Elige una pista para reproducir
Ford 3600 ਵਰਗਾ ਗੱਬਰੂ ਗਾਹ ਜਾਂਦਾ ਪਾਈ
ਮੋਗੇ ਦੀਆਂ ਜੀਪਾ ਵਾਂਗੂ ਭੋਰਾ ਨੀ modify
Ford 3600 ਵਰਗਾ ਗੱਬਰੂ ਗਾਹ ਜਾਂਦਾ ਪਾਈ
ਮੋਗੇ ਦੀਆਂ ਜੀਪਾ ਵਾਂਗੂ ਭੋਰਾ ਨੀ modify
ਤਰਨ ਤਾਰਨ ਨੂ ਹੀ Toronto ਫਿਰਦਾ ਜੱਟ ਬਣਾਕੇ
ਹਾਏ ਪਛਤੌਨੀ ਆ ਗੱਬਰੂ ਵੈਲੀ ਦੇ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
Desi Routz !
ਰਣਜੀਤ Avenue ਫਿਰਦਾ ਏ ਓ ਕਾਲੇ ਰੰਗ ਦੀ Scorpio ਵਿਚ
Laurence road ਤੇ ਘੁਮਦਾ ਸ਼ਾਮੀ ਕਦੇ ਹੋਵੇ GNDU ਵਿਚ
ਰਣਜੀਤ Avenue ਫਿਰਦਾ ਏ ਓ ਕਾਲੇ ਰੰਗ ਦੀ Scorpio ਵਿਚ
Laurence road ਤੇ ਘੁਮਦਾ ਸ਼ਾਮੀ ਕਦੇ ਹੋਵੇ GNDU ਵਿਚ
365 ਦੀ ਰਫਲ ਨਾਲ ਦੀ
365 ਦੀ ਰਫਲ ਨਾਲ ਦੀ ਸੀਟ ਤੇ ਰਖੇ ਖੜਾਕੇ
ਹਾਏ ਪਛਤੌਨੀ ਆ ਗੱਬਰੂ ਵੈਲੀ ਦੇ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
Hyatt Regency ਕਰੇ meeting ਆਂ ਗੱਡੀ ਤੇਰੀ Novelty ਹੁੰਦੀ
ਤੇਰਾ ਨਹੀਓ ਭੇਦ ਕਿਸੇ ਨੂ ਤੇਰੇ ਵਰਗੀ ਤੇਰੀ ਜੁਂਦੀ
Hyatt Regency ਕਰੇ meeting ਆਂ ਗੱਡੀ ਤੇਰੀ Novelty ਹੁੰਦੀ
ਤੇਰਾ ਨਹੀਓ ਭੇਦ ਕਿਸੇ ਨੂ ਤੇਰੇ ਵਰਗੀ ਤੇਰੀ ਜੁਂਦੀ
ਪ੍ਯਾਰ ਨਾਲ ਕੱਮ ਥੋਡੇ ਵੇ
ਪ੍ਯਾਰ ਨਾਲ ਕੱਮ ਥੋਡੇ ਜ਼ਯਾਦਾ ਕੱਦ ਦਾ ਏ ਧਮਕਾ ਕੇ
ਹਾਏ ਪਛਤੌਨੀ ਆ ਗੱਬਰੂ ਵੈਲੀ ਦੇ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
Politics ਚ hold ਏ ਪੂਰਾ center ਦੇ ਨਾਲ bound ਏ ਗੱਬਰੂ
ਗੱਲ ਨਾ ਕਰੇ ਕ੍ਰੋੜ ਤੋਂ ਥੱਲੇ ਹੋਲੀ ਸੌਲੀ sound ਏ ਗੱਬਰੂ
Politics ਚ hold ਏ ਪੂਰਾ center ਦੇ ਨਾਲ bound ਏ ਗੱਬਰੂ
ਗੱਲ ਨਾ ਕਰੇ ਕ੍ਰੋੜ ਤੋਂ ਥੱਲੇ ਹੋਲੀ ਸੌਲੀ sound ਏ ਗੱਬਰੂ
ਪਰਚਾ ਨਾ ਕਟਵਾ ਲਈ ਕੈਲੇ
ਪਰਚਾ ਨਾ ਕਟਵਾ ਲਈ ਕੈਲੇ ਵਿਆਹ ਤੇ fire ਚਲਾਕੇ
ਹਾਏ ਪਛਤੌਨੀ ਆ ਗੱਬਰੂ ਵੈਲੀ ਦੇ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ
ਹਾਏ ਪਛਤੌਨੀ ਆ ਮਾਝੇ ਆਲੇ ਜੱਟ ਨਾਲ ਲਾਕੇ