Elige una pista para reproducir
ਏ ਤਾਂ ਹੋਣਾ ਹੀ ਸੀ
ਤੂ ਇਕ ਦਿਨ ਰੋਣਾ ਹੀ ਸੀ
ਏ ਤਾਂ ਹੋਣਾ ਹੀ ਸੀ ਹਾਂ
ਤੂ ਇਕ ਦਿਨ ਰੋਣਾ ਹੀ ਸੀ
ਕਦੇ ਮਨ ਭਰੇਯਾ ਸੀ ਮੇਰੇ ਤੋਂ
ਕਦੇ ਮਨ ਭਰੇਯਾ ਸੀ
ਮਨ ਭਰੇਯਾ ਸੀ ਤੇਰਾ ਮੇਰੇ ਤੋਂ
ਅੱਜ ਫੇਰ ਤੋ ਮਿਲਣੇ ਲਯੀ ਤੇਰਾ ਵੀ ਜੀ ਕਰੇਗਾ
ਮੈਂ ਸੁਨੇਯਾ
ਮੈਂ ਸੁਨੇਯਾ ਮੇਰੇ ਨਾਮ ਨੂ ਸੁਣਕੇ ਰੋਯਾ ਏ
ਮੇਰੇ ਹਾਲ ਨੂ ਸੁਣਕੇ ਯਾਰਾ ਵੇ ਦੱਸ ਕੀ ਕਰੇਂਗਾ
ਮੈਂ ਸੁਨੇਯਾ ਮੇਰੇ ਨਾਮ ਨੂ ਸੁਣਕੇ ਰੋਯਾ ਏ
ਮੇਰੇ ਹਾਲ ਨੂ ਸੁਣਕੇ ਯਾਰਾ ਵੇ ਦੱਸ ਕੀ ਕਰੇਂਗਾ
ਹੋ ਸਾਡੀ ਟੁੱਟ ਗਯੀ ਸੀ
ਵੇ ਮੈਂ ਤਾਂ ਲੁੱਟ ਗਯੀ ਸੀ
ਹੁਣ ਮੂੰਹ ਨੀ ਲੌਣਾ ਤੈਨੂ
ਸੋਂਹ ਮੈਂ ਚੁੱਕ ਗਯੀ ਸੀ
ਹੋ ਸਾਡੀ ਟੁੱਟ ਗਯੀ ਸੀ
ਮੈਂ ਤਾਂ ਲੁੱਟ ਗਯੀ ਸੀ
ਹੁਣ ਮੂੰਹ ਨੀ ਲੌਣਾ ਤੈਨੂ
ਸੋਂਹ ਮੈਂ ਚੁੱਕ ਗਯੀ ਸੀ
ਰਾਜ ਰਾਜ ਕ੍ਯੋਂ
ਰਾਜ ਰਾਜ ਕ੍ਯੋਂ ਤਰਸ ਰਿਹਾ ਏ ਮੇਰੇ ਲਯੀ
ਪਰ ਮੇਰਾ ਦਿਲ ਹੁਣ ਤੇਰੇ ਲਯੀ ਨਈ ਸੀ ਕਰੇਗਾ
ਮੈਂ ਸੁਨੇਯਾ
ਮੈਂ ਸੁਨੇਯਾ ਮੇਰੇ ਨਾਮ ਨੂ ਸੁਣਕੇ ਰੋਯਾ ਏ
ਮੇਰੇ ਹਾਲ ਨੂ ਸੁਣਕੇ ਯਾਰਾ ਵੇ ਦੱਸ ਕੀ ਕਰੇਂਗਾ
ਮੈਂ ਸੁਨੇਯਾ ਮੇਰੇ ਨਾਮ ਨੂ ਸੁਣਕੇ ਰੋਯਾ ਏ
ਮੇਰੇ ਹਾਲ ਨੂ ਸੁਣਕੇ ਯਾਰਾ ਵੇ ਦੱਸ ਕੀ ਕਰੇਂਗਾ
ਚਲ ਪੁਛਦੀ ਆਂ ਤੈਨੂ ਦੱਸਣਾ ਪੈਣਾ
ਮੈਂ ਰੋਵਾਂਗੀ ਤੇ ਤੈਨੂ ਹੱਸਣਾ ਪੈਣਾ
ਚਲ ਪੁਛਦੀ ਆਂ ਤੈਨੂ ਦੱਸਣਾ ਪੈਣਾ
ਮੈਂ ਰੋਵਾਂਗੀ ਤੇ ਤੈਨੂ ਹੱਸਣਾ ਪੈਣਾ
ਤੈਨੂ ਖਬਰ ਨਈ ਕਿੱਥੇ ਸੀ ਖੋ ਗਯੀ
ਹੁਣ ਪ੍ਯਾਰ ਨਹੀ ਮੈਨੂ ਨਫਰਤ ਹੋ ਗਯੀ
ਹਮਦਰਦ ਕ੍ਯੋਂ
ਹਮਦਰਦ ਕ੍ਯੋਂ ਬਣਦਾ ਵੇ ਤੂ ਹੁਣ ਮੇਰਾ
ਓਦੋਂ ਕਿਹੰਦਾ ਸੀ ਮੈਨੂ ਨਫਰਤ ਹੀ ਕਰੇਂਗਾ
ਮੈਂ ਸੁਨੇਯਾ
ਮੈਂ ਸੁਨੇਯਾ ਮੇਰੇ ਨਾਮ ਨੂ ਸੁਣਕੇ ਰੋਯਾ ਏ
ਮੇਰੇ ਹਾਲ ਨੂ ਸੁਣਕੇ ਯਾਰਾ ਵੇ ਦੱਸ ਕੀ ਕਰੇਂਗਾ
ਮੈਂ ਸੁਨੇਯਾ ਮੇਰੇ ਨਾਮ ਨੂ ਸੁਣਕੇ ਰੋਯਾ ਏ
ਮੇਰੇ ਹਾਲ ਨੂ ਸੁਣਕੇ ਯਾਰਾ ਵੇ ਦੱਸ ਕੀ ਕਰੇਂਗਾ
ਨਾ ਨਾ ਨਾ ਆਂ ਆਂ ਆਂ ਆ ਨਾ ਨਾ ਨਾ ਨਾ
ਨਾ ਨਾ ਨਾ ਆਂ ਆਂ ਆਂ ਆ ਨਾ ਨਾ ਨਾ ਨਾ