Elige una pista para reproducir
Gurj sidhu, yo! West coast
That’s how we do it baby
One time, that’s right, that’s right
ਬੇਬੀ ਕਾਹਤੋਂ ਡਰਦੀ ਏ ਤੂੰ
ਹੱਥ ਲਾਉਂਦੀ ਨਾ ਪੁਲਿਸ ਜੱਟ ਨੂੰ
ਬੇਬੀ ਕਾਹਤੋਂ ਡਰਦੀ ਏ ਤੂੰ
ਹੱਥ ਲਾਉਂਦੀ ਨਾ ਪੁਲਿਸ ਜੱਟ ਨੂੰ
ਹੁਣ ਤਾਂ ਸਮਾਈਲ ਕਰ ਦੇ
ਵਿੰਗਾ ਜਿਹਾ ਬਣਾ ਕੇ ਬੈਹ ਗਈ ਮੂੰਹ
ਤੇਰੇ ਗੋਰੇ ਅੰਗਾਂ ਤੇ ਜੋ ਰੱਖਦੇ ਨਿਗਾਵਾਂ
ਬੰਦ ਕਰਦੂ ਗਾ ਸਮਾਂ ਤਾਈਂ ਮੱਛ ਖੜੀ ਏ
ਮੁੱਠੀ ‘ਚ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲੇਵੀ ਵੈਰੀਆ
Touch ਜੱਟ ਨਾਲ ਮੰਡੀਰ ਬੜੀ ਏ
ਓ ਤੇਰੇ care ਲਈ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
Touch ਜੱਟ ਨਾਲ ਮੰਡੀਰ ਬੜੀ ਏ
ਬੇਬੀ ਕਾਹਤੋਂ ਡਰਦੀ ਏ ਤੂੰ
ਐਟੀਟਿਊਡ ਨੂੰ dust ਵਾਂਗੂ ਝਾੜੇ ਗੱਬਰੂ
ਵਾਈਟ ਪੇਪਰਾਂ ਦੇ ਵਾਂਗੂ ਹਿੱਕਾਂ ਪਾੜੇ ਗੱਬਰੂ
ਖੂਨ ਚਲਦਾ ਬਲੱਡ ਪਾਈਪਾਂ ਵਿੱਚ ਤੱਤਾ ਨੀ
ਉੱਤੇ ਉਂਗਲੀ ਨਾ ਤੇਰੇ ਤੇ ਸਹਾਰੇ ਗੱਬਰੂ
ਪੀ ਜੁ ਸਾਰਿਆਂ ਦੇ ਸਾਹ ਬੜਾ ਅਥਰਾ ਸੁਬਾਹ
ਕਾਹਤੋਂ ਰਹੀ ਏ ਘਬਰਾਂ ਜਦੋਂ ਅੱਖ ਲੜੀ ਏ
ਮੁੱਠੀ ‘ਚ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
Touch ਜੱਟ ਨਾਲ ਮੰਡੀਰ ਬੜੀ ਏ
ਓ ਤੇਰੇ care ਲਈ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
Touch ਜੱਟ ਨਾਲ ਮੰਡੀਰ ਬੜੀ ਏ
ਬੇਬੀ ਕਾਹਤੋਂ ਡਰਦੀ ਏ ਤੂੰ
ਪਾਣੀ ਦੇ ਬੁਲਬਲੇ ਵਾਂਗ ਫੱਟ ਜਾਂ ਵਾਲੇ ਨਾ
ਮੈਂ ਜੱਟ ਕਾਹਦਾ ਜੇ ਤੇਰੇ ਨਖਰੇ ਸੰਭਾਲੇ ਨਾ
ਪਾਣੀ ਦੇ ਬੁਲਬਲੇ ਵਾਂਗ ਫੱਟ ਜਾਂ ਵਾਲੇ ਨਾ
ਮੈਂ ਜੱਟ ਕਾਹਦਾ ਜੇ ਤੇਰੇ ਨਖਰੇ ਸੰਭਾਲੇ ਨਾ
ਜੱਟ ਹਾਂ ਨਈਂਓ ਬਾਣੀਏ
ਹਾਰ ਸੋਨੇ ਦਾ ਦੇਵਾਂਗਾ ਰਾਣੀਏ
ਜੇਬ ਪਾਊਂਡਾਂ ਨਾਲ ਭਰੀ ਆ
ਮੁੱਠੀ ‘ਚ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
ਅੱਜ ਜੱਟ ਨਾਲ ਮੰਡੀਰ ਬੜੀ ਏ
ਓ ਤੇਰੇ care ਲਈ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
Touch ਜੱਟ ਨਾਲ ਮੰਡੀਰ ਬੜੀ ਏ
ਬੇਬੀ ਕਾਹਤੋਂ ਡਰਦੀ ਏ ਤੂੰ
ਸੁਖ ਸੰਧੂ ਤੇਰੇ ਨਾਲ ਫਲੈਟ ਰਹਿੰਦਾ ਪਤਲੋ
ਇਸ਼ਕ ‘ਚ ਤੇਰੇ ‘ਚ ਪੂਰਾ ਟਾਈਟ ਰਹਿੰਦਾ ਪਤਲੋ
ਸੁਖ ਸੰਧੂ ਤੇਰੇ ਨਾਲ ਫਲੈਟ ਰਹਿੰਦਾ ਪਤਲੋ
ਇਸ਼ਕ ‘ਚ ਤੇਰੇ ‘ਚ ਪੂਰਾ ਟਾਈਟ ਰਹਿੰਦਾ ਪਤਲੋ
ਪੱਕੀ ਗੁਰਜ ਸਿਧੂ ਨਾਲ ਯਾਰੀ ਨੀ
ਓ ਜੱਟ ਜਾਨ ਤੇਥੋਂ ਜਾਂਦਾ ਵਾਰੀ ਨੀ
ਤੂੰ ਸੱਪ ਬਣ ਕੇ ਸਾਹਾਂ ਤੇ ਲੜੀ ਏ
ਮੁੱਠੀ ‘ਚ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
ਅੱਜ ਜੱਟ ਨਾਲ ਮੰਡੀਰ ਬੜੀ ਏ
ਓ ਤੇਰੇ care ਲਈ ਗਲੌਕ ਫੜੀ ਏ
ਅੱਖਾਂ ਵਿੱਚ ਲਾਲੀ ਚੜ੍ਹੀ ਏ
ਭੁੱਲ ਕੇ ਨਾ ਪੰਗਾ ਲੈ ਲਵੀ ਵੈਰੀਆ
Touch ਜੱਟ ਨਾਲ ਮੰਡੀਰ ਬੜੀ ਏ