ਓ ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜੇਯਾ
ਨੀ ਵੇੜਾ ਸਜੇਯਾ ਮਿਲਣ ਵਧਾਈਆਂ
ਨੀ ਸਾਜਨ ਢੋਲੀ
ਓ ਸਾਜਨ ਢੋਲੀ ਲੈਕੇ ਔਨਾਂ
ਨੀ ਵੇੜਾ ਸਜੇਯਾ
ਓ ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜੇਯਾ
ਬਾਂਹੀ ਪਾਇਆ ਚੂੜਾ ਹੱਥੇ ਲਾਏ ਮਹਿੰਦੀਆਂ
ਕਿੰਨੀ ਸੋਹਣੀ ਲੱਗੇ ਵਾਰ ਵਾਰ ਕਿਹੰਦੀ ਆਂ
ਬਾਂਹੀ ਪਾਇਆ ਚੂੜਾ ਹੱਥੇ ਲਾਏ ਮਹਿੰਦੀਆਂ
ਕਿੰਨੀ ਸੋਹਣੀ ਲੱਗੇ ਵਾਰ ਵਾਰ ਕਿਹੰਦੀ ਆਂ
ਵਾਰ ਵਾਰ ਕਿਹੰਦੀ ਆਂ
ਓ ਦਿਨ ਸ਼ਗਨਾ
ਓ ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜੇਯਾ
ਨੀ ਵੇੜਾ ਸਜੇਯਾ ਮਿਲਣ ਵਧਾਈਆਂ
ਵਨੀ ਸਾਜਨ ਢੋਲੀ
ਓ ਸਾਜਨ ਢੋਲੀ ਲੈਕੇ ਔਨਾਂ
ਨੀ ਵੇੜਾ ਸਜੇਯਾ
ਓ ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜੇਯਾ