Elige una pista para reproducir
ਤੂੰ ਮੈਥੋਂ ਵੱਖ ਨਾ ਹੋ ਜਾਵੀ
ਸਾਨੂੰ ਮਾਰ ਦੇਣਾ ਤੇਰੀ ਦੂਰੀ ਨੇ
ਮੈਨੂੰ ਚਾਹੀਦੇ ਇੰਜਜ ਤੂੰ ਸੱਜਣਾ
ਜੋ ਜੀਣ ਲੀ ਸਾਹ ਜ਼ਰੂਰੀ ਨੇ
ਜ਼ਿੰਦਗੀ ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ
ਦਿਲਲਗੀ ਕੀ ਕਰਨੀ ਦਿਲਦਾਰ ਤੋਂ ਬਿਨਾਂ
ਮੇਰੀ ਨਜ਼ਰ ਐ ਜਾਵੇ ਜਿਧਰ ਨੂੰ
ਹਰ ਪਾਸੇ ਦਿੱਸਦਾ ਐ ਤੂੰ ਵੇ
ਆਵੇ ਜੁਦਾਈ ਦਾ ਕੋਈ ਖ਼ਿਆਲ ਜੱਦ
ਹੋ ਜਾਏ ਖੜਾ ਲੁਹ ਲੁਹ ਵੇ
ਤੇਰੀ ਸੀ ਤੇਰੀਆਂ ਇਕਰਾਰ ਤੋਂ ਬਿਨਾਂ
ਜ਼ਿੰਦਗੀ ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ
ਬਦਾਗੀ ਬੱਤੀ ਜੱਦ ਹੋਇਆ ਹਨੇਰਾ
ਹਾੜਾ ਲੱਗਦਾ ਐ ਰਹੀ ਨਾਲ ਵੇ
ਹਿਲਦੀ ਐ ਲੌਣ ਮੇਰਾ ਘੱਟਦਾ ਐ ਦਿਲ ਮੈਨੂੰ
ਆਪਣੀਆਂ ਬਾਂਹ ਚ ਸੰਭਾਲ ਵੇ
ਚਾਹ ਨਾ ਹੋਰ ਕੋਈ ਸੋਹਣੇ ਯਾਰ ਤੋਂ ਬਿਨਾਂ
ਦਿਲਲਗੀ ਕੀ ਕਰਨੀ ਦਿਲਦਾਰ ਤੋਂ ਬਿਨਾਂ
ਰੁਤਬਾ ਤੇਰਾ ਉੱਚਾ ਐ ਸਬ ਤੋਂ
ਕਰਦਾ ਐ ਪਿਆਰ ਕਰਦੀ ਸ਼ਕ਼ ਵੇ
ਮੈਂ ਤਾਂ ਹਾਨ ਕਮਲੀ ਮੇਰੇ ਲਾਇਕ ਨਾ
ਜਿੰਨੇ ਤੂੰ ਦਿੱਤੇ ਮੈਨੂੰ ਹਕ਼ ਵੇ
ਕੇਡੇ ਨੂੰ ਗ਼ਮ ਨਹੀਂ
ਗ਼ਮ ਖ਼ਾਰ ਤੋਂ ਬਿਨਾਂ
ਜ਼ਿੰਦਗੀ ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ
ਜ਼ਿੰਦਗੀ ਕੀ ਹੋਣੀ ਤੇਰੇ ਪਿਆਰ ਤੋਂ ਬਿਨਾਂ