Elige una pista para reproducir
ਦੀਪ ਜੰਡੂ
ਗੁਰੀ ਲਾਹੋਰੀਆ
ਦੇਵਿਲੋ
ਆ ਗਿਆ ਨੀ ਓਹੀ ਬਿੱਲੋ ਟਾਈਮ
ਓਹ ਯਾਰ ਵੈਲੀ ਦਿਲਚੋਂ ਡ੍ਰੌਪ ਕਿੱਤੇ ਨੀ
ਬੇਬੇ ਬਾਪੂ ਫੋਟੋ'ਚੋਂ ਕ੍ਰੌਪ ਕਿੱਤੇ ਨੀ
ਚੰਗੀ ਤਰ੍ਹਾ ਪਤਾ ਮਸ਼ਹੂਰ ਕਿਵੇਂ ਹੋਣਾ
ਨੀ ਮੈਂ ਫ਼ੁੱਕਰੀ ਦੇ ਵਿੱਚ ਕੋਈ ਸਟੰਟ ਖੇਡੇ ਨੀ
ਹੋ ਪਾਕੇ ਜੇੱਬਾਂ ਵਿਚ ਹੱਥ ਫੋਟੋ ਇੰਸਟਾ ਤੇ ਪਾਈ ਲੇ
ਹੋ ਗਈ ਸ਼ੁਰੂਆਤ ਹੁਣ ਦੁਨੀਆ ਹਲਾਈ ਲੇ
ਦੇਖੀ ਚੱਲ ਦੇਖੀ ਚੱਲ ਵਾਰੀ ਸਾਡੀ ਆਈ ਲੇ
ਨੀ ਸਿੱਖ ਲਿਆਉਣੇ ਦਾਂਵ ਹੁਣ ਗੇਮ ਬੇਸ ਪਈ ਲੇ
ਓਹ ਅੱਜ ਵੀ ਆ ਬੋਲ ਮੈਨੂੰ ਕੱਲਾ ਕੱਲਾ ਯਾਦ ਤੁਹਾਡਾ
ਹਵਾ ਹਵਾ ਵਿੱਚ ਜਿਹੜਾ ਕੇਹ ਗਾਏ ਓ
ਓਹ ਕਿੱਦਾਂ ਫੇਰ ਹੇਟਰੋ ਮਰ ਗਏ ਕਿ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਕਿੱਦਾਂ ਫੇਰ ਹੇਟਰੋ ਮਰ ਗਏ ਕੇ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਕਿੱਦਾਂ ਫੇਰ ਹੇਟਰੋ ਮਰ ਗਏ ਕੇ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਕਿੱਦਾਂ ਫੇਰ ਹੇਟਰੋ ਮਰ ਗਏ ਕੇ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਪਹਿਲਾਂ ਪਹਿਲਾਂ ਆਖਦੇ ਪਿਓ ਦਾ ਨਾਮ ਲੇ ਕੇ
ਮੈਨੂੰ ਲੱਗਦਾ ਨੀ ਮੁੰਡਾ ਏਹ ਕੁੱਝ ਕਰੂਗਾ
ਓਹੀ ਫੇਰ ਲੰਡੂ ਸਾਲੇ ਥੱਪੀਆਂ ਨੇ ਦਿੰਦੇ
ਕਹਿੰਦੇ ਪਤਾ ਸਿਗਾ ਸਾਨੂੰ ਇਹ ਤਾਂ ਇੰਜ ਹੀ ਕਰੂਗਾ
ਓਹ ਪਾਣੀ ਵਿੱਚ ਅੱਗ ਵੀ ਓਹ ਲਾ ਹੀ ਜਾਂਦਾ ਆ
ਨੀ ਜਿੰਨੇ ਆਉਣਾ ਹੁੰਦਾ ਅੱਗੇ ਓਹ ਤਾਂ ਆ ਹੀ ਜਾਣਦਾ ਆ
ਪੈਸੇ ਵਾਲੇ ਜ਼ੋਰ ਉੱਤੇ ਛਾਲਾਂ ਮਾਰਦੇ
ਨੀ ਬਿੱਲੋ ਮਾੜਾ ਟਾਈਮ ਆਉਣਾ ਤੇ ਵੀ ਆ ਹੀ ਜਾਂਦਾ ਆ
ਓਹ ਮਿਹਨਤਾਂ ਤੂੰ ਕਰ ਰੁਕੀ ਨਾ ਪਰਾਵਾ
ਚੰਗਾ ਆਉਣਾ ਤੋਂ ਏ ਢੇਰੀ ਢਾਹ ਕੇ ਬਹਿ ਗਾਏ ਜੋ
