Elige una pista para reproducir
ਕਿਹਦੀ ਪਹਿਲੀਆਂ ਨਜ਼ਰਾਂ ਵਿਚ ਹੋਲ ਸੀ
ਲਗੈ ਗੁੱਡ ਨਾਲੋਂ ਮਿੱਠੇ ਤੇਰੇ ਬੋਲ ਨੀ
ਓਹ ਵੀ ਦਿਲ ਦੀਆਂ ਖਿੜਕੀਆਂ ਖੋਲ ਗਈ
ਰਖਾ ਹਿੱਕ ਤੇ ਤਾਵੀਤ ਵਾਂਗੂੰ ਜੋੜ ਨੀ
ਚੌਕ ਵਿਚ ਕੱਲ ਮੇਰੀ ਫੜੀ ਨੀ ਤੂੰ ਬਾਂਹ ਸੀ
ਖ਼ਬਰ ਪੁੱਜੀ ਆ ਥਾ ਥਾ
ਸਾਰੇ ਯਾਰ ਮੇਰੇ ਖਾਸ ਮੇਰੇ ਪੁੱਛਦੇ ਆ ਕੌਣ ਸੀ
ਪੁੱਛਦੇ ਫਿਰਦੇ ਤੇਰਾ ਨਾਂ
ਇਕ ਦਿਨ ਅੱਪਾ ਕਾਵਾਂਗੇ ਕੁੜੇ
ਕਹਾਣੀ ਆ ਪੁਰਾਣੀ ਪਹਿਲੀ ਮੁਲਾਕਾਤ ਦੀ
ਸਾਲ ਤਪੇ ਸਾਲ ਖਾਧੇ ਵੱਧਦੇ ਰਹੇ
ਨਾਲ ਇਸ਼ਕਾਂ ਦੀ ਅੱਗ ਵਿਚ ਮੱਚਦੇ ਰਹੇ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਉੱਠਦੇ ਨੇ ਹੋਲ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਜਿਵੇਂ ਖੰਭ ਚੱਕੇ ਮੋਰਣੀ ਲਈ ਮੋਰ ਕੁੜੇ
ਓ ਕਿੰਨੀ ਕਿ ਤਰੀਫ਼ ਤੇਰੀ ਕਰਾਂ ਲਿਖੇ ਬੋਲ
ਪੱਨੇ ਲਿਖ ਲਿਖ ਪੜ੍ਹ ਦੇਵਾ ਰੋਜ਼ ਕੁੜੇ
ਪੱਨੇ ਲਿਖ ਲਿਖ ਪੜ੍ਹ ਦੇਵਾ ਰੋਜ਼ ਕੁੜੇ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਉੱਠਦੇ ਨੇ ਹੋਲ
ਹੁੰਦਾ ਮੇਰੇ ਦਿਲ ਨਾਲ ਠੋਕਾ ਨੀ ਰਖਣੇ
ਜਦ ਨਜ਼ਰਾਂ ਤੋੋਂ ਚੇਹਰਾ ਤੇਰਾ ਹਟਦਾ
ਤੱਕਾ ਤੇਰੇ ਵੱਲ ਨੀਂ ਮੈਂ ਵੇਖਦਾ ਰਹਾਂ
ਮੈਂ ਤੇਰੇ ਨਾਲ ਪਰਛਾਵੇਂ ਵਾਂਗ ਖੜ ਜਾ
ਹੁੰਦਾ ਮੇਰੇ ਦਿਲ ਨਾਲ ਧੋਖਾ ਨੀ ਰਖਣੇ
ਜਦ ਨਜ਼ਰ ਮੇਰੀ ਤੋਂ ਚੇਹਰਾ ਹਟਦਾ
ਚਿੱਤ ਕਰੇ ਤੇਰੇ ਵੱਲ ਦੇਖਦਾ ਰਹਾਂ
ਮੈਂ ਤੇਰੇ ਨਾਲ ਪਰਛਾਵੇਂ ਵਾਂਗ ਖੜ ਜਾ
ਇੱਕ ਵਾਰੀ ਲਾਹ ਕੁੜੇ ਛੱਡ ਪਰਵਾਹ
ਹੱਸ ਹੱਸ ਉਮਰ ਵਧੋਣੀ ਤੇਰੇ ਨਾਲ
ਚਕਰਾਂ ਚ ਯਾਰ ਤੇਰਾ ਘੁੰਮੇ ਬਿਹਾਲ
ਰੋਜ਼ ਤੇਨੂੰ ਦੇਖ ਕੁੜੇ ਉੱਠਦੇ ਸਵਾਲ ਕੁੜੇ ਉੱਠਦੇ ਨੇ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਜਿਵੇਂ ਖੰਭ ਚੱਕੇ ਮੋਰਣੀ ਲਈ ਮੋਰ ਕੁੜੇ
ਓ ਕਿੰਨੀ ਕਿ ਤਰੀਫ਼ ਤੇਰੀ ਕਰਾਂ ਲਿਖੇ ਬੋਲ
ਪੱਨੇ ਲਿਖ ਲਿਖ ਪੜ੍ਹ ਦੇਵਾ ਰੋਜ਼ ਕੁੜੇ
ਰੋਜ਼ ਕੁੜੇ ਰੋਜ਼ ਕੁੜੇ
ਪੱਨੇ ਲਿਖ ਲਿਖ ਪੜ੍ਹ ਦੇਵਾ ਰੋਜ਼ ਕੁੜੇ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ
ਉੱਠਦੇ ਨੇ ਹੋਲ ਉੱਠਦੇ ਨੇ ਹੋਲ
ਰੋਜ਼ ਦੇਖ ਤੇਨੂੰ ਕੁੜੇ ਉੱਠਦੇ ਨੇ ਹੋਲ