Elige una pista para reproducir
ਦਿਲ ਮੰਨ ਨੋ ਗਿਆ ਐ ਮੇਰੀ ਗੱਲ ਵੇ
ਐਸ ਮਸਲੇ ਦਾ ਚੋਬਰਾਂ ਤੂੰ ਹਾਲ ਵੇ
ਦਿਲ ਮੰਨ ’ਨੋ ਗਿਆ ਐ ਮੇਰੀ ਗੱਲ ਵੇ
ਐਸ ਮਸਲੇ ਦਾ ਚੋਬਰਾਂ ਤੂੰ ਹਾਲ ਵੇ
21 ਸਾਲਾਂ ਦੀ ਹੋਈ ਨੂੰ ਸਾਲ ਹੋ ਗਿਆ
ਵੇ ਮੈਨੂੰ ਲੱਗਦਾ ਜਵਾਨੀ ਹੁਣੇ ਚੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵੇ ਜੱਟਾ ਜਦੋਂ ਦੀ ਤੇਰੇ ਨਾਲ ਅੱਖ ਲੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵੇ ਜੱਟਾ ਜਦੋਂ ਦੀ ਤੇਰੇ ਨਾਲ ਅੱਖ ਲੜੀ ਐ
ਹੋ ਨੈਣਾ ਨੂੰ ਸਾਬਬੀ ਮੇਰੇ
ਜੁੜ੍ਹਿਆ ਐ ਸੂਰਮਾ
ਖੌਰੇ ਕਿਵੈਂ ਸਿੱਖ ਗਈ
ਮੜਕ ਨਾਲ ਤੁਰਨਾ
ਮੜਕ ਨਾਲ ਤੁਰਨਾ
ਨੈਣਾ ਨੂੰ ਸਾਬਬੀ ਮੇਰੇ
ਜੁੜ੍ਹਿਆ ਐ ਸੂਰਮਾ
ਖੌਰੇ ਕਿਵੈਂ ਸਿੱਖ ਗਈ
ਮੜਕ ਨਾਲ ਤੁਰਨਾ
ਸੱਚ ਮੰਨੀ ਤੂੰ ਰਾਤਾ ਨੀ ਝੂਠ ਸੋਣਿਆ
ਵੇ ਜੱਟੀ ਪੇਹਲੀ ਸ਼ੀਸ਼ੇ ਮੂਰੇ ਖੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵਾਏ ਜੱਟਾ ਜੜਣ ਦੀ ਤੇਰੇ ਨਾ
ਅੱਖ ਲੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵਾਏ ਜੱਟਾ ਜੜਣ ਦੀ ਤੇਰੇ ਨਾ
ਅੱਖ ਲੜੀ ਐ
ਫਿੱਕੇ ਫਿੱਕੇ ਸੁਪਨੇ ਗੁਲਾਬੀ ਹੋਣ ਲੱਗੇ ਆ
ਤੇਰੇ ਨਾਲ ਥਾਥ ਵੀ ਨਵਾਬੀ ਹੋਣ ਲੱਗੇ ਆ
ਨਵਾਬੀ ਹੋਣ ਲੱਗੇ ਆ
ਫਿੱਕੇ ਫਿੱਕੇ ਸੁਪਨੇ ਗੁਲਾਬੀ ਹੋਣ ਲੱਗੇ ਆ
ਤੇਰੇ ਨਾਲ ਥਾਥ ਵੀ ਨਵਾਬੀ ਹੋਣ ਲੱਗੇ ਆ
ਰੱਬ ਹੋਇਆ ਐ ਮੇਹਰਬਾਨ ਮੇਹਰਮ
ਤਾਹੀਯੋਨ ਚਾਵਨ ਨੇ ਵੀ ਲਾਈ ਹੋਈ ਝਾੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵੇ ਜੱਟਾ ਜਦੋਂ ਦੀ ਤੇਰੇ ਨਾਲ ਅੱਖ ਲੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵੇ ਜੱਟਾ ਜਦੋਂ ਦੀ ਤੇਰੇ ਨਾਲ ਅੱਖ ਲੜੀ ਐ
ਰਹਿ ਗਈ ਮੁਟਿਆਰ
ਤਰੇ ਜੋਗੀ ਚਾਨਾ ਵਾਲਿਆਂ
ਸਾਰੀ ਦੀ ਸਾਰੀ ਮੈਂ ਤੇਰੀ ਹੋ ਗਈ ਚੰਨਾ ਵਾਲਿਆਂ
ਵੇ ਹੋ ਗਈ ਚੰਨਾ ਵਾਲਿਆਂ
ਰਹਿ ਗਈ ਮੁਟਿਆਰ
ਤੇਰੇ ਜੋਗੀ ਚਾਨਾ ਵਾਲਿਆਂ
ਸਾਰੀ ਦੀ ਸਾਰੀ ਮੈਂ ਤੇਰੀ ਹੋ ਗਈ ਚੰਨਾ ਵਾਲਿਆਂ
ਫਤਿਹ ਮੁੰਦੀ ਚ ਨਾਗਿਨ ਨੂੰ ਐ ਜੜ੍ਹਿਆ
ਵੇ ਜਾ ਮੁੰਦੀ ਹੀ ਨਾਗਿਨ ਵਿਚ ਜੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵਾਏ ਜੱਟਾ ਜੜਣ ਦੀ ਤੇਰੇ ਨਾ ’ ਅੱਖ ਲੜੀ ਐ
ਰੰਗ ਹੋ ਗਿਆ ਸੰਧੂਰੀ ਮੁਟਿਆਰ ਦਾ
ਵਾਏ ਜੱਟਾ ਜੜਣ ਦੀ ਤੇਰੇ ਨਾ ’ ਅੱਖ ਲੜੀ ਐ