ਓਹ ਕਿੱਦਾਂ ਫੇਰ ਹੇਟਰੋ ਮਰ ਗਏ ਕਿ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਕਿੱਦਾਂ ਫੇਰ ਹੇਟਰੋ ਮਰ ਗਏ ਕੇ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ (Deep Jandu)
ਆ ਗਿਆ ਨੀ ਓਹੀ ਬਿੱਲੋ ਟਾਈਮ
ਦੇਖ ਯਾਰ ਤੇਰਾ ਪਹਿਲਾਂ ਨਾਲੋਂ ਹੋਕੇ ਆਇਆ ਕੈਮ
ਦੇਖ ਯਾਰ ਤੇਰਾ ਹੇਟਰਾਂ ਦੇ ਕੱਢੀ ਆਉਂਦਾ ਵਹਿਮ
ਦੇਖ ਯਾਰ ਤੇਰਾ ਕਰੂਗਾ ਨੀ ਕਿੱਸੇ ਉੱਤੇ ਰਹਿਮ
ਦੇਖ ਯਾਰ ਤੇਰਾ
ਮੂੰਹਾਂ ਨਾਲ ਹੌਰਨ ਵਜਾਉਣ ਵਾਲਿਆ
ਸਾਡੀਆਂ ਸਕੀਮਾਂ ਸਾਡੇ ਉੱਤੇ ਲਾਉਣੇ ਆ
ਇੱਕੀਸ ਤੋਪਾਂ ਦੀ ਸਲਾਮੀ ਤੁਹਾਨੂੰ ਮੇਰੇ ਵੱਲੋਂ ਆ
ਤੁਸੀ ਯਾਰ ਕੇਹ ਕੇ ਯਾਰੀਆਂ ਦਾ ਮੁੱਲ ਪਾਉਣੇ ਓ
ਓਹਨੂੰ ਠੱਗਿਆ ਨੀ ਕਾਕਾ ਜਿੱਥੇ ਯਾਰੀਆਂ ਮੈਂ ਲਾਈਆਂ ਵੇ
ਮੈਂ ਵੈਗਨ ਕਮਾਰੋ ਕਾਰਾਂ ਸਾਰੀਆਂ ਚਲਾਈਆਂ ਨੇ
ਬਾਕੀ ਰੱਬ ਉੱਤੇ ਛੱਡੀ ਹੋਈ ਆ ਫੇਮ ਵਾਲੀ ਗੇਮ ਮੈਂ
ਟਾਈਮ ਕੱਢ ਮਿਲ ਮੈਨੂੰ ਅੱਜ ਵੀ ਆ ਸੇਮ ਮੈਂ
ਟਾਈਮ ਕੱਢ ਮਿੱਲ ਮੈਨੂੰ ਅੱਜ ਵੀ ਆ ਸੇਮ ਮੈਂ ਹੋ ਹੋ
ਅੱਜ ਵੀ ਆ ਸੇਮ ਮੈਂ
ਓਹ ਸਥਰਾ ਦਾ ਸਥਰਾ ਤੇ ਕੂਲ ਲਿਪ ਲਾਕੇ
ਹੱਲੇ ਗੱਲੀਆਂ'ਚ ਚੱਪਲਾਂ ਘਸਾਈ ਜਾਣੇ ਓ
ਕਿੱਸੇ ਦਿਆਂ ਮੇਹਨਤਾਂ ਤੇ ਹੱਸਦੇ ਓ ਹੁਣ ਵੀ
ਕੇ ਆਪ ਤੇ ਹੀ ਲੋਕਾਂ ਨੂੰ ਹਸਾਈ ਜਾਣੇ ਓ
ਓਹ ਧੀ ਪੁੱਤ ਕਿੱਸੇ ਦਾ ਜਵਾਨ ਹੋਜੇ ਭਰਤੀ
ਤਾਂ ਹਿੱਕ ਜਾਂਦੀ ਮਚ ਕਾਹਤੋ ਇੱਥੇ ਲੋਕਾਂ ਦੀ
ਓਹ ਰੁਕਣਾ ਨੀ ਰੁਕਣਾ ਨੀ ਖਿੱਚ ਰੱਖ ਕੰਮ ਜੱਟਾ
ਛੱਡ ਦੇ ਤੂੰ ਕੇਅਰ ਹੁਣ ਇਹਨਾਂ ਲੋਕਾਂ ਦੀ
ਮੁਕੇਰੀਆਂ ਮੁਕੇਰੀਆਂ ਕਰਾਦੇ ਇਕ ਵਾਰ
ਨਾਮ ਮਰਨੇ ਤੋਂ ਬਾਅਦ ਵੀ ਹਾਂ ਰਹਿ ਜਾਏ ਜੋ
ਓਹ ਕਿੱਦਾਂ ਫੇਰ ਹੇਟਰੋ ਮਰ ਗਏ ਕਿ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਕਿੱਦਾਂ ਫੇਰ ਹੇਟਰੋ ਮਰ ਗਏ ਕੇ ਹੈਗੇ ਓ
ਮਾਰਦੇ ਓ ਸ਼ਾਲਾਂ ਕੇ ਰਜਾਈਆਂ ਵਿੱਚ ਪੈ ਗਏ ਓ
ਦੀਪ ਜੰਡੂ
ਦੇਵਿਲੋ
ਗੁਰੀ ਲਾਹੋਰੀਆ