Red wine ਲੈ ਜਵਾਂਗੇ blue mountain 'ਤੇ
Photo ਵੀ ਕਰਾ ਲਵਾਂਗੇ ਨਾਲ਼ fountain ਦੇ
ਹੋਇਆ ਜੇ crowd, ਤੇਰਾ ਹੱਥ ਫੜ ਲੂੰਗਾ
ਸੁਨੀ ਸੁੰਸਾਨ ਵਿੱਚ ਦਿਲ ਵਾਲੀ ਕਹੂੰਗਾ
ਮੈਂ ਕੀ ਲੈਣਾ ਦੱਸ ਤੇਰੀ caste ਤੋਂ past ਤੋਂ?
ਕਿਹਦੇ ਨਾਲ਼ ਰਹੀ ਯਾਰਾ, ਗੱਲ ਤੇਰੀ last ਤੋਂ?
Don't fuckin' be leavin', रह न पाऊँ तेरे बिन
छोटी-मोटी बातों पे बवाल ਨਾ ਕਰੀ
ਹਾਲ ਦੀ ਘੜੀ, ਨਾਲ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਹਾਲ ਦੀ ਘੜੀ, ਨਾਲ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਨਾ ਵੇਖਿਆ ਆਂ ਕੱਲ ਤੂੰ, ਨਾ ਮੈਂ ਵੇਖਿਆ
ਸਾਡੀ ਜੋੜੀ ਦੇਖ ਕੇਹਣ "ਦੋਵੇਂ hit ਆਂ"
Fit ਆਂ ਨੀ ਤੇਰਾ ਦਿਲ ਮੇਰੇ ਦਿਲ ਨਾ'
ਮਿਲਿਆ ਆਂ ਮੌਕਾ ਮੈਂ ਵੀ ਛੱਡਾਂ ਢਿੱਲ ਨਾ
ਸੋਚਾਂਗੇ ਤੇ ਹੋਊਗਾ, ਮੁਲ ਵੀ ਤਾਂ ਪਉਗਾ
ਬਸ ਮੇਰੇ ਪਿਆਰ ਦਾ ਵਿਪਾਰ ਨਾ ਕਰੀ
ਹਾਲ ਦੀ ਘੜੀ, ਨਾਲ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਹਾਲ ਦੀ ਘੜੀ, ਨਾਲ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ-
ਮੇਰੀ look ਆਂ Punjab ਜੱਟੀ Surrey ਵਰਗੀ
ਤੱਕਿਆ ਕੀ ਤੈਨੂੰ ਮੈਨੂੰ ਸੱਚੀ ਚੜ੍ਹ ਗਈ
ਉਮਰਾਂ ਦਾ ਨਸ਼ਾ ਲੱਗੇ ਲੈ ਲਿਆ ਆਂ ਮੈਂ
ਹਫਤੇ 'ਚ ਤੋਲਾ ਲੱਗੇ ਖਾ ਲਿਆ ਆਂ ਮੈਂ
ਔਖਾ ਲੱਗੇ ਛੱਡਣਾ, ਤੇਰੇ ਨਾਲ਼ ਕੱਢਣਾ
ਕੱਢਣਾ ਆਂ ਸਮਾਂ ਤੂੰ ਪੁਕਾਰ ਤਾਂ ਸਹੀ
ਹਾਲ ਦੀ ਘੜੀ, ਨਾਲ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਹਾਲ ਦੀ ਘੜੀ, ਨਾਲ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
Gur Sidhu music (music)