Elige una pista para reproducir
ਖੁਸ ਹੈ ਤੂ ਓਹਦੇ ਨਾਲ
ਪਰ ਮੈਂ ਖੁਸ ਨਯੀ ਹਾਂ ਨਯੀ ਹਾਂ ਨਯੀ ਹਾਂ
ਮੈਨੂ ਔਂਦਾ ਹੈ ਖ਼ਿਆਲ ਕਿਊ ਮੈਂ ਖੁਸ਼ ਨਹੀਂ ਹਾਂ ਨਹੀਂ ਹਾਂ ਨਹੀਂ ਹਾਂ
ਤੂ ਤਾਂ ਬਦਲ ਗਯੀ ਤੇ ਮੈਂ ਊਹੀ ਹਾਂ ਊਹੀ ਹਾਂ ਊਹੀ ਹਾਂ
ਖੁਸ਼ ਹੈ ਤੂ ਓਹਦੇ ਨਾਲ
ਪਰ ਮੈਂ ਖੁਸ਼ ਖੁਸ਼ ਨਯੀ ਹਾਂ
ਅੱਜ ਵੀ ਤੂ ਸਪਨੇ ਚ ਆ ਜਾਂਦੀ ਆਏ ਮੇਰੇ
ਅੱਜ ਵੀ ਤੂ ਸਾਰੇ ਦਿਨ ਖਾ ਜਾਂਦੀ ਆਏ ਮੇਰੇ
ਨਾ ਨਾ ਨਾ ਨਾ..
ਕੋਈ ਮੈਨੂ ਆ ਕ ਬਚਾ ਲੇ ਤੇਰੇ ਤੋਂ
ਤੇਰੇ ਲਯੀ ਮਜ਼ਾਕ ਆਏ
ਤੂ ਮੇਰਾ ਦਿਲ ਤੋੜ ਤਾ
ਮਿਲ ਜੇ ਕੋਈ ਹੋਰ
ਤੂ ਮੈਨੂ ਵੀ ਛੋੜ ਤਾ
ਮੈਂ ਤਾਂ ਤੇਰਾ ਆਪਣਾ ਸੀ ਹੁਣ ਪਰਾਯਾ ਹਾਂ
ਐਂਜ ਮੇਰੀ ਹਾਲਤ ਵੇਖ ਕ ਤੈਨੂ ਤਰਸ ਆਯਾ ਨਾ
ਜਾ ਤੈਨੂ ਮਾਫ ਕਿੱਤਾ ਯਾ ਮੈਂ
ਆਪਣਾ ਦਿਲ ਸਾਫ ਕਿੱਤਾ ਯਾ
ਨਫਰਤ ਨਯੀ ਕ੍ਰ ਸਕਦਾ ਮੈਂ
ਕ੍ਯੋਕੀ ਤੈਨੂ ਪ੍ਯਾਰ ਕਿੱਤਾ ਯਾ
ਅੱਜ ਵੀ ਤੂ ਸਪਨੇ ਚ ਆ ਜਾਂਦੀ ਆਏ ਮੇਰੇ
ਅੱਜ ਵੀ ਤੂ ਸਾਰੇ ਦਿਨ ਖਾ ਜਾਂਦੀ ਆਏ ਮੇਰੇ
ਨਾ ਨਾ ਨਾ ਨਾ
ਕੋਈ ਮੈਨੂ ਆ ਕ ਬਚਾ ਲੇ ਤੇਰੇ ਤੋਂ