Elige una pista para reproducir
Put it up in the headphones a little bit Manna
ਅੱਖਾਂ ਪੜ੍ਹਦਾ ਕਲਾਸਾਂ ਭਾਵੇਂ ਮਿੱਤਰਾਂ ਨੇ ਚਾਰ ਪੜ੍ਹੀਆਂ
ਨੀ ਮੈਂ ਉੱਠਿਆ ਆਂ ਕਿੱਥੋਂ ਮੇਰੇ ਦਰਾਂ ਮੁਹਰੇ ਚਾਰ ਖੜੀਆਂ
ਜੇਹੜੀ ਗੁੱਟ ’ਤੇ ਰਕਾਨੇ ਓਹਦਾ ਕਰਦਾ ਨੀ ਮਾਣ
ਕਹਿੰਦੇ ਜ਼ਿੰਦਗੀ ਆ ਦੋ ਘੜੀਆਂ
Kitty caty ਜਾਂਦੀ ਮਿੱਤਰਾਂ ਦੀ road ਤੇ (Woo)
ਮੈਨੂੰ ਯਾਦ ਵੀ ਨੀ ਰਹਿੰਦਾ ਕਿਹਨੇ ਖਰਚਾ ਕਰਾਇਆ ਕਿਨੇ ਲਏ ਕਿਨੇ ਮੋੜ ’ਤੇ
ਨਾਹੀਓ ਜ਼ਿੰਦਗੀ ਤੋਂ ਮੰਗਦਾ ਮੈਂ ਬਾਹਲਾ
ਭਾਵੇਂ ਅਜੇ ਮੈਨੂੰ ਮੌਤ ਅੱਗੇ ਮੋੜ ’ਤੇ
ਫਿਰੇ ਬੱਦਲਾਂ ’ਚ ਯਾਰ ਤੇਰਾ phone ਹੁੰਦਾ ਮਿੱਤਰਾਂ ਦਾ
ਬਿੱਲੋ ਜਹਾਜ਼ mode ਤੇ
Kitty caty ਜਾਂਦੀ ਮਿੱਤਰਾਂ ਦੀ road ਤੇ
ਬਿੱਲੋ ਮਿੱਤਰਾਂ ਦੇ link ਕੁਝ ਐਸੀ ਥਾਂ ’ਤੇ ਜੁੜੇ
ਜਿੱਥੇ ਰਿਸ਼ਤਾ ਨੀ ਕੋਈ ਜੋੜਦਾ
ਗੱਲ ਕਰਾਂ ਸਹਿੰਦੀ-ਸਹਿੰਦੀ ਬਿੱਲੋ ਬੰਦਾ ਸਿੱਧਾ ਸਾਧਾ
ਨੀ ਮੈਂ ਫਿਰਦਾ ਪਟਾਸੇ ਭੋਰਦਾ
ਸਹਿੰਦੇ ਅੜੀਆਂ ਕਿੱਥੇ ਆ ਦਿੰਦੇ ਧਰਤੀ ’ਚ ਰੋਲ
Bartender’ਆਂ ਤੋਂ ਜ਼ਿਆਦਾ shot ਮੁੰਡਿਆਂ ਦੇ ਕੋਲ ਮੁੰਡਿਆਂ ਦੇ ਕੋਲ
ਮੇਰਾ ਸ਼ੁਰੂ ਤੋਂ skill hard work ਐ
ਜ਼ਿਆਦਾ ਕਿਸੇ ਚੀਜ਼ ਵਿੱਚ luck ਥੋੜੀ ਆ
ਮੇਰਾ ਬਾਈ ਲੈ ਕੇ ਆਉਂਦਾ ਨਿੱਤ ਨਵੀਂ game table ’ਤੇ ਬੈਠਣਾ ਅਸੀਂ ਥੱਕ ਥੋੜੀ ਆ
ਨੀ ਇਹ fact ਆ ਸਾਰੇ ਐਵੇਂ ਕੱਲੀਆਂ ਨੀ ਗੱਲਾਂ ਕਰੀਆਂ
