Elige una pista para reproducir
ਓ ਮਾੜੇ ਚੰਗੇ ਅੱਖ ਥੱਲੋਂ ਲੰਗੇ ਆ ਜ਼ਮਾਨੇ
ਗੱਡੀ 100 ਉੱਤੇ ਚਲੇ ਮੁੰਡਾ top ਤੇ ਰਕਾਨੇ
ਪੂੰਜੇ ਲੱਗਦੀ ਨਾ ਅੱਡੀ ਸਾਡੀ ਗੱਲਬਾਤ ਵੱਡੀ
ਵੱਡੇ ਦਿਲ ਮਾਪਣੇ ਨੂੰ ਕਿੱਥੋਂ ਲੱਭੇਗੀ ਪੈਮਾਨੇ
ਸਾਡਾ circle ਛੋਟਾ ਏ cream ਦੁੱਧ ਦੀ
ਐਵੇਂ live ਹੋਕੇ ਕੱਠ ਜੇ ਦਿਖੋਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਜੋ ਥਾਂ ਥਾਂ ਤੇ ਹੱਥ ਜੇ ਮਿਲੋਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਜੋ ਥਾਂ ਥਾਂ ਤੇ ਹੱਥ ਜੇ ਮਿਲੋਂਦੇ ਨੀ
ਓ ਜੱਟ ਵੀ ਪਸੰਦ ਓਨਾ ਨੂੰ ਹੀ ਨਖਰੋ
ਜੋ ਥਾਂ ਥਾਂ ਤੇ ਅੱਖ ਜੀ ਟਕਾਉਂਦੇ ਨੀ
ਤੇਰੇ ਗੱਲ ਦੀ ਗਾਣੀ ਤੋਂ ਸਾਡਾ ਕੱਖ ਵੀ ਨਾ ਹਿਲੇ
ਸਾਡੀ ਜੁੱਤੀ ਦੀ ਜੰਜੀਰ ਲੁੱਟੇ ਨਾਰਾਂ ਸੋਹਣੀਏ
ਓਵੀ ਦੋ ਵਾਰੀ daily ਮੈਨੂੰ ਜਫ਼ੀ ਪੋਂਦੇ ਯਾਰ
ਜਿਵੇਂ ਦੋ ਵਾਰੀ ਵੱਜਦੇ ਆ 12 ਸੋਹਣੀਏ
ਤੇਰੇ ਗੱਲ ਦੀ ਗਾਣੀ ਤੋਂ ਸਾਡਾ ਕੱਖ ਵੀ ਨਾ ਹਿਲੇ
ਸਾਡੀ ਜੁੱਤੀ ਦੀ ਜੰਜੀਰ ਲੁੱਟੇ ਨਾਰਾਂ ਸੋਹਣੀਏ
ਓਵੀ ਦੋ ਵਾਰੀ daily ਮੈਨੂੰ ਜਫ਼ੀ ਪੋਂਦੇ ਯਾਰ
ਜਿਵੇਂ ਦੋ ਵਾਰੀ ਵੱਜਦੇ ਆ 12 ਸੋਹਣੀਏ
ਯਾਰ ਦਿਲ ਵਿੱਚ ਬੈਠੇ heart beat ਬਨਕੇ
ਤਾਹੀਂ ਨਾਰਾਂ ਨੂੰ ਨੀ ਗੱਡੀ ‘ਚ ਬਿਠੋਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਜੋ ਥਾਂ ਥਾਂ ਤੇ ਹੱਥ ਜੇ ਮਿਲੋਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਜੋ ਥਾਂ ਥਾਂ ਤੇ ਹੱਥ ਜੇ ਮਿਲੋਂਦੇ ਨੀ
ਓ ਜੱਟ ਵੀ ਪਸੰਦ ਓਨਾ ਨੂੰ ਹੀ ਨਖਰੋ
ਜੋ ਥਾਂ ਥਾਂ ਤੇ ਅੱਖ ਜੀ ਟਕਾਉਂਦੇ ਨੀ
ਪੈਰ ਹਿਲੇ ਨੀ ਅਸੂਲਾਂ ਉੱਤੋਂ ਨਿਕਲੇ school'ਆਂ ਵਿੱਚੋ
ਜਦੋ ਆਈ ਸਾਡੇ ਤੇ ਜਵਾਨੀ ਸੋਹਣੀਏ
ਓ ਸੁੱਖ ਲੋਟੇ ਤੈਨੂੰ ਕਿਹੜਾ ਪਤਾ ਨੀ ਕੀ ਚੀਜ਼
ਇਹਦਾ ਕੰਮਕਾਰ ਚਲੇ ਅਸਮਾਨੀ ਸੋਹਣੀਏ
ਪੈਰ ਹਿਲੇ ਨੀ ਅਸੂਲਾਂ ਉੱਤੋਂ ਨਿਕਲੇ school'ਆਂ ਵਿੱਚੋ
ਜਦੋ ਆਈ ਸਾਡੇ ਤੇ ਜਵਾਨੀ ਸੋਹਣੀਏ
ਓ ਸੁੱਖ ਲੋਟੇ ਤੈਨੂੰ ਕਿਹੜਾ ਪਤਾ ਨੀ ਕੀ ਚੀਜ਼
ਇਹਦਾ ਕੰਮਕਾਰ ਚਲੇ ਅਸਮਾਨੀ ਸੋਹਣੀਏ
ਓ ਬਮਬੇ ਬੁਮਬੇ ਛੱਡ ਸਾਡੀ ਗੱਲਬਾਤ ਅੱਡ
ਬਿੱਲੋ ਦੇਖੀ ਚੱਲ ਕੀ ਕੀ ਹਿਲੋਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਜੋ ਥਾਂ ਥਾਂ ਤੇ ਹੱਥ ਜੇ ਮਿਲੋਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਜੋ ਥਾਂ ਥਾਂ ਤੇ ਹੱਥ ਜੇ ਮਿਲੋਂਦੇ ਨੀ
ਓ ਜੱਟ ਵੀ ਪਸੰਦ ਓਨਾ ਨੂੰ ਹੀ ਨਖਰੋ
ਜੋ ਥਾਂ ਥਾਂ ਤੇ ਅੱਖ ਜੀ ਟਕਾਉਂਦੇ ਨੀ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ
ਓ ਜੱਟ ਨੂੰ ਪਸੰਦ ਬੰਦੇ ਓਹੀ ਨਖਰੋ