Elige una pista para reproducir
ਸੁਣ ਸਾਹਾਂ ਵਰਗਿਆ ਮੈਂ ਤੇਰੇ ਤੇ ਮਰਦੀ ਵੇ ਯਾਰਾ
ਦਿਲ ਟੁੱਟਣ ਤੋਂ ਡਰਦੀ ਗੱਲ ਨਾ ਕਰਦੀ ਵੇ ਯਾਰਾ
ਦਿਲ ਟੁੱਟਣ ਤੋਂ ਡਰਦੀ ਗੱਲ ਨਾ ਕਰਦੀ ਵੇ ਯਾਰਾ
ਪਹਿਲਾਂ ਹੀ ਮੈਨੂੰ ਦੱਸ ਦੇ ਨੇੜੇ ਆਵਾਂ ਕਿ ਮੈਂ ਨਾ
ਤੇਰੇ ਨਾਲ ਹੋ ਗਿਆ ਪਿਆਰ ਹੱਕ ਜਤਾਵਾਂ ਕਿ ਮੈਂ ਨਾ

ਦੱਸ ਵੇ ਸੋਹਣਿਆ ਸੱਜਣਾ ਤੈਨੂੰ ਚਾਹਵਾਂ ਕਿ ਮੈਂ ਨਾ

ਤੇਰੇ ਨਾਲ ਰਹਿਣ ਦੇ ਢੰਗ ਤਰੀਕੇ ਸਿੱਖਦੀ ਰਹਿਨੀ ਆਂ
ਕਾਪੀ ਤੇ ਆਪਣਾ ਦੋਹਾਂ ਦਾ ਨਾਂ ਲਿਖਦੀ ਰਹਿਨੀ ਆਂ
ਵੇ ਕਾਪੀ ਤੇ ਆਪਣਾ ਦੋਹਾਂ ਦਾ ਨਾਂ ਲਿਖਦੀ ਰਹਿਨੀ ਆਂ
ਦੱਸ ਆਪਣੇ ਨਾਮ ਨਾਲ ਸਿਰਨਾਵਾਂ ਤੇਰਾ ਲਾਵਾਂ ਕਿ ਮੈਂ ਨਾ
ਤੇਰੇ ਨਾਲ ਹੋ ਗਿਆ ਪਿਆਰ ਹੱਕ ਜਤਾਵਾਂ ਕਿ ਮੈਂ ਨਾ
ਤੇਰੇ ਨਾਲ ਹੋ ਗਿਆ ਪਿਆਰ ਹੱਕ ਜਤਾਵਾਂ ਕਿ ਮੈਂ ਨਾ
ਦੱਸ ਵੇ ਸੋਹਣਿਆ ਸੱਜਣਾ ਤੈਨੂੰ ਚਾਹਵਾਂ ਕਿ ਮੈਂ ਨਾ
ਤੇਰੇ ਨਾਲ ਹੋ ਗਿਆ ਪਿਆਰ ਹੱਕ ਜਤਾਵਾਂ ਕਿ ਮੈਂ ਨਾ
ਤੇਰੇ ਨਾਲ ਹੋ ਗਿਆ ਪਿਆਰ ਹੱਕ ਜਤਾਵਾਂ ਕਿ ਮੈਂ ਨਾ
ਜੇ ਤੂੰ ਆਖੇਂ ਪਿਆਰ ਨੂੰ ਸਾਬਿਤ ਕਰ ਵੀ ਸਕਦੀ ਆਂ
ਕਰਮ ਅਟਾਰੀ ਤੇਰੀ ਖਾਤਰ ਮਰ ਵੀ ਸਕਦੀ ਆਂ

ਤੂੰ ਹੀ ਦੱਸ ਵੇ ਗੱਲ ਨੂੰ ਹੋਰ ਵਧਾਵਾਂ ਕਿ ਮੈਂ ਨਾ