Elige una pista para reproducir

Mix Singh in the house
(House, house)
ਰਾਹ ਜਿਹਾ ਰੋਕ ਨਾਂ ਪੁੱਛਦੇ ਮੇਰਾ
ਆਊ ਸਿਰ ਖੁੱਲ੍ਹਿਆਂ ਤੋਂ ਅੱਖਾਂ ਸਾਹਮਣੇ 'ਨ੍ਹੇਰਾ
ਓ, ਜੱਟੀ ਦੇ license'e dashboard 'ਚ ਪਈ
ਵੇ ਗੱਲ ਆਪੇ ਹੀ ਨਬੇੜੂੰ, ਨਾਮ ਲੈਣਾ ਨਹੀਂ ਤੇਰਾ
ਚਲਾਉਣੀਆਂ ਬੰਦੂਕਾਂ ਅੱਠਵੀਂ ਤੋਂ ਸਿੱਖਦੀ
ਗੱਲ ਬਹੁਤਿਆਂ ਦੇ ਨਾਲ਼ ਤਾਂ ਮੈਂ ਕਿੱਥੇ ਖੋਲ੍ਹਦੀ
ਹਾਂ, ਚੁੱਕ ਕੇ ਫੜਾ ਦੇ, ਜੱਟਾ, gun ਟੋਲ੍ਹਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿੱਥੇ ਗੌਲ਼ਦੀ
ਚੁੱਕ ਕੇ ਫੜਾ ਦੇ, ਜੱਟਾ, gun ਟੋਲ੍ਹਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿੱਥੇ ਗੌਲ਼ਦੀ
ਓ, temper ਆ high ਥੋੜ੍ਹਾ ਜੱਟੀ ਤੇਰੀ ਦਾ
ਤਾਂ ਹੀ ਰੌਂਦਾ ਦਾ ਏ ਭਾਰ ਹੱਥਾਂ ਉੱਤੇ ਤੋਲਦੀ
ਵਹਿਮ ਵੱਡੇ ਵੈਲੀਆਂ ਦੇ ਪਹਿਲੀਆਂ 'ਚ ਕੱਢੇ ਨੇ
ਸਿਰ ਖੋਲ੍ਹੇ ਨੇ ਕਈਆਂ ਦੇ, ਕਿੰਨੇ ਗੁੱਟ ਵੱਢੇ ਨੇ
ਗੱ-ਗੱ-ਗੱਲਾਂ ਦਾ ਸੀ ਸ਼ੌਂਕ ਛੋਟੇ ਹੁੰਦਿਆਂ ਮੈਨੂੰ
ਨਾ ਜਗਾ ਦਾਂ ਜੱਟ ਨੂੰ, ਮਸਾਂ ਇਹ ਕੰਮ ਛੱਡੇ ਨੇ
ਉੱਡੀ ਫ਼ਿਰਦੇ ਜੋ ਨਵੇਂ ਜਿਹੇ ਜਵਾਕ ਕੱਲ੍ਹ ਦੇ
Dash ਉਹਨਾਂ ਦੀ, ਰਕਾਨੇ, ਪੈਰਾਂ ਵਿੱਚ ਰੋਲ਼ਤੀ
ਹੋ, gun ਦਾ ਕੀ ਕੰਮ, ਸਾਡੀ ਅੱਖ ਬੋਲਦੀ
ਕਰ ਜੱਟ ਬਾਰੇ ਪਤਾ, ਐਵੇਂ ਕਾਹਤੋਂ ਡੋਲਦੀ?
ਹੋ, gun ਦਾ ਕੀ ਕੰਮ, ਸਾਡੀ ਅੱਖ ਬੋਲਦੀ
ਕਰ ਜੱਟ ਬਾਰੇ ਪਤਾ, ਐਵੇਂ ਕਾਹਤੋਂ ਡੋਲਦੀ?
ਓ, ਜਿਹਨੇ-ਜਿਹਨੇ ਸਾਡੇ ਨਾਲ਼ ਵੈਰ ਖੱਟਿਆ
ਲੰਗ ਮਾਰਕੇ ਨੇ ਲੰਘਦੇ, ਰਕਾਨੇ, ਕੋਲ਼ ਦੀ
ਬਾਕੀ ਕੁੜੀਆਂ ਦੇ ਵਾਂਗੂ one piece ਪਾਏ ਨਾ
ਆਹਾ Zara-ਜ਼ੂਰਾ ਕਰਕੇ ਮੈਂ ਰੀਸ ਪਾਏ ਨਾ
ਓ, ਸੂਟਾਂ ਦੀ ਸ਼ੌਕੀਨ ਜੱਟੀ, ਤੈਨੂੰ ਵੀ ਪਤਾ
ਬਾਕੀ ਮੁੰਡਿਆਂ ਨੂੰ ਕਰਨੇ ਲਈ tease ਪਾਏ ਨਾ
ਤੈਨੂੰ ਤਾਂ ਪਸੰਦ ਜਿਹੜਾ Oud ਆ Dubai ਦਾ ਵੇ
Purse 'ਚੋਂ ਖੁਸ਼ਬੂ ਵੀ ਪਸਤੌਲ ਦੀ
ਹਾਂ, ਚੁੱਕ ਕੇ ਫੜਾ ਦੇ, ਜੱਟਾ, gun ਟੋਲ੍ਹਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿੱਥੇ ਗੌਲ਼ਦੀ
ਓ, temper ਆ high ਥੋੜ੍ਹਾ ਜੱਟੀ ਤੇਰੀ ਦਾ
ਤਾਂ ਹੀ ਰੌਂਦਾ ਦਾ ਏ ਭਾਰ ਹੱਥਾਂ ਉੱਤੇ ਤੋਲਦੀ
ਕੰਮ ਛੱਡੇ ਸੀ, ਤੂੰ ਲੱਗੇ ਵਾਪਸੀ ਕਰਾਏਂਗੀ
ਕੈਦ ਬੋਲ ਜੂ, ਨੀ ਪੁੱਤ ਕੋਈ ਮਾਰਵਾਏਂਗੀ
ਤੇਰੇ ਵਾਸਤੇ ਫ਼ਿ' ਚੱਕਣੀ ਬੰਦੂਕ ਪੈਣੀ ਐਂ
ਸੁਣੂ ਤੀਜੇ ਪਿੰਡ, ਚੌਂਕ ਵਿੱਚ ਕੂਕ ਪੈਣੀ ਐਂ
ਹੋ, ਗੀਤ ਸੁਣ ਚੱਕਵੇਂ ਜਵਾਨ ਹੋਇਆ ਮੈਂ
ਗੱਲ ਸੁਣਨੀ ਜੇ ਪੈ ਗਈ ਮੈਨੂੰ ਕਿਸੇ ਚਵਲ ਦੀ
ਹੋ, gun ਦਾ ਕੀ ਕੰਮ, ਸਾਡੀ ਅੱਖ ਬੋਲਦੀ
ਕਰ ਜੱਟ ਬਾਰੇ ਪਤਾ, ਐਵੇਂ ਕਾਹਤੋਂ ਡੋਲਦੀ?
ਓ, ਜਿਹਨੇ-ਜਿਹਨੇ ਸਾਡੇ ਨਾਲ਼ ਵੈਰ ਖੱਟਿਆ
ਲੰਗ ਮਾਰਕੇ ਨੇ ਲੰਘਦੇ, ਰਕਾਨੇ, ਕੋਲ਼ ਦੀ
ਓ, corporate ਜਿਹੇ ਗਾਣੇ ਤੂੰ ਫ਼ਸਾਈਆਂ ਹੋਣੀਆਂ
ਕੁੜੀਆਂ ਵੀ ਬਹੁਤ ਪਿੱਛੇ ਲਾਈਆਂ ਹੋਣੀਆਂ
ਮੈਂ ਸੱਚੀ ਵੇ Dorahe ਤੈਨੂੰ ਸ਼ੋਕ ਦੇਊਂਗੀ
ਓਹਨੂੰ ਕੁੱਝ ਵੀ ਨਹੀਂ ਕਹਿਣਾ, ਤੈਨੂੰ ਠੋਕ ਦੇਊਂਗੀ
CIA staff ਜਿਹੇ ਬੰਦੇ ਪਿੱਛੇ ਲਾਏ
ਲੱਗੀ ਖ਼ਬਰ ਪਤਾ ਜੇ ਤੇਰੇ ਚੋਲ੍ਹ-ਮੋਲ੍ਹ ਦੀ
ਹਾਂ, ਚੁੱਕ ਕੇ ਫੜਾ ਦੇ, ਜੱਟਾ, gun ਟੋਲ੍ਹਦੀ
ਗੱਲ ਨਵੇਂ ਬਣੇ ਆਸ਼ਿਕਾਂ ਦੀ ਕਿੱਥੇ ਗੌਲ਼ਦੀ
ਓ, temper ਆ high ਥੋੜ੍ਹਾ ਜੱਟੀ ਤੇਰੀ ਦਾ
ਤਾਂ ਹੀ ਰੌਂਦਾ ਦਾ ਏ ਭਾਰ ਹੱਥਾਂ ਉੱਤੇ ਤੋਲਦੀ
ਰਿਹਾ XL ਹੀ size, ਨਾ ਘਟਾਇਆ ਭਾਰ ਮੈਂ
ਜਿਹੜੇ ਕੁੜੀਆਂ 'ਚ ਚੱਲਦੇ, ਨਾ ਕਲਾਕਾਰ ਮੈਂ
ਹੋ, ਮੰਨਿਆਂ, ਰਕਾਨੇ, ਮਿੱਤਰਾਂ ਦਾ time ਐਂ
ਪਰ Simar ਨੂੰ ਸਾਊ ਹੋਣ ਦਾ ਨਾ ਵਹਿਮ ਐਂ
ਸ਼ਹਿਰੀ ਜਿਹੇ ਜਵਾਕਾਂ ਵਾਂਗੂ ਕੂਲੇ-ਕੂਲੇ ਨਹੀਂ ਆਂ
ਅੱਖਾਂ ਨੇ ਨਸ਼ੇੜੀ, ਗੱਲ ਨਾ ਮਖ਼ੌਲ ਦੀ
Gun ਦਾ ਕੀ ਕੰਮ, ਸਾਡੀ ਅੱਖ ਬੋਲਦੀ
ਹਾਂ, ਚੁੱਕ ਕੇ ਫੜਾ ਦੇ, ਜੱਟਾ, gun ਟੋਲ੍ਹਦੀ
ਹੋ, gun ਦਾ ਕੀ ਕੰਮ, ਸਾਡੀ ਅੱਖ ਬੋਲਦੀ
ਹਾਂ, ਚੁੱਕ ਕੇ ਫੜਾ ਦੇ, ਜੱਟਾ, gun ਟੋਲ੍ਹਦੀ