Elige una pista para reproducir
ਤੇਰੇ ਬਿਨਾ ਦਿਨ ਮੇਰੇ ਸਾਹ ਨਹੀਓ ਲੈਂਦੇ
ਰਾਤ ਧੜਕਦੀ ਨੀ
ਨੈਣਾ ਦੀ ਜਮੀਨ ਉਤੇ ਨੀਂਦ ਵੀ ਮੇਰੀ ਪੈਰ ਹੁਣ ਰਖਦੀ ਨਹੀ
ਹਾਂ ਤੇਰੇ ਬਿਨਾ ਦਿਨ ਮੇਰੇ ਸਾਹ ਨਹੀਓ ਲੈਂਦੇ
ਰਾਤ ਧੜਕਦੀ ਨੀ
ਨੈਣਾ ਦੀ ਜਮੀਨ ਉਤੇ ਨੀਂਦ ਵੀ ਮੇਰੀ ਪੈਰ ਹੁਣ ਰਖਦੀ ਨਹੀ
ਤੂ ਕਰ ਦਿੱਤਾ ਕਿ ਮੇਰਾ ਲਗਦਾ ਨਾ ਜੀ
ਤੂ ਕਰ ਦਿੱਤਾ ਕਿ ਮੇਰਾ ਲਗਦਾ ਨਾ ਜੀ
ਅੱਜ ਦਿਲ ਨਹੀਓ ਓਥੇ ਮੇਰਾ ਕਲ ਜਿਥੇ ਸੀ
ਤੇਰੇ ਬਿਨਾ ਦਿਨ ਮੇਰੇ ਸਾਹ ਨਹੀਓ ਲੈਂਦੇ
ਰਾਤ ਧੜਕਦੀ ਨੀ
ਅੰਗੜਾਈਆਂ ਲੈਣ ਲੱਗਿਆ ਹੱਥ ਦੀਆਂ ਲੀਕਾਂ
ਮੈਨੂੰ ਇਹ ਕਹਿਣ ਲੱਗਿਆ ਤੇਰੀਆਂ ਉਡੀਕਾਂ
ਅੰਗੜਾਈਆਂ ਲੈਣ ਲੱਗਿਆ ਹੱਥ ਦੀਆਂ ਲੀਕਾਂ
ਮੈਨੂੰ ਹੁਣ ਕਹਿਣ ਲੱਗਿਆ ਤੇਰੀਆਂ ਉਡੀਕਾਂ
ਤੂ ਕਰ ਦਿੱਤਾ ਕਿ ਮੇਰਾ ਲਗਦਾ ਨਾ ਜੀ
ਤੂ ਕਰ ਦਿੱਤਾ ਕਿ ਮੇਰਾ ਲਗਦਾ ਨਾ ਜੀ
ਅੱਜ ਦਿਲ ਨਹੀਓ ਓਥੇ ਮੇਰਾ ਕਲ ਜਿਥੇ ਸੀ
ਤੇਰੇ ਬਿਨਾ ਦਿਨ ਮੇਰੇ ਸਾਹ ਨਹੀਓ ਲੈਂਦੇ
ਰਾਤ ਧੜਕਦੀ ਨੀ
ਤੈਨੂੰ ਕਿ ਪਤਾ ਹੈ ਕਿ ਹੋਣ ਲਗਾ ਹੈ
ਮੇਨੂ ਤਾਂ ਜਗਾ ਕੇ ਦਿਲ ਸੋਂਣ ਲਗਾ ਹੈ
ਤੈਨੂੰ ਕਿ ਪਤਾ ਹੈ ਕਿ ਹੋਣ ਲਗਾ ਹੈ
ਮੇਨੂ ਤਾਂ ਜਗਾ ਕੇ ਦਿਲ ਸੋਂਣ ਲਗਾ ਹੈ
ਤੂੰ ਜੋ ਮਿਲੀ ਖੁਸ਼ੀ ਵਿਚ ਝਲਾ ਹੋ ਗਿਆ
ਦੂਰ ਜੇ ਗਈ ਤਾਂ ਵੇਖ ਰੋਣ ਲ੍ਗਾ ਹੈ
ਤੂ ਕਰ ਦਿੱਤਾ ਕਿ
ਮੇਰਾ ਲੱਗਦਾ ਨਾ ਜੀ
ਤੂ ਕਰ ਦਿੱਤਾ ਕਿ
ਮੇਰਾ ਲੱਗਦਾ ਨਾ ਜੀ
ਅਜ ਦਿਲ ਨਹੀਓ ਉਥੇ ਮੇਰਾ ਕਲ ਜਿਥੇ ਸ
ਤੇਰੇ ਬਿਨਾ ਦਿਨ ਮੇਰੇ ਸਾਹ ਨਹੀਓ ਲੈਂਦੇ
ਰਾਤ ਧੜਕਦੀ ਨੀ ਰਾਤ ਧੜਕਦੀ ਨੀ
ਰਾਤ ਧੜਕਦੀ ਨਹੀਂ