Elige una pista para reproducir
Alakh, you make this
ਪਹਿਲਾਂ-ਪਹਿਲਾਂ ਡਰ ਲੱਗਦਾ ਸੀ
"ਕਿ ਤੇਰਾ ਬਿਨ ਮੇਰਾ ਕੀ ਹੋਣਾ?"
ਤੇਰੀ ਆਦਤ ਪੱਕੀ ਪੈ ਗਈ ਸੀ
ਲੱਗੇ ਤੇਰੇ ਬਿਨ ਨਾ ਜੀਅ ਹੋਣਾ
ਤੇਰੀ ਆਦਤ ਪੱਕੀ ਪੈ ਗਈ ਸੀ
ਲੱਗੇ ਤੇਰੇ ਬਿਨ ਨਾ ਜੀਅ ਹੋਣਾ
ਰਹਿਣ ਜਿਓਂਦੇ ਉਹ ਸਾਫ਼ ਦਿਲਾਂ ਦੇ
ਰਹਿਣ ਜਿਓਂਦੇ, ਸਾਫ਼ ਦਿਲਾਂ ਦੇ
ਦਾਰੂ ਪੀਣੇ ਯਾਰ ਮੇਰੇ
ਹੋ, ਤੇਰੇ ਬਿਨ ਜ਼ਿੰਦਗੀ ਵੀ ਸੋਹਣੀ ਐਂ
ਲੈਂਦਾ full ਨਜ਼ਾਰੇ ਯਾਰ, ਕੁੜੇ
ਓ, ਤੇਰੀ ਯਾਦ ਨੂੰ ਨੇੜੇ ਆਉਣ ਨਹੀਂ ਦਿੰਦੇ
ਲਾਏ ਹੋਏ ਪੈੱਗ ਚਾਰ, ਕੁੜੇ
ਯਾਦ ਨੂੰ ਨੇੜੇ ਆਉਣ ਨਹੀਂ ਦਿੰਦੇ
ਲਾਏ ਹੋਏ ਪੈੱਗ ਚਾਰ, ਕੁੜੇ
ਆਏ-ਹਾਏ, ਆਏ-ਹਾਏ, ਨਾ-ਨਾ
ਆਏ-ਹਾਏ, ਆਏ-ਹਾਏ, ਆਏ-ਹਾਏ, ਨਾ-ਨਾ
ਤੇਰੇ ਨਾਲੋਂ ਟੁੱਟ ਕੇ ਸਾਡੀ ਨੀ
ਪੈ ਗਈ ਦਾਰੂ ਦੇ ਨਾਲ਼ ਯਾਰੀ ਨੀ
ਮੰਨ ਭਾਵੇਂ, ਨਾ ਮੰਨ, ਕੁੜੇ
ਪਰ ਕੀਤੀ ਏ ਤੂੰ ਮਾੜੀ ਨੀ
ਹੋ, ਪੈੱਗ ਮੋਟੇ-ਮੋਟੇ ਪੌਣੇ ਆਂ
ਪੂਰੀ ਟੌਹਰ ਨਾ' ਜ਼ਿੰਦਗੀ ਜਿਉਣੇ ਆਂ
ਤੂੰ ਕੀ ਸੋਚਿਆ, "ਠੀਕ ਨਹੀਂ ਹੋਣੀ?"
ਤੂੰ ਕੀ ਸੋਚਿਆ, "ਠੀਕ ਨਹੀਂ ਹੋਣੀ?"
ਸੱਟ ਗਈ ਜੋ ਮਾਰ, ਕੁੜੇ
ਹੋ, ਤੇਰੇ ਬਿਨ ਜ਼ਿੰਦਗੀ ਵੀ ਸੋਹਣੀ ਐਂ
ਲੈਂਦਾ full ਨਜ਼ਾਰੇ ਯਾਰ, ਕੁੜੇ
ਓ, ਤੇਰੀ ਯਾਦ ਨੂੰ ਨੇੜੇ ਆਉਣ ਨਹੀਂ ਦਿੰਦੇ
ਲਾਏ ਹੋਏ ਪੈੱਗ ਚਾਰ, ਕੁੜੇ
ਯਾਦ ਨੂੰ ਨੇੜੇ ਆਉਣ ਨਹੀਂ ਦਿੰਦੇ
ਲਾਏ ਹੋਏ ਪੈੱਗ ਚਾਰ, ਕੁੜੇ
ਤੂੰ ਛੱਡ ਕੇ ਗਈ ਸੀ ਰੋਂਦੇ ਨੂੰ
ਯਾਰਾਂ ਨੇ ਫ਼ਿਰ ਹਸਾ ਦਿੱਤਾ
"ਭੁੱਲ ਜਾ ਓਹਨੂੰ, ਹੋਰ ਕੋਈ ਮਿਲ ਜੂ"
ਕਹਿ, ਹੱਥ ਵਿੱਚ ਪੈੱਗ ਫੜਾ ਦਿੱਤਾ
ਹੋ, ਗ਼ਮ ਓਸੇ ਵੇਲ਼ੇ ਭੁੱਲ ਜਾਂਦਾ
ਜਦ ਡੱਟ ਬੋਤਲ ਦਾ ਖੁੱਲ੍ਹ ਜਾਂਦਾ
ਹੋ, ਜਿਹਦੇ ਵਿੱਚ ਤੂੰ ਕਦੇ, ਓ, ਬਹਿੰਦੀ ਸੀ
ਜਿਹਦੇ ਵਿੱਚ ਤੂੰ ਕਦੇ ਬਹਿੰਦੀ ਸੀ
ਹੁਣ ਭਰੀ ਯਾਰਾਂ ਨਾਲ਼ Thar, ਕੁੜੇ
ਹੋ, ਤੇਰੇ ਬਿਨ ਜ਼ਿੰਦਗੀ ਵੀ ਸੋਹਣੀ ਐਂ
ਲੈਂਦਾ full ਨਜ਼ਾਰੇ ਯਾਰ, ਕੁੜੇ
ਓ, ਤੇਰੀ ਯਾਦ ਨੂੰ ਨੇੜੇ ਆਉਣ ਨਹੀਂ ਦਿੰਦੇ
ਲਾਏ ਹੋਏ ਪੈੱਗ ਚਾਰ, ਕੁੜੇ
ਯਾਦ ਨੂੰ ਨੇੜੇ ਆਉਣ ਨਹੀਂ ਦਿੰਦੇ
ਲਾਏ ਹੋਏ ਪੈੱਗ ਚਾਰ, ਕੁੜੇ