Elige una pista para reproducir
ਸਾਡੇ ਸੱਚ ਨਾਲੋਂ ਓਹਦੇ ਝੂਠ ਚੰਗੇ ਰਹੇ ਆ
ਰੋਂਦੇ ਵੀ ਸਾਡੇ ਤੋਂ ਸਬੂਤ ਮੰਗੇ ਗਏ ਆ
ਸਾਨੂੰ ਜੇਹੜੇ ਰੋਗ ਓਹਨੇ ਵੈਦ ਵੀ ਰਵਾਏ ਆ
ਸੂਲਾ ਆਲੇ suit ਅਸੀਂ ਸਾਡ ਸਾਡ ਪਾਏ ਆ
ਸੰਭਾਲਾਂਗੇ ਫੇਰ ਪਹਿਲਾਂ ਚੰਗੀ ਤਰ੍ਹਾਂ ਬਿਖਰਾਂਗੀ
ਗੱਲ ਲੱਗ ਰੋਵੇ ਮੁੰਡਾ ਪੀਪਲਾਂ ਤੇ ਕਿੱਕਰਾਂ ਦੇ
ਪਿਆਰ ਪਿਆਰ ਕਹਿ ਕੇ ਲੋਕੀ ਮਾਰ ਗਏ ਨੇ ਠੱਗੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਹੋ ਬਹੁਤਾਂ ਨਹੀਂ ਪਤਾ ਸੀ ਹਲੇ ਸਜਰਾ ਸਾ ਪਿਆਰ ਸੀ
ਓਦੋਂ ਦਿਲ ਸੀਨੇ ਵਿਚੋਂ ਗਿਠ ਗਿਠ ਬਾਰ ਸੀ
ਕੁੜਤੀ ਦੇ ਮੋਰ ਤੇਰੀ ਸਾਡੀ ਹਿੱਥ ਟੁੱਕ ਗਏਂ
ਜਿਨ੍ਹੂੰ ਰਾਖੀ ਰੱਖਿਆ ਸੀ ਓਹ ਹੀ ਸਾਨੂੰ ਲੁੱਟ ਗਏ
ਆਪ ਨੀ ਜੇ ਰਹੀ ਓਹਦੀ ਯਾਦ ਵੀ ਨਈ ਰੱਖਣੀ
ਰੱਦ ਕੇ ਜੇ ਦੁੱਧ ਜਹੀ ਕੋਸੀ ਕੋਸੀ ਟਕਣੀ
ਇਸ਼ਕੇ ਦੀ ਕੱਪੀ ਨਾ ਮੈਂ ਇਕ ਸਾਲ ਵੀ
ਅਸ਼ਿਕਾ ਨੂੰ ਰੱਬ ਜਿਹਾ ਲੱਗਦਾ ਬਟਾਲ ਵੀ
ਸਾਡੀ ਸਾਰੀ ਓਹਦੇ ਹੀਰੇ ਲੱਗੀ ਤੇਰੇ ਲੇਖੇ ਆ
ਹਜੇ ਤਾਂ ਹਾਸਿਆਂ ਦਾ ਖੜਕਾ ਵੀ ਚੇਤੇ ਆ
ਯਾਰੀ ਵੇਲੇ ਪੁੰਜੇ ਨੀ ਸੀ ਲੱਗਦੀਆਂ ਅੱਡੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਹੁੰਜੂਆਂ ਦੇ ਸਿਰ ਤੇ ਕੰਮਦ ਉੱਗੀ ਜਾਂਦੀ ਏ
ਚੰਨਾ ਸਾਡੇ ਖੇਤ ਤੇਰੀ ਯਾਦ ਉੱਗੀ ਜਾਂਦੀ ਏ
ਸੌ ਰੋਗ ਜਾਨ ਨੂੰ ਨੇ ਇਕ ਰੋਗ ਥੋੜੀ ਏ
ਵਾਰੋ ਵਾਰੀ ਪੜ੍ਹੀ photo ਵਾਰੋ ਵਾਰੀ ਜੋੜੀ ਏ
ਦੀਨੋ ਓ ਦਿਨ ਸਦਰਾਂ ਦੀ ਵੇਲ ਗਈ ਸੀ ਵੱਧ ਦੀ
ਅੱਖ ਤੇਰੀ ਜਾਪਦੀ ਸੀ ਬਰਕ ਨੀ Rabb ਦੀ
ਕਾਸ਼ਨੀ ਜਿਹੇ ਨੈਣ ਹੀ ਲੜਾਉਂਦੇ ਰਹੇ ਜੁਗ ਤਾਂ
ਉੱਡ ਗਈਆਂ ਬਣਕੇ ਕਬੂਤਰ ਮੁਹੱਬਤਾਂ
Prabh ਕਦੇ ਸਦਰਾਂ ਨੀ ਹੁੰਦੀਆਂ ਸਿਆਣੀਆਂ
ਕਰਨੇ ਉਡੀਕ ਹਲੇ ਤੱਕ ਮਤਵਾਣੀਆਂ
ਰੋਂਦੇ ਨੀ ਸੀ ਚਿੱਠੀਆਂ ਮੈਂ ਖੇਤ ਜਾ ਕੇ ਦੱਬੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ
ਸੱਟਾਂ ਸਾਡੇ ਚੰਨਾ ਪੱਟੀ ਆਲੀਆ ਨੀ ਵੱਜੀਆਂ