MixSingh in the house
ਓ ਮੈਨੂੰ ਪਹਿਲਾ ਸ਼ੌਂਕ ਯਾਰਾਂ ਨਾਲ ਬਹਿਣ ਦਾ
ਨਾਲੇ ਦੂਜਾ ਸ਼ੌਂਕ ਚਰਚਾ ਚ ਰਹਿਣ ਦਾ
ਇਕ ਤੀਜਾ ਸ਼ੌਂਕ ਮਹਿੰਗੇ ਲੀੜੇ ਲੈਣ ਦਾ
ਨਾਲੇ ride ਉਤੇ ਕਈ ਲਖ ਲਾਯਾ
ਜਿਹੜੇ ਰਾਹ ਤੋਂ ਲੰਘੇ ਦੁਨੀਆ
ਦੋ ਤਿੰਨ ਸਾਲ ਪਹਿਲਾ ਲੰਘ ਆਇਆ
ਨੀ ਜਿਹੜੇ ਕੰਮ ਕਰੇ ਦੁਨੀਆ
ਨੀ ਮੈ ਓਥੋਂ ਹੀ ਆ bore ਹੋ ਕੇ ਆਇਆ
ਨੀ ਜਿਹੜੇ ਕੰਮ ਕਰੇ ਦੁਨੀਆ
ਓ ਕੰਮ ਕਰੇ ਜੋ ਔਕਾਤ ਵਿੱਚੋ ਬਾਹਰ ਨੀ
ਕੋਲੇ ਰੱਖਿਆ ਏ ਫੋਨ ਇਕ ਚਾਰ ਨੀ
ਗੱਲ ਪੈਣ ਨੂੰ ਏ ਗਬਰੂ ਤੇ ਯਾਰ ਨੀ
ਦਿਲ ਬੱਸ ਤੇਰੇ ਅੱਗੇ ਕਿਰਦਾ
ਚੜਦੀ ਜਵਾਨੀ ਵਿਚ ਨੀ
ਮੁੰਡਾ famous ਹੋਈ ਫਿਰਦਾ
ਚੜਦੀ ਜਵਾਨੀ ਵਿਚ ਨੀ
ਮੁੰਡਾ famous ਹੋਈ ਫਿਰਦਾ
ਚੜਦੀ ਜਵਾਨੀ ਵਿਚ ਨੀ
ਨੀ ਤੂੰ ਅੱਖਾਂ ਨਾਲ ਕੀਲੇ
ਵਿਕਾਏਂਗੀ ਤੂੰ ਕਿੱਲੇ
ਗੱਲ ਬਾਤ ਅੱਡ ਤੇਰੀ ਨਾਰਾਂ ਚ
ਯਾ ਤਾ ਮਿਲੂੰਗਾ ਕੀਤੇ ਮਹਿੰਗੇ Cafe ਬੈਠਾ
ਆ ਤਾ ਮਿਲੂੰਗਾ ਨੀ ਬੈਠਾ ਤੈਨੂੰ ਯਾਰਾਂ ਚ
ਮਰਜੀ ਨਾ ਉਠੀਏ ਤੇ ਮਰਜੀ ਨਾ ਸੋਈਏ
ਮਰਜੀ ਦੇ ਨਾਲ ਘਰੇ ਵੜੀਏ
ਆਪ ਕਿ ਕਮਾਉਣਾ ਏ ਤਾ ਫੇਰ ਸੋਚਾਂਗੇ
ਪਹਿਲਾਂ ਬਾਪੂ ਦੇ ਕਮਾਏ ਘਟ ਕਰੀਏ
ਓ ਜੱਟ ਰੱਬ ਦੀ ਰਜਾ ਚ ਮੌਜਾ ਮਾਣਦੇ
ਜਿਹੜਾ ਤੇਜ ਬਣੇ ਮੁੜ ਨੀ ਪਹਿਚਾਣਦੇ
ਤੇਰੇ ਨਾਂਅ ਤੋਂ ਮੇਰੀ family ਨੂੰ ਜਾਣਦੇ
ਕੀ ਦੱਸਾਂ ਹੋਰ ਖੁਦ ਬਾਰੇ
ਨੀ ਮੇਰੇ ਬਾਰੇ ਸੋਚੇ ਦੁਨੀਆ
ਮੁੰਡਾ busy ਲੈਣ ਚ ਨਜਾਰੇ
ਨੀ ਮੇਰੇ ਬਾਰੇ ਸੋਚੇ ਦੁਨੀਆ
ਮੁੰਡਾ busy ਲੈਣ ਚ ਨਜਾਰੇ
ਨੀ ਮੇਰੇ ਬਾਰੇ ਸੋਚੇ ਦੁਨੀਆ