ ਹੀ ਨਹੀਂ ਸਕਦੀ
ਮੈਂ ਦਿਲ ਸਮਝਾ ਵੀ ਨਹੀਂ ਸਕਦੀ
ਤੇ ਦਿਲ ਤੋਂ ਲਾ ਵੀ ਨਹੀਂ ਸਕਦੀ
ਤੇਰੇ ਕੋਲ ਆਉਣਾ ਚਾਹੁੰਦੀ ਆਂ
ਤੇਰੇ ਕੋਲ ਆ ਵੀ ਨਹੀਂ ਸਕਦੀ