ਤੇ ਮੈਂ ਹੱਥ ਨਾਹੀਓ ਆਉਂਦਾ ਇੱਥੇ ਪੈਂਦੀਆਂ ਸਕੀਮਾਂ ਬੜੀਆਂ
ਅੱਖਾਂ ਪੜ੍ਹਦਾ ਕਲਾਸਾਂ ਭਾਵੇਂ ਮਿੱਤਰਾਂ ਨੇ ਚਾਰ ਪੜ੍ਹੀਆਂ
ਨੀ ਮੈਂ ਉੱਠਿਆ ਆਂ ਕਿੱਥੋਂ ਮੇਰੇ ਦਰਾਂ ਮੁਹਰੇ ਚਾਰ ਖੜੀਆਂ
ਜੇਹੜੀ ਗੁੱਟ ’ਤੇ ਰਕਾਨੇ ਓਹਦਾ ਕਰਦਾ ਨੀ ਮਾਣ
ਕਹਿੰਦੇ ਜ਼ਿੰਦਗੀ ਆ ਦੋ ਘੜੀਆਂ
Kitty caty ਜਾਂਦੀ ਮਿੱਤਰਾਂ ਦੀ road ਤੇ
ਮੇਰਾ ਖੁੱਲ੍ਹਾ ਐ ਸੁਨੇਹਾ ਐਨਾਂ label’ਆਂ ਨੂੰ
ਬਚ ਕੇ ਦਿਖਾਵੇ ਮਿੱਤਰਾਂ ਦੀ ਅੱਖ ਤੋਂ
ਸਾਨੂੰ income side ’ਤੇ ਬਥੇਰੀ
ਪੈਸੇ ਕੱਲੇ ਨੀ ਉਡੀਕੇ ਮੈਂ view ਲੱਖ ਤੋਂ
ਮੇਰਾ manager ਕਹਿੰਦਾ ਦੇਖੂ ਇਹਨਾਂ ਨੂੰ ਮੈਂ ਆਪੇ
ਭਾਵੇਂ ਇਕ ਵਾਰੀ ਸਾਰੇ ਰੱਖ ਲੋ
ਬਾਰੇ ਆਉਣ ਨੀ ਦਿੰਦਾ ਮੈਂ ਘਾਟਾ ਹੋਣ ਨੀ ਦਿੰਦਾ ਮੈਂ
ਹੱਕ ਖੋਹਣ ਤੱਕ ਜਾਵਾਂ ਹੱਕ ਖੋਹਣ ਨੀ ਦਿੰਦਾ
ਪੱਕਾ ਯਾਰ ਮੇਰਾ ਰੋਜ਼ ਕਹਿੰਦਾ ਮੰਦੇ ਨੀ ਸਾਲੇ
Fuck it ਬਾਹਰੋਂ ਬਾਹਰ ਸਾਰੇ ਚੱਕ ਲੋ
ਗੁੱਡੀ ਹੱਥ ਬਾਬੇ ਮੇਰੇ ਪਰ ਬਾਬੇ ਨੇ ਆ ਡੋਰਾਂ ਫੜੀਆਂ
ਮੰਨ ਚੰਮ ਦਾ ਹੁੰਦਾ ਨੀ ਸਾਰਾ ਕੰਮ ਦਾ ਹੁੰਦਾ ਐ
ਬਿੱਲੋ ਅੜੀਆਂ ਨਾ ਜਾਣ ਝਾਲੀਆਂ (Broski, I wasn't done yet)
ਅੱਖਾਂ ਪੜ੍ਹਦਾ ਕਲਾਸਾਂ ਭਾਵੇਂ ਮਿੱਤਰਾਂ ਨੇ ਚਾਰ ਪੜ੍ਹੀਆਂ
ਨੀ ਮੈਂ ਉੱਠਿਆ ਆਂ ਕਿੱਥੋਂ ਮੇਰੇ ਦਰਾਂ ਮੁਹਰੇ ਚਾਰ ਖੜੀਆਂ
ਜੇਹੜੀ ਗੁੱਟ ’ਤੇ ਰਕਾਨੇ ਓਹਦਾ ਕਰਦਾ ਨੀ ਮਾਣ
ਕਹਿੰਦੇ ਜ਼ਿੰਦਗੀ ਆ ਦੋ ਘੜੀਆਂ
Kitty caty ਜਾਂਦੀ ਮਿੱਤਰਾਂ ਦੀ road ਤੇ