ਸਾਡੇ ਪੁੱਠੇ ਸਿਧੇ ਸ਼ੌਂਕ social media ਤੇ famous
ਜਾਂ ਦੀ ਏ ਦੁਨੀਆਂ ਸਾਰੀ ਅਸੀਂ ਯਾਰ ਸਾਰੇ gamer
ਲੰਘਦੇ ਆ ਜਿਥੋਂ ਸਾਨੂੰ ਤੱਕਦੀ ਏ ਦੁਨੀਆਂ
ਗੱਲਾਂ ਮਾੜੀਆਂ ਕਿਸੇ ਦੀਆ ਕਦੇ ਨਹੀਓ ਸੁਣਿਆ
ਕੁੜੀਆਂ ਤੇ ਮੁੰਡੇ ਤਾਈਓਂ ਸਾਡੇ ਪਿੱਛੇ mad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਗੱਡੀਆਂ ਵੀ end ਸਾਡੇ ਫੈਸ਼ਨ ਵੀ end
ਕਰਦੇ ਆ ਜੋਵੀ ਉਹ ਬਣਦਾ trend
ਗੱਡੀਆਂ ਵੀ end ਸਾਡੇ ਫੈਸ਼ਨ ਵੀ end
ਕਰਦੇ ਆ ਜੋਵੀ ਉਹ ਬਣਦਾ trend
ਛੱਪਦੇ ਹੀ ਰਹਿੰਦੇ news ਪੇਪਰਾਂ ਚ add ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਸ਼ੀਸ਼ੇ ਦੇ ਦੋਵੇ ਦੇ ਛੱਲੇ ਬਨਾਵਾ
ਗੱਡੀ ਚ ਚੌੜੇ ਮੈ rim ਪਵਾਵਾਂ
ਗੱਡੀ ਚ ਵੂਫਰ ਡਿੱਗੀ ਚ ਪਾ ਕੇ
ਖੋਲ ਕੇ base ਮੈ ਗਾਣੇ ਵਜਾਵਾਂ
ਕਪੜੇ ਬ੍ਲੈਕ ਫਸ stack
ਗਾਣੇ ਨੇ hit back to back
ਜੇਬਾਂ ਚ ਭਰੇ ਨੋਟਾਂ ਦੇ ਸਟੈਕ
Call me on any ਅੱਕ
ਐਲਬਮ ਡ੍ਰੌਪ ਕਰਤਾ ਸੀਨ ਪੂਰਾ ਕਿੱਲ ਬੇਬੀ
ਹੈ ਸਾਰੇ ਕਰਦੇ ਨੇ ਪਿਆਰ ਅਸੀਂ ਜਿੱਤੇ ਨੇ ਸਾਰਿਆਂ ਦੇ ਦਿਲ ਬੇਬੀ
ਹੈ ਅਸੀਂ unexpected ਕਰ ਗਏ
ਦੁਨੀਆਂ ਗਈ ਹਿੱਲ ਬੇਬੀ
ਹੈ ਅਸੀਂ ਰਹਿੰਦੇ ਸਟਰੈਸ ਫ੍ਰੀ
ਕਰਦੇ chill ਬੇਬੀ
ਵੇਖ ਕੇ success ਸਾਡੀ ਵੈਰੀ ਹੋਏ sad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ
ਅਸੀਂ ਨਹੀਓ bad ਸਾਡੇ ਸ਼ੌਂਕ bad ਨੇ