Elige una pista para reproducir
ਤੇਰੀ ਨਜ਼ਰ ਮਿਲੀ ਮ੍ਹਾਰੇ ਨਜ਼ਾਰੋ ਜਡੇ ਤੇਰੀ ਨਜ਼ਰ ਮਿਲੀ ਮ੍ਹਾਰੇ ਨਾਤੀ ਨੋਚਦੇ
ਮੇਰਾ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੈ ਦਿਲੜੂ ਲੁੱਟੀ
ਹਜੇਂ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੇ ਪਾਖਲੀ ਮਨੁਆ
ਹਜੇਂ ਪਾਖਲੀ ਮਨੁਆ ਹੰਸ ਹੱਸਦੇ ਮੇਰਾ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੇ
ਓ ਚਲਦੇ ਫਿਰਦੇ ਸਭ ਪੁੱਛਦੇ ਚਲਦੇ ਫਿਰਦੇ ਸਭ ਪੁੱਛਦੇ
ਸੱਚੇ ਸਾਥੀ ਓ ਘੱਟ ਮਿਲਦੇ ਸੱਚੇ ਸਾਥੀ ਓ
ਸੱਚੇ ਸਾਥੀ ਓ ਘੱਟ ਮਿਲਦੇ ਪਾਖਲੀ ਮਨੁਆ
ਹਜੇਂ ਪਾਖਲੀ ਮਨੁਆ ਘੱਟ ਮਿਲਦੇ ਮੇਰਾ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੇ
ਓ ਪਟੂ ਧਟੂ ਲਾਏ ਖੂਬ ਜਚਦੇ ਪਟੂ ਧਟੂ ਲਾਏ ਖੂਬ ਜਚਦੇ
ਟੋਪੀ ਕਲਗੀ ਲਾਏ ਹਮੇ ਜਚਦੇ ਟੋਪੀ ਕਲਗੀ ਲਾਏ
ਟੋਪੀ ਕਲਗੀ ਲਾਏ ਹਮੇ ਜਚਦੇ ਪਾਖਲੀ ਮਨੁਆ
ਹਜੇਂ ਪਾਖਲੀ ਮਨੁਆ ਹਮੇ ਜਚਦੇ
ਮੇਰਾ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੇ
ਓ ਗਾਵਾਂ ਰੇ ਮਨੁਆ ਹੁੰਦੇ ਬਡੇ ਸਾ ਭੋਲੇ
ਓ ਗਾਵਾਂ ਰੇ ਮਨੁਆ ਹੁੰਦੇ ਬਡੇ ਸਾ ਭੋਲੇ
ਸਾਬਿਰੇ ਮੰਨੇ ਓ ਦਿਲ ਬਸਾਏ
ਸਾਬਿਰੇ ਮੰਨੇ ਓ
ਹਜੇਂ ਸਾਬਿਰੇ ਮੰਨੇ ਓ ਦਿਲ ਬਸਾਏ
ਪਾਖਲੀ ਮਨੁਆ
ਹਜੇਂ ਪਾਖਲੀ ਮਨੁਆ ਹਮੇ ਬਸਾਏ
ਮੇਰਾ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੇ
ਓ ਪੰਛੀ ਜਾਲੇ ਫੱਸ ਗਏ ਬਚ ਬਚਾਏ
ਹਜੇਂ ਪੰਛੀ ਜਾਲੇ ਫੱਸ ਗਏ ਬਚ ਬਚਾਏ
ਅਬ ਸਾਥ ਨਾ ਛੋਡੀ ਮ੍ਹਾਰਾ ਆਧੇ ਰਸਤੇ
ਸਾਥ ਨਾ ਛੋਡੀ ਮ੍ਹਾਰਾ
ਹਜੇਂ ਸਾਥ ਨਾ ਛੋਡੀ ਮ੍ਹਾਰਾ ਆਧਾ ਰਸਤੇ
ਪਾਖਲੀ ਮਨੁਆ
ਓ ਪਾਖਲੀ ਮਨੁਆ ਆਧਾ ਰਸਤੇ
ਮੇਰਾ ਦਿਲੜੂ ਲੁੱਟੀ ਲੈ ਗਈ ਹੰਸ ਹੱਸਦੇ