Elige una pista para reproducir

ਵੇ, ਤੂੰ ਤੇ ਸਾਨੂੰ ਛੱਡ ਜਾਣਾ
ਵੇ, ਜ਼ਿੰਦਗੀ 'ਚੋਂ ਕੱਢ ਜਾਣਾ
ਵੇ, ਤੂੰ ਤੇ ਸਾਨੂੰ ਛੱਡ ਜਾਣਾ
ਵੇ, ਜ਼ਿੰਦਗੀ 'ਚੋਂ ਕੱਢ ਜਾਣਾ
ਵੇ, ਤੇਰੇ ਅਸੀਂ ਕਿਉਂ ਹੋਈਏ?
ਵੇ, ਤੇਰੇ ਪਿੱਛੇ ਕਿਉਂ ਰੋਈਏ?
ਤੂੰ ਹੌਲੀ-ਹੌਲੀ ਅੱਡ ਜਾਣਾ
ਵੇ, ਤੂੰ ਤਾਂ ਸਾਨੂੰ ਛੱਡ ਜਾਣਾ
ਵੇ, ਤੂੰ ਤੇ ਸਾਨੂੰ ਛੱਡ ਜਾਣਾ
ਵੇ, ਜ਼ਿੰਦਗੀ 'ਚੋਂ ਕੱਢ ਜਾਣਾ
ਹੋ, ਪਤਾ ਸਾਨੂੰ ਤੇਰਾ ਜਾਣੀ
ਤੇਰੇ ਵੱਡੇ ਦਿਲ ਦਾ, ਹੋ
ਤੂੰ ਓਹਦਾ ਹੀ ਹੋ ਜਾਣਾ ਏ
ਤੂੰ ਜਿਹਨੂੰ-ਜਿਹਨੂੰ ਮਿਲਦਾ, ਹੋ
ਹੋ, ਪਤਾ ਸਾਨੂੰ ਤੇਰਾ ਜਾਣੀ
ਤੇਰੇ ਵੱਡੇ ਦਿਲ ਦਾ ਹੋ
ਓਹਦਾ ਹੀ ਹੋ ਜਾਣਾ ਏ
ਤੂੰ ਜਿਹਨੂੰ-ਜਿਹਨੂੰ ਮਿਲਦਾ
ਓਹਦਾ ਹੀ ਹੋ ਜਾਣਾ ਏ
ਤੂੰ ਜਿਹਨੂੰ-ਜਿਹਨੂੰ ਮਿਲਦਾ
ਮੈਂ ਸਿੱਖ ਲਿਆ ਜੀਣਾ ਜਾਣਿਆ
ਇਹ ਤੇਰੀਆਂ ਹੀ ਮਿਹਰਬਾਨੀਆਂ
ਹੋ, ਅੱਪੇ ਮੈਂ ਅੱਡ ਜਾਣਾ
ਵੇ, ਤੂੰ ਤੇ ਸਾਨੂੰ ਛੱਡ ਜਾਣਾ
ਓ ਹੌਲੀ-ਹੌਲੀ ਅੱਡ ਜਾਣਾ
ਵੇ, ਜ਼ਿੰਦਗੀ 'ਚੋਂ ਕੱਢ ਜਾਣਾ
ਉਹ ਇਹੋ ਜਿਹਾ ਦੱਸ ਕੀ ਵੇ
ਕਰਨਾ ਮੈਂ ਯਾਰ ਦਾ? ਹੈ
ਓ, ਪਤਾ ਹੀ ਨਾ ਹੋਵੇ
ਜਿਹਨੂੰ ਮਤਲਬ ਪਿਆਰ ਦਾ, ਹੋ
ਉਹ ਇਹੋ ਜਿਹਾ ਦੱਸ ਕੀ ਵੇ
ਕਰਨਾ ਮੈਂ ਯਾਰ ਦਾ?
ਪਤਾ ਹੀ ਨਾ ਹੋਵੇ ਜਿਹਨੂੰ ਮਤਲਬ ਪਿਆਰ ਦਾ
ਪਤਾ ਹੀ ਨਾ ਹੋਵੇ ਜਿਹਨੂੰ ਮਤਲਬ ਪਿਆਰ ਦਾ
ਵੇ, ਤੈਨੂੰ ਚਾਉਂਦੀ-ਚਾਉਂਦੀ ਨੂੰ
ਵੇ, ਮੈਨੂੰ ਜੀਉਂਦੀ-ਜੀਉਂਦੀ ਨੂੰ
ਤੂੰ ਕਬਰਾਂ 'ਚ ਗੱਡ ਜਾਣਾ
ਵੇ, ਤੂੰ ਤੇ ਸਾਨੂੰ ਛੱਡ ਜਾਣਾ
ਓ ਹੌਲੀ-ਹੌਲੀ ਅੱਡ ਜਾਣਾ
ਵੇ, ਜ਼ਿੰਦਗੀ 'ਚੋਂ ਕੱਢ ਜਾਣਾ