Elige una pista para reproducir
ਆਜਾ Sulfa!
Romey Maan!
ਦਿਲ ਦਾ nice ਜੱਟ
ਮਰਜਾਨਾ ਮੈਨੂੰ ਫੁੱਲ ਫ਼ੜਾ ਗਿਆ
ਧੱਕੇ ਨਾਲ ਗੱਲ ਗਾਨੀ ਪਾ ਗਿਆ
ਖੂੰਡਿਆਂ ਮੁੱਛਾ ਵਾਲੇ ਯਾਰ ਓਹ ਚੱਕੀ ਫਿਰਦਾ ਸੀ
LV ਦੀ ਕਾਲੀ belt ਨਾਲ ਸੰਧ ਰਖੀ ਫਿਰਦਾ ਸੀ
ਦਿਲ ਦੀ ਮੈਨੂੰ ਲਗਦਾ ਓਹੋ ਕਬਜ਼ਾ ਲੈਣ ਨੂੰ ਆਯਾ ਸੀ
ਗੱਡੀ ਦੇ centre ਵਾਲੇ ਸ਼ੀਸ਼ੇ ਨਾਲ ਰੌਂਦ ਲਮਕਾਇਆ ਸੀ
ਮੇਰੇ ਨਾਲ ਦੀਆਂ ਡਰ ਭੱਜਿਆ ਕੱਲੀ ਖੜੀ ਖਲੋਤੀ ਰੈ ਗਈ ਮੈਂ
ਭੂਚਾਲ ਵਾਂਗਰਾਂ ਆਯਾ ਤੇ ਗਿਆ ਬੱਸ ਸੋਚ ਦੀ ਰਹਿ ਗਈ ਮੈਂ
ਮਲਵਈ ਲ੍ਹਖ਼ਾਈ ਫਿਰਦਾ ਸੀ ਓਹ ਸਜੇ ਗੁੱਟ ਤੇ ਨੀ
ਮੈਂ ਖਬਰ ਦੇਖੀ ਇੱਸੇ ਦਿਨ ਓਨੇ ਬੰਦੇ ਕੁੱਟ ਤੇ ਨੀ
ਪੰਜ ਜੇਰੀ ਵਾਲੇ number ਤੋ ਅੱਜ call ਮੈਨੂੰ ਇੱਕ ਆਈ ਨੀ
ਸਾਹ ਸੁਕਣੇ ਪੈਗਏ ਕੋਲ ਮੇਰੇ ਸੀ ਬੈਠੀ ਮੇਰੀ ਤਾਈ ਨੀ
ਮੱਸਾ ਹੀ ਕਟੀਆ hamble ਪੈ ਗਈ
Room ਬੰਦ ਕਰ ਅੰਦਰ ਬਹਿ ਗਈ
TV ਵਿਚ ਵੀ ਹਰ ਚੇਰਾ ਮੈਨੂੰ ਉਹਦੇ ਵਰਗਾ ਲਗਦਾ ਏ
Shock ਦੀਆਂ ਮੈਂ ਭੇਤੀ ਓਹ ਮੇਰੀ ਹਰ ਰੰਗ ਰੰਗ ਦਾ ਐ
Message ਨਈ ਮੈਨੂੰ mail ਆਂ ਪੌਂਦਾ ਸਾਬਿਤ ਕਿ ਓਹ ਕਰਨਾ ਚਾਹੁੰਦਾ
ਗੱਲ ਸਮਝ ਤੋਂ ਬਾਹਰ ਹੋਈ ਸਿਆਪਾ ਨਾ ਕੋਈ ਪੈਜੇ
ਫੇਰ ਸਿਆਪਾ ਨਾ ਕੋਈ ਪੈਜੇ
ਨਾ ਮੈਂ ਬਾਹਰ ਗਈ ਨਾ ਤਿਆਰ ਹੋਈ
ਸਿਆਪਾ ਨਾ ਕੋਈ ਪੈਜੇ
ਨਾ ਮੈਂ ਬਾਹਰ ਗਈ ਨਾ ਤਿਆਰ ਹੋਈ (ਤਿਆਰ ਹੋਈ)
ਡੇਢ ਵਜੇਆ ਚਨੱਣੀ ਰਾਤ ਚ ਪੈਰਾ ਸੀ ਚੰਨ ਤਾਰਿਆ ਦਾ
