Elige una pista para reproducir
Sencillo / Pista
ਪਹਿਲਾਂ ਜ਼ਰਦਾ ਬੁੱਲ੍ਹਾ ਵਿਚ ਲਾਉਂਦੇ
ਫੇਰ stering ਨੂੰ ਹੱਥ ਪਾਉਂਦੇ
ਪਹਿਲਾਂ ਜ਼ਰਦਾ ਬੁੱਲ੍ਹਾ ਵਿਚ ਲਾਉਂਦੇ
ਫੇਰ stering ਨੂੰ ਹੱਥ ਪਾਉਂਦੇ
ਨੀ ਬਾਬੇ ਦਾ ਨਾਮ ਧੀਆਂ ਕੇ
ਕੋਹ ਦੀ ਸਿਰ ਜਿੰਨੀ ਫੇਰ ਖਾਕੇ
ਸੀਨਾ ਤਾਣ ਲਈਦਾ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ
ਪਹਿਲਾਂ ਭੈਣਜੀ ਭੈਣਜੀ ਕਹਿ ਕੇ
ਦੂਜਾ ਮੋਢਾ ਮਾਰਨਾ ਖੇਹ ਕੇ
ਤੀਜੀ ਅੱਖ ਸ਼ਰਾਰਤ ਕਰਦੀ
ਚੌਥੀ ਮੁੱਛ ਉਪਰ ਨੂੰ ਖੜ ਦੀ
ਭੁੱਖੇ ਰਹਿਣ ਮਾਲ ਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
ਹੋ ਜਦੋ ਰੂੜੀ ਮਾਰਕਾ ਚਲੇ
ਨੀ ਯਾਰਾ ਦੀ ਬੱਲੇ ਬੱਲੇ
ਹੋ ਜਦੋ ਰੂੜੀ ਮਾਰਕਾ ਚਲੇ
ਨੀ ਯਾਰਾ ਦੀ ਬੱਲੇ ਬੱਲੇ
ਜਾਂਦੀ ਗੋਲੀ ਫੀਮ ਦੀ ਅੰਦਰ
ਗੋਲੀ ਅੰਦਰ ਯਾਰ ਜਲੰਧਰ
ਜਦੋ ਅੱਖ ਖੜਦੀ
ਕੱਚੀ ਪਿੱਲੀ ਯਾਰਾਂ ਦੇ ਨਾ ਮੂਹਰੇ ਅੜਦੀ
ਕੱਚੀ ਪਿੱਲੀ ਯਾਰਾਂ ਦੇ ਨਾ ਮੂਹਰੇ ਅੜਦੀ
ਕੱਚੀ ਪਿੱਲੀ ਯਾਰਾਂ ਦੇ ਨਾ ਮੂਹਰੇ ਅੜਦੀ
ਸੋਨੇ ਵਰਗੀ ਨਿਤ ਕਮਾਈ
ਵੇ ਢਾਬਿਆਂ ਤੇ ਬੈਠ ਗਵਾਈ
ਖਾਂਦੇ ਵਨ ਸੁਵੰਨੇ ਤੜਕੇ
ਖਾਲੀ ਜੇਬ ਹੁੰਦੀ ਹੈ ਭਲਕੇ
ਬਾਕੀ ਕਿ ਮੈਂ ਦਸਣਾ
ਇਕ ਟਾਇਰ ਕੱਚੇ ਇਕ ਪੱਕੇ ਰੱਖਣਾ
ਇਕ ਟਾਇਰ ਕੱਚੇ ਇਕ ਪੱਕੇ ਰੱਖਣਾ
ਇਕ ਟਾਇਰ ਕੱਚੇ ਇਕ ਪੱਕੇ ਰੱਖਣਾ
ਦੋ ਕੋਹ ਤੋਂ ਪੁਰਜਾ ਪਛਾਣ ਲਈ ਦਾ ਏ ਨੀ
ਦੋ ਕੋਹ ਤੋਂ ਪੁਰਜਾ ਪਛਾਣ ਲਈ ਦਾ ਏ ਨੀ
ਦੋ ਕੋਹ ਤੋਂ ਪੁਰਜਾ ਪਛਾਣ ਲਈ ਦਾ ਏ ਨੀ