Elige una pista para reproducir
ਮੇਰੀ ਕੁਡੀਏ ਮੁੰਡਿਆਂ ਤੋਂ ਬਚ ਕੇ ਰਹੀ
ਜ਼ਰਾ ਹਟ ਕੇ ਰਹੀ, ਓ
ਮੇਰੀ ਬਲੀਏ ਮੇਰੇ ਲਈ ਤੂ ਹਸਦੀ ਰਹੀ
ਸੱਜ ਧੱਜ ਕੇ ਰਹੀ, ਓ ਯੈ
ਸੌ ਲੱਖ ਲੱਖ ਵਿਚੋਂ ਇਕ ਏ ਓ
ਸਭ ਤੋਂ ਵਧੀਆਂ ਲਗਦੀ ਓ
ਨੱਚ ਕੇ ਤਕਦੀ ਨਈ ਏ ਓ, ਓ
ਹੁਸਨ ਦੀ ਪਰੀ ਲਗਦੀ ਓ
ਸਭ ਤੋ ਤਗੜੀ ਜੱਟੀ ਓ
ਅੱਗ ਲਾਗੌਂਦੀ on the floor
ਮੈਂ ਤਾਂ ਕਿਹੰਦਾ
ਵਾਹ ਵਾ ਵਾ
ਵਾਹ ਵਾ ਵਾ
ਸੌ ਲੱਖ ਲੱਖ ਵਿਚੋਂ ਇਕ ਏ ਓ
ਸਭ ਤੋਂ ਵਧੀਆਂ ਲਗਦੀ ਓ
ਨਚ ਕੇ ਤਕਦੀ ਨਈ ਏ ਓ
ਅੱਗ ਲਾਗੌਂਦੀ on the floor
ਵਾਹ ਵਾਹ ਪੰਜਾਬੀ ਤੇਰੀ ਤੌਰ
ਵਾਹ ਵਾਹ
ਸੋਹਣੀਏ ਮੈਂ ਤੇਰੇ ਜਿਹੀ ਕਦੀ ਨਾ ਵੇਖੀ
ਇਕ ਨਂਬਰ ਤੇ ਤੂ ਤੇ ਦੂਜੇ ਤੇ ਸਹੇਲੀ
ਸਭ ਨੂ top ਕਰੇ ਤੂ ਬਿਨਾ ਉਚੀ ਐਡੀ
ਰੂਪ ਤੇਰਾ ਗੋਰਾ ਗੋਰਾ ਪਰ ਅੰਦਰੋਂ ਅੰਦਰੋਂ ਦੇਸੀ
ਧੂਮ ਧੂਮ ਮਛੌਂਦੀ ਰੇ
ਕੋਈ ਨਾ ਪਰਵਾਹ ਦੁਨਿਯਾ ਦੀ
ਧੂਮ ਮਛੌਂਦੀ ਰੇ
ਸਭ ਹੋਸ਼ ਉਡਦਾ ਜੌਂਦੀ ਏ
ਧੂਮ ਧੂਮ ਮਛੌਂਦੀ ਰੇ
ਓ ਮੇਰੀ ਸੋਹਣੀਏ
ਧੂਮ ਧੂਮ ਮਛੌਂਦੀ ਰੇ
ਮੈਂ ਤਾਂ ਕਿਹੰਦਾ
ਵਾਹ ਵਾਹ ਵਾਹ
ਵਾਹ ਵਾਹ ਵਾਹ
ਸੌ ਲੱਖ ਲੱਖ ਵਿਚੋਂ ਇਕ ਏ ਓ
ਸਭ ਤੋਂ ਵਧੀਆਂ ਲਗਦੀ ਓ
ਨੱਚ ਕੇ ਤਕਦੀ ਨਈ ਏ ਓ, ਓ
ਅੱਗ ਲਾਗੌਂਦੀ on the floor
ਵਾਹ ਵਾਹ ਵਾਹ
ਵਾਹ ਵਾਹ ਵਾਹ
ਸੁਕੂਨ ਨਾ ਸਕੂਨ ਨਾ
ਜਬਸੇ ਤੂ ਜ਼ਿੰਦਗੀ ਮੀਨ ਆਯੀ ਆਯੀ ਏ
ਤੂ ਆਯੀ ਆਯੀ ਏ
ਦਿਲ ਡੂਬਾ ਦਿਲ ਡੂਬਾ
ਜਬਸੇ ਤੂ ਅੱਖੀਆਂ ਮਿਲਾਯੀ ਆਯੀ ਏ
ਮਿਲਾਈ ਆਈ ਏ ਕੁਡੀਏ
ਸੌ ਲੱਖ ਲੱਖ ਵਿਚੋਂ ਇਕ ਏ ਓ
ਸਭ ਤੋਂ ਵਧੀਆਂ ਲਗਦੀ ਓ
ਨੱਚ ਕੇ ਤਕਦੀ ਨਈ ਏ ਓ, ਓ
ਹੁਸਨ ਦੀ ਪਰੀ ਲਗਦੀ ਓ
ਸਭ ਤੋ ਤਗੜੀ ਜੱਟੀ ਓ
ਅੱਗ ਲਾਗੌਂਦੀ on the floor
ਮੈਂ ਤਾਂ ਕਿਹੰਦਾ
ਵਾਹ ਵਾ ਵਾ
ਵਾਹ ਵਾ ਵਾ
ਸੌ ਲੱਖ ਲੱਖ ਵਿਚੋਂ ਇਕ ਏ ਓ
ਸਭ ਤੋਂ ਵਧੀਆਂ ਲਗਦੀ ਓ
ਨੱਚ ਕੇ ਤਕਦੀ ਨਈ ਏ ਓ, ਓ
ਅੱਗ ਲਾਗੌਂਦੀ on the floor
ਵਾਹ ਵਾ ਵਾ
ਪੰਜਾਬੀ ਤੇਰੀ ਟੌਰ
ਵਾਹ ਵਾ ਵਾ