Elige una pista para reproducir
ਹੋ ਪੀਂਡੇਆ ਤੇ ਲਾਸ਼ਾਂ ਬਣਦਿਆਂ ਦੇ ਪੈਂਡਿਆ
ਪਰ ਅਫਸੋਸ ਪਈਆਂ ਨਾ ਮੈਦਾਨ ਵਿਚ ਨੀ
ਹੋ ਫੱਸ ਜਾਂਦੇ ਸਿੰਘ ਫੇਰ ਪਤਾ ਚੱਲਦਾ
ਕੌਣ ਘਰ ਜਾਂਦਾ ਕਿਹਦਾ ਜਾਂਦਾ ਸ਼ਮਸ਼ਾਨ ਨੀ
ਹੋ ਹਥ ਘਾਦੀ ਮਰਦਾਂ ਲਯੀ ਗੇਹਨਾ ਹੁੰਦਾ ਆ
ਜਿਹਦਾ ਮਰਦਾਂ ਦੇ ਹੱਥਾਂ ਚ ਹੀ ਪੈਣਾ ਹੁੰਦਾ ਆ
ਸਾਲੇ ਜੈਲ ਦਾ ਨਾ ਸਿਹਿਮ ਬਲਿਏ
ਹੋ ਯਾਰ ਤੇਰਾ, ਯਾਰ ਤੇਰਾ ਕੈਮ ਬਲੀਏ
ਮਾੜੇ ਚੰਗੇ ਔਂਦੇ ਰਿਹਿੰਦੇ ਟਾਇਮ ਬਲੀਏ
ਕੱਡੇ ਸੀ ਕੱਡੇ ਆ ਤੇ ਅੱਗੇ ਵੀ ਕੱਢਾਗੇ
ਜਿਹੜੇ ਮਨਾ ਵਿਚ ਪਾਲੀ ਬੈਠੇ ਵਿਹਿਮ ਬਲਿਏ
ਹੋ ਯਾਰ ਤੇਰਾ, ਯਾਰ ਤੇਰਾ ਕੈਮ ਬਲੀਏ
It’s beat boy Deep!
ਹੋ ਬਡੀ ਕੀਮਤੀ ਆ ਜਾਂ ਐਵੇ ਨੀ ਗਵਾਈ ਦੀ
ਮਾਪੇਆ ਨੂ ਪੁੱਤ ਬੜੇ ਔਖਦੇ ਜੁਡਦੇ
ਹੋ ਸ਼ੇਰ ਦੀ ਗੁਫਾ ਚੋਂ ਲੰਘੇ ਕੱਟੇ ਬੱਕਰੇ
ਹੋ ਜਾਣਦਾ ਆ ਜਾਗ ਨਾਹੀਓ ਜੇਯੋਨਦੇ ਮੂਡਦੇ
ਹੋ ਰੋਟੀ ਪਾਣੀ ਛਕੋ ਕਾਹਤੋਂ ਹਵਾ ਚਹਕ੍ਦੇ
ਅੱਸੀ ਪਰਚਹਾਵੇ ਪੁੱਤ bad luck ਦੇ
ਕਦੇ ਕਰਦੇ ਨਾ ਰਿਹਿਮ ਬਲੀਏ
ਹੋ ਯਾਰ ਤੇਰਾ, ਯਾਰ ਤੇਰਾ ਕੈਮ ਬਲੀਏ
ਮਾੜੇ ਚੰਗੇ ਔਂਦੇ ਰਿਹਿੰਦੇ ਟਾਇਮ ਬਲੀਏ
ਕੱਡੇ ਸੀ ਕੱਡੇ ਆ ਤੇ ਅੱਗੇ ਵੀ ਕੱਢਾਗੇ
ਜਿਹੜੇ ਮਨਾ ਵਿਚ ਪਾਲੀ ਬੈਠੇ ਵਿਹਿਮ ਬਲਿਏ
ਹੋ ਯਾਰ ਤੇਰਾ, ਯਾਰ ਤੇਰਾ ਕੈਮ ਬਲੀਏ
ਹੋ ਪੱਤੇ ਅੱਤੇ ਤਾਨਿਆ ਨਾ ਛਾਂਗੇ ਕਦੇ ਵੀ
ਪੱਟ ਦੇਈਏ ਬਿੱਲੋ ਅੱਸੀ ਰੁਖ ਜੜਾ ਤੋਂ
ਕਲਮ ਤੇ ਗੁਣ ਜਦੋਂ ਵੀ ਚਲਾਏ ਨੇ
ਦੂਰ ਰਖੇ ਆ ਚਲਾਕੀ ਫੁਕਰੀ ਤੇ ਫੜਾ ਤੋਂ
ਹੋ ਜਿਗਰਾ ਤਾਂ ਤੇਰੇ ਏਲੀ ਦਾ ਹੀ ਬਡਾ ਆ
ਨਾਲ ਹੀ ਖਜਲੇ ਆਲਾ ਜੱਟ ਖਡ਼ਾ ਆ
ਜਿਹਦਾ real ਆ man ਬਲੀਏ
ਇਕ ਪੇਯੋ ਦਾ proof ਕਰਨ ਆਯਾ ਸੀਗਾ ਬਈ ਜੀ
ਕ੍ਯਾ ਬਾਤ ਏ!
ਮੈਨੂ ਕਿਸੇ ਕਲਾਕਾਰ ਦੀ wait ਨੀ ਸੀਗੀ ਥਾਣੇ ਚ
ਕੋਯੀ ਕਲਾਕਾਰ ਆਵੇ ਪ੍ਰਾ ਵਿਯਰ ਨਾ ਆਵੇ
ਸਿਰ੍ਫ ਮੇਰਿਆ ਅਖਾਂ ਬੱਬੂ ਮਾਨ ਸਾਬ ਨੂ ਤਰਸ ਰਹੀਯਾ ਸੀ
ਹੋ ਯਾਰ ਤੇਰਾ, ਯਾਰ ਤੇਰਾ ਕੈਮ ਬਲੀਏ
ਹੋ ਮੇਰਾ ਪਿੰਡ ਆ ਕਜਾਲਾ
ਗੱਲ ਖਾਣੇ ਵਿਚ ਪਾਲਾ
ਹੋ ਮਾਪੇਆ ਨੂ ਪੁੱਤ ਫੇਰ ਜੁਡਨਾ ਨਈ
ਪੌ ਪਛਹਤੌਣਾ ਜੇ ਜੱਟ ਵੱਲ ਔਣਾ
ਘਰੇ ਦੱਸ ਕੇ ਆਯੀ ਕੇ ਮੈਂ ਮੁਡ਼ਣਾ ਨਈ