Elige una pista para reproducir
Mxrci
ਹਾਂ ਤੂੰ ਕਰਦੀ ਸਫਾਰੀ ਉੱਤੇ, ਚੈੱਕ ਡਿਗਰੀ ਨੀ ਇੱਥੇ
ਮਿੱਤਰਾਂ ਦੀ ਫਿਰਦੀ skin ਵਿਗੜੀ
ਸੋਨਾ bath ਤੇ ਗਜਾਈ ਫਿਰੇ, ਦੇ ਸੋਹਣੀਏ ਨੀ ਇੱਥੇ
ਰੇਹਾਂ ਪਾਉਂਦੇ ਹੋ ਗਏ ਅਸੀਂ ਰੇ ਸੋਹਣੀਏ
ਟੰਗੀ ਫਿਰਦੀ ਤੂੰ ਵੀਨੀ ਚ, Chapais bag ਮੋਢੇ
ਮਿੱਤਰਾਂ ਦੇ ਯੂਰੀਏ ਦਾ ਗੱਟਾ ਸੋਹਣੀਏ ਨੀ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਪੱਕਾ ਸੋਹਣੀਏ
ਹਾਂ ਤੇਰੀ ਮੁੱਠੀ ਚਿਪ ਵੇਖ ਸਾਡੇ ਜਾਣੇ ਅੱਲ੍ਹੜੇ
ਅਸੀਂ ਹਾੜੀ ਸੋਹਣੀ ਵੇ ਦੇ ਨੁਕਸਾਨੇ ਅੱਲ੍ਹੜੇ
ਤੇਰੇ ਆਉਂਦੇ ਮਸਕਾਰੇ ਲਾਪਰਵਾਹੀ ਦੇ
ਨੀ ਸਾਡੇ ਮਸਲੇ ਆ ਆਪਣੇ ਆੜੀ ਵਾਰੀ ਦੇ
ਹਾਏ ਤੂੰ ਚੱਕਦੀ ਐ ਸਿੱਲੀ, ਅਸੀਂ ਚੱਕੀਏ ਸਟੇਟੀ
ਤੂੰ ਮੋੜਦੀ ਐ ਨੱਕ, ਅਸੀਂ ਨੱਕਾ ਸੋਹਣੀਏ ਨੀ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ
ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ
ਹੋ ਤੁਸੀਂ ਵੇਖਦੇ ਲੋਕੇਸ਼ਨਾਂ, ਫਲੈਟ ਕਿਹੜਾ ਲੈਣਾ
ਅਸੀਂ ਸੋਚਦੇ ਆਂ ਐਤਕੀ ਕਰੰਟ ਕਿਹੜਾ ਲੈਣਾ
ਹਾਂ ਤੂੰ ਪਾਉਂਦੀ ਐ ਸਨੈਪ ਮਾਤੇ, ਟੈਟੂ ਕਰਵਾ ਕੇ
ਅਸੀਂ ਫਿਰਦੇ ਟ੍ਰਾਲੀਆਂ ਤੇ, ਗੋਤ ਲਿਖਵਾ ਕੇ
ਆਇਆ ਤੇਰੇ ਤੇ ਹੁਸਨ ਹੱਛ, ਯਾਰਾਂ ਨਾਲ ਲੈਸ
ਪੱਤ ਜੱਟਾਂ ਦਾ ਤੂੰ ਮਾਰੇਗੀ ਨੇ ਹੱਥਾਂ ਸੋਹਣੀਏ ਨੀ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ
ਮੈਂ ਵੀ ਹਟਦਾ ਨੀ ਪਿੱਛੇ ਜੇ ਤੂੰ ਕਰਦੀ ਨੀ ਟਾਲਾ
ਮਾਝੇ ਆਲੀਏ ਨੀ ਮਾਲਵੇ ਵਿੱਚ ਹੋ ਜੂ ਲਾਲਾ ਲਾਲਾ
ਹੜਾ ਤੇਰੇ ਨਾਲ ਡੀਨ ਅਤੇ ਡੀਨ ਨਾਲ ਪਿੰਡ
ਚੰਨ ਜਾਈਏ ਨੀ ਦੀਵਾਲੀ ਵਾਂਗੂ ਜਗੂਗਾ ਵਰਿੰਗ
ਵਾਰੀ ਆਪਣੀ ਆਊਗੀ ਆਉਂਦੇ ਸਾਲ ਨੂੰ ਕੁੜੇ ਨੀ ਅਸੀਂ
ਐਤਕੀ ਵਿਓਣਾ ਬਾਈ ਜੱਸਾ ਸੋਹਣੀਏ ਨੀ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ
ਰੰਗ ਮਿੱਤਰਾਂ ਦਾ ਪੱਕਾ, ਤੇਰਾ ਕੱਚਾ ਸੋਹਣੀਏ ਨੀ ਕਹਿਣਾ
ਲੋਕਾਂ ਨੇ ਨਜਾਇਜ਼ ਹੋਇਆ ਧੱਕਾ ਸੋਹਣੀਏ