Elige una pista para reproducir
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ, ਬਣ ਬਣ ਖੜੇ ਸਵਾਲੀ
ਤੈਨੂੰ ਦਾਤੀ ਕਿਸੇ ਨੇ ਨਹੀਂ ਕਹਿਣਾ
ਤੈਨੂੰ ਦਾਤੀ ਕਿਸੇ ਨੇ ਨਹੀਂ ਕਹਿਣਾ ਜੇ ਅੱਜ ਮੁੜ ਗਏ ਖਾਲੀ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਸੋਨੇ ਚਾਂਦੀ ਦਾ ਕੀ ਮੰਗਣਾ, ਕਿਰਪਾ ਮੰਗੀਏ ਤੇਰੀ
ਬਸ ਮਾਈਏ ਜੇ ਤੇਰੇ ਚਰਣਾਂ ਦੇ ਵਿਚ ਲੱਗ ਜੇ ਬੇਨਤੀ ਮੇਰੀ
ਬਸ ਮਾਈਏ ਜੇ ਤੇਰੇ ਚਰਣਾਂ ਦੇ ਵਿਚ ਲੱਗ ਜੇ ਬੇਨਤੀ ਮੇਰੀ
ਤੂੰ ਚਾਹਵੇ ਤਾਂ ਕੰਗਲੇ ਤੇ ਵੀ ਸਿਰ ਤੇ ਤਾਜ ਰਖਾਵੇ
ਤੂੰ ਚਾਹਵੇ ਤਾਂ ਕੰਗਲੇ ਤੇ ਵੀ ਸਿਰ ਤੇ ਤਾਜ ਰਖਾਵੇ
ਨਾ ਚਾਹਵੇ ਤਾਂ ਰਾਜਿਆਂ ਤੋਂ ਵੀ
ਨਾ ਚਾਹਵੇ ਤਾਂ ਰਾਜਿਆਂ ਤੋਂ ਵੀ ਦਰ ਦਰ ਭਿਖ ਮੰਗਾਵੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਨਾ ਸੋਨੇ ਦਾ ਛਤਰ ਚੜ੍ਹਾਇਆ, ਨਾ ਕੋਈ ਭੇਂਟ ਲੈ ਆਈ
ਮੈਂ ਮਸਤਾਨੀ ਤੇਰੇ ਨਾਮ ਦੀ, ਮੈਨੂੰ ਹੋਸ਼ ਨਾ ਕਾਈ
ਮੈਂ ਮਸਤਾਨੀ ਤੇਰੇ ਨਾਮ ਦੀ, ਮੈਨੂੰ ਹੋਸ਼ ਨਾ ਕਾਈ
ਮੈਂ ਪਾਪੀ, ਤੂੰ ਬਖਸ਼ਣਹਾਰੀ , ਅਰਜ਼ ਕਰਾਂ ਦਰ ਤੇਰੇ
ਮੈਂ ਪਾਪੀ, ਤੂੰ ਬਖਸ਼ਣਹਾਰੀ , ਅਰਜ਼ ਕਰਾਂ ਦਰ ਤੇਰੇ
ਅੰਤ ਸਮੇਂ ਜਦ ਕੁਕਾ ਬਾਜੀਏ
ਅੰਤ ਸਮੇਂ ਜਦ ਕੁਕਾ ਬਾਜੀਏ, ਤੂੰ ਪਰਦੇ ਕਜ ਲੀ ਮੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਜਪ ਲੈ ਨਾਮ ਤੇ ਕਰ ਲੈ ਸੇਵਾ, ਕਰਮ ਕਮਾ ਲਈ ਕੋਈ
ਕਮ ਦਾ ਕੀ ਪਰਵਾਸਾ ਨਹੀਂ, ਜਿੰਦ ਏ ਅੱਜ, ਮੋਇ ਕੱਲ੍ਹ ਮੋਈ
ਕਮ ਦਾ ਕੀ ਪਰਵਾਸਾ ਨਹੀਂ, ਜਿੰਦ ਏ ਅੱਜ, ਮੋਇ ਕੱਲ੍ਹ ਮੋਈ
ਉਸ ਵੇਲੇ ਮਰ ਜਾਂਦੇ ਮਾਣਾ, ਕੌਣ ਸੁਣੂ ਅਰਜੋਈ
ਉਸ ਵੇਲੇ ਮਰ ਜਾਂਦੇ ਮਾਣਾ, ਕੌਣ ਸੁਣੂ ਅਰਜੋਈ
ਜਿਸ ਦਿਨ ਚਾਰ ਕਹਾਰਾ ਮੋਢੇ
ਜਿਸ ਦਿਨ ਚਾਰ ਕਹਾਰਾ ਮੋਢੇ ਚਕ ਲੈਣ ਹੋਈ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ
ਤੂੰ ਦਾਤੀ, ਅਸੀਂ ਮੰਗਤੇ ਤੇਰੇ