ਅੱਖ ਖੁੱਲੀ ਮੈਨੂੰ ਪਤਾ ਲੱਗਿਆ ਉਹਦੇ horn ਮਾਰਿਆ ਦਾ
ਨੰਗੇ ਪੈਰੀ ਝਾਂਜਰਾਂ ਲਾਕੇ ਛੱਤ ਤੇ ਜਾਕੇ ਖੜ ਗਈ ਮੈਂ
ਪਤਾ ਨੀ ਲੱਗਿਆ ਕਦੋਂ ਉਹਦੇ ਖਿਆਲਾ ਦੇ ਪਿੰਡ ਵਿੱਚ ਵੜ ਗਈ ਮੈਂ
ਪੈਲੀ ਵਾਰੀ ਦੇਖਿਆ ਮੈਂ ਓਨੂੰ ਓਹ ਹੱਸੀ ਜਾਂਦਾ ਸੀ
ਬਾਲਾਂ ਵਿਚ ਹੱਥ ਮਾਰਦਿਆਂ ਮਾਰਦਿਆਂ ਮੈਨੂੰ ਤੱਕੀ ਜਾਂਦਾ ਸੀ
ਕੰਨ ਸੁੰਨੇ ਮੇਰੇ ਜਾਪੇ ਓਹਨੂੰ
ਪਸੰਦ ਪਤਾ ਮੇਰੀ ਆਪੇ ਓਹਨੂੰ
ਮੈਨੂੰ ਚਾਹ ਛੱਡਿਆ ਜਦੋਂ ਮੇਰੇ ਵੱਲ ਓਹਨੇ ਕਾਂਟੇ ਸੁਟੱਤੇ ਨੀ
ਮਲਵਈ ਲ੍ਹਖ਼ਾਈ ਫਿਰਦਾ ਸੀ ਓਹ ਸਜੇ ਗੁੱਟ ਤੇ ਨੀ
ਮਲਵਈ ਲ੍ਹਖ਼ਾਈ ਫਿਰਦਾ ਸੀ ਓਹ ਸਜੇ ਗੁੱਟ ਤੇ ਨੀ
ਮਲਵਈ ਲ੍ਹਖ਼ਾਈ ਫਿਰਦਾ ਸੀ ਓਹ ਸਜੇ ਗੁੱਟ ਤੇ ਨੀ
ਮੋਹੱਬਤ ਵਾਲੇ ਪਹਿਲੇ ਦਿਨ ਦਾ ਸੂਰਜ ਮੱਥੇ ਲੱਗਿਆ
ਮਿਲਣਾ ਸੀ ਮੈਂ ਮੇਰੇ ਜੱਟ ਨੂੰ ਮੱਸਾ ਹੀ ਜੇਹਰਾ ਵਗਿਆ
ਸੁੰਨੀ ਜਈ ਥਾ ਫੁੱਲ ਸਾਡੀਆਂ ਗਲਾਂ ਸੁਣਦੇ ਸੀ
ਅਸੀ ਏਕ ਦੂਜੇ ਦਾ ਹੱਥ ਸੀ ਫੜਿਆ ਸੁਪਨੇ ਬੁਣਦੀ ਸੀ
ਸੱਚੀ ਓਹ ਮੇਰੇ ਦਿਲ ਵਿਚ ਵਸਿਆ
ਜਦੋਂ ਓਹਨੇ ਮੈਨੂੰ ਨਾ ਜਾ ਦਸਿਆ
ਕੇਂਦਾ ਰੋਮੀ ਮਾਨ ਤੈਨੂੰ ਅਪਣੀ ਜਾਨ ਬਣਾ ਕੇ ਰੱਖੂਗਾ
ਤੱਤੀਆਂ ਠੰਢੀਆਂ ਬਾਵਾਂ ਭੁੱਲ ਜਾ ਹਿੱਕ ਨਾਲ ਲੈਕੇ ਰੱਖੂਗਾ
ਕਹਿੰਦਾ ਮਰਦਾ ਹਾਂ ਮੈਂ ਬਾਲਾ ਤੇਰੀ ਲੰਬੀ ਗੁੱਤ ਤੇ ਨੀ
ਮਲਵਈ ਲ੍ਹਖ਼ਾਈ ਫਿਰਦਾ ਸੀ ਓਹ ਸਜੇ ਗੁੱਟ ਤੇ ਨੀ
ਮਲਵਈ ਲ੍ਹਖ਼ਾਈ ਫਿਰਦਾ ਸੀ ਓਹ ਸਜੇ ਗੁੱਟ ਤੇ ਨੀ
ਸਜੇ ਗੁੱਟ ਤੇ ਨੀ
ਸਜੇ ਗੁੱਟ ਤੇ ਨੀ
ਸਜੇ ਗੁੱਟ ਤੇ ਨੀ
Sulfa!