Elige una pista para reproducir

ਓ ਓ ਓ
ਹੋ ਅੱਲੜਾ ਦੇ ਪਿੱਛੇ ਮਰਦੇ ਨਹੀਂ ਲੱਡ-ਲੱਡ ਕੇ
Drum ਆ ਆਲੇ Magazine ਰੱਖਦੇ ਆਂ ਭਰ ਕੇ
ਜਾ ਕੇ YouTube ਦੇਖ ਕੱਲ ਦੀ News ਦੇਖ
ਕਾਂਡ ਮੈਂ Canada ਕਰਾਂ ਪਿੰਡ ਹੁੰਦੇ ਚਰਚੇ
ਤੇਰੇ ਸ਼ਹਿਰ ਚ ਜੋ ਗੁੰਡਿਆਂ ਦਾ ਸ਼ੋਰ ਨੀ
ਸਾਨੂੰ ਵੇਖ ਚੇਂਜ ਕਰ ਲੈਂਦੇ ਤੋਰ ਨੀ
ਸਾਲੇ ਪਿੱਠ ਤੇ ਮਾਰਦੇ ਲਲਕਾਰੇ face ਤੇ fumble ਕਰਦੇ
ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਗੱਲ ਤੱਕ ਜੋੜ ਲਾ ਲਿਆ ਬਥੇਰਿਆਂ ਨੇ
ਤਾਂ ਵੀ ਝੁਕਦੀ ਨਾ ਧੋਣ ਨੀ
All bark no bite ਕੰਮ ਵੈਰੀਆਂ ਦਾ ਜੱਟ ਬੱਕਰੇ ਬੁਲਾਉਣ ਨੀ
ਓਹ ਕਾਰੋਬਾਰ Sicily ਮੁਹਾਣ ਤੇ ਚਾੜ੍ਹੀ ਛਿਕਲੀ
Black money ਇੱਥੋਂ ਕਰਾਂ ਬਾਪੂ ਨੂੰ remotely
ਲੱਭਦੇ ਆਂ cop ਗੱਡੀ ਕਾਲੀ droptop
ਚੱਲੇ on run ਗਭਰੂ Chicago ਕਦੇ Italy
ਡੰਡ ਮਾਰ ਮਾਰ ਛਾਤੀਆਂ ਫੁਲਾਉਣ ਦੇ
ਭੈੜੇ ਸ਼ੌਕ ਕੁੱਤਿਆਂ ਫੜ ਕੇ ਮਨਾਉਣ ਦੇ
ਸ਼ੇਰਾਂ ਜਿਹੇ ਜੱਟ ਮੁਟਿਆਰੇ ਮੌਤ ਨਾਲ ਦੰਗਲ ਕਰਦੇ
ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਓ ਓ ਓ ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਯਾਰ ਸਾਰੇ ਹੱਕ ਲੈਣ ਮੇਰੇ ਕੈਦੋ ਵਾਂਗੂ
ਤੇ ਤੂੰ ਮੇਲ ਖਾਂਦੀ ਹੀਰ ਨਾ
ਦੱਸ ਕਿੱਥੋਂ right seat ਤੇ ਬਿਠਾਵਾਂ ਬਿਲੋ ਗੱਡੀ ਲੱਦੀ ਹੋਈ ਮਡੀਰ ਨਾ
ਤੂੰ ਬੱਗੀ ਬੱਗੀ ਤਿੱਤਰੀ ਕਮਾਦੋ ਹਜੇ ਨਿਕਲੀ ਨੀ ਸੰਭਾਲ ਕੇ ਚੱਲ ਤੇਰੀ ਏਜ ਆ slippery
ਸਾਨੂੰ ਤਾਂ ਕਰੇ horny rifle 12 bore ਦੀ ਤੇ ਯਾਂਕੀਆ ਨੂੰ ਕਰੇ ਤੇਰੇ face ਦੀ symmetry
ਹੋ ਮੁੰਡਾ ਸੰਗਿਆ ਦਾ ਲੱਗੇ ਨਾ ਕਤਾਰ 'ਚ ਘਰੋਂ ਕੱਢੇ ਕਦੋਂ ਪੈਂਦੇ ਆਂ ਪਿਆਰ 'ਚ
ਵੇਖ ਕੇ ਕੋਕਿਆਂ ਦੇ ਲਿਸ਼ਕਾਰੇ ਅਸੀਂ ਨਹੀਂ bumble ਕਰਦੇ
ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਡੱਬਾ ਨਾ ਲੱਗੇ ਮੁਟਿਆਰੇ ਵੈਰੀ ਨੂੰ humble ਕਰਦੇ
ਓ ਓ ਉਹ ਸੁਣ Starboy