Elige una pista para reproducir

Sencillo / Pista
Stop when you feel like it
Only wanna love when it feels right
I don't even wanna know
Call me when you need it
Ayo Nev!
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਨਾ ਨਾ ਨਾ ਕੋਈ ਮੈਚ ਨਹੀਂ
ਓਹਦੀ ਮਿੱਠੀ ਜੇਹੀ ਮਿੱਠੀ ਜੇਹੀ ਸਮਾਈਲ ਦਾ
ਜੇ ਕਿੱਤੇ ਓਹਨੂੰ ਹੋਵੇ ਮਿਲਣਾ ਮੈਂ
ਪੇਡਾ ਪਾਰ ਕਰਾਂ ਤੁਰ ਸੱਤ mile ਦਾ
ਜੇ ਹੱਥ ਹੋਵੇ ਓਹਦੇ ਹੱਥਾਂ 'ਚ
ਜੇ ਹੱਥ ਹੋਵੇ ਓਹਦੇ ਹੱਥਾਂ 'ਚ
ਹਰ ਚੀਜ਼ ਮੈਨੂੰ ਆਪਣੀ ਲਗਦੀ ਆ
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਓਹਨੇ ਰੱਖਿਆ ਨੀ ਕੁਝ ਵੀ ਲੁਕਾ ਕੇ ਮੇਰੇ ਤੋਂ
ਓਹ ਗੱਲਾਂ ਕਰੇ share ਸਾਰੀਆਂ
ਮੈਂ ਜਦੋ ਜਦੋ ਆਉਣਾ ਹੁੰਦਾ ਆ
ਓਹਦੇ ਸ਼ਹਿਰ ਵੱਲ
ਖੋਲ ਕੇ ਰਾਖਾ ਮੈਂ ਬਾਰੀਆਂ
ਗੱਲਾਂ ਝੂਠੀਆਂ
ਕੋਈ ਓਹਦੇ ਤੋਂ ਸੋਹਣਾ ਕਿ
ਪੀਵਾਂ ਜੂਠੀਆਂ
ਸਿਪ ਚਾਹ ਦਾ ਹੋਣਾ ਜੇ
ਆਵਾਂ ਜਦੋਂ ਆਵਾਂ ਓਹਨੂੰ ਦੱਸ ਕਿ
ਮੈਨੂੰ ਵੇਖਣੇ ਨੂੰ ਮੇਰੇ ਵੱਲ ਪਜਦੀ ਇਹ
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਓਹ ਮੇਰੇ ਨਾਲ ਜੱਚਦਾ ਆ
ਓਹ ਮੇਰੇ ਨਾਲ ਜੱਚਦੀ ਏ
ਓਹ ਮੇਰੇ ਨਾਲ ਜੱਚਦਾ ਏ
ਓਹ ਮੇਰੇ ਨਾਲ ਜੱਚਦੀ ਏ
ਬੜੇ ਚਿਰਾਂ ਬਾਅਦ ਅੱਜ ਆਏ ਨੇ ਸਮੇਂ
ਓਹ ਸਾਡੀ ਬਣੀ ਅੱਸੀ ਓਹਦੇ ਆ ਬਣੇ
ਰੱਖਿਆ ਸੀ ਖੁਦ ਤੇ ਯਕੀਨ
ਤਾਂਈਓ ਅੱਸੀ ਹੱਥ ਫੜ ਨਾਲ ਖੜੇ