Mxrci!
ਹੋ, ਸਿੱਕੇ ਚੱਲਦੇ, ਕਾਫ਼ਿਲੇ ਤੁਰਦੇ
ਨੀ ਮੇਲੇ ਲੱਗਦੇ, ਮਾਲ ਨੇ ਖੁਰਦੇ
ਤਾਰਾਂ ਖੜਕਣ, ਪੇਚੇ ਪੈਂਦੇ
ਨੀ ਜਿਹੜੇ ਖਹਿੰਦੇ, ਓਹੀ ਢਹਿੰਦੇ
ਹੋ, ਦੁਨੀਆ ਹਿਲਾਈ ਪਈ ਆ
ਦੱਸ, ਕਿਹੜਾ ਮੰਨਿਆ ਨਹੀਂ, ਬਿੱਲੋ?
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਹੋ, ਭੁੰਨੀਏ ਮੁਰਗੇ, ਬੁਲਾਈਏ ਬੱਕਰੇ
ਨੀ ਗਲ਼ ਨਾਲ਼ ਲਾਈਏ ਜਿਹੜਾ ਟੱਕਰੇ
ਓ, ਜੰਮੇ ਪੁੱਤ ਮਾਵਾਂ ਨੇ ਵੈਲੀ
ਨੀ ਤੂੰ ਫ਼ਿਰੇਂ ਬੁਲਾਉਂਦੀ Cali'
ਹੋ, ਬਣਿਆ record ਨਾ ਕੋਈ
ਜਿਹੜਾ ਅਸੀਂ ਭੰਨਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਹੋ, ਕੀ ਏਥੇ? ਕੀ ਓਥੇ?
ਬਿੱਲੋ, ਆਏ ਜਿਹੜੇ ਮੌਕੇ
ਨੀ ਅਸੀਂ ਕਰੇ ਵਿਰੋਧੀ ਢੇਰ
ਨੀ ਗੱਭਰੂ ਹਰ ਜੰਗਲ ਵਿੱਚ ਸ਼ੇਰ
ਓ, ਹੁਸਨ ਤੁਫ਼ਾਨ ਚੱੜ੍ਹਦਾ
ਦੱਸ ਕਿਹੜਾ ਥੰਮਿਆ ਨਹੀਂ, ਬਿੱਲੋ?
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਹੋ, ਅੱਧੀ ਹਾਕ 'ਤੇ ਹਿੱਕਾਂ ਢਾਹੁੰਦੇ
ਫ਼ਿਰਦੇ ਯਾਰ 'ਤੇ ਵੈਰ ਕਮਾਉਂਦੇ
Arjan'ਆ ਦਿਲ ਲਾਵੇ ਜਿਹੜੀ ਥਾਵੇਂ
ਫ਼ਿਰ ਤਾਂ ਬਣ ਜਾਈਏ ਪਰਛਾਵੇਂ
ਹੋ, ਸ਼ੁਕਰ ਮਨਾ ਲੈਨੇ ਆਂ
ਜਿਹੜਾ ਵੇਲ਼ਾ ਲੰਘਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਬਸ ਓਹੀ ਸਾਡਾ ਨਾਂ ਨਹੀਂ ਜਾਣਦਾ
ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
ਜੰਮਿਆ ਨਹੀਂ, ਬਿੱਲੋ
(ਬਸ ਓਹੀ ਸਾਡਾ ਨਾਂ ਨਹੀਂ ਜਾਣਦਾ)
(ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ)
(ਬਸ ਓਹੀ ਸਾਡਾ ਨਾਂ ਨਹੀਂ ਜਾਣਦਾ)
(ਨੀ ਜਿਹੜਾ ਹਜੇ ਜੰਮਿਆ ਨਹੀਂ, ਬਿੱਲੋ)
(ਜੰਮਿਆ ਨਹੀਂ, ਬਿੱਲੋ)
(ਜੰਮਿਆ ਨਹੀਂ, ਬਿੱਲੋ)