Elige una pista para reproducir

Hey its Black Virus
ਹੋ ਬੰਬਾ ਵਿਚੋਂ ਦੱਸ ਤੂੰ ਬਰੂਦ ਕਦੋ ਮੁੱਕੇ
ਸਾਡੇ ਤਾਂ ਨੀ ਲੱਗੇ ਲੱਗੇ ਕਿੱਕਰਾਂ ਨੂ ਤੁੱਕੇ
ਬੰਬਾ ਵਿਚੋਂ ਦੱਸ ਤੂੰ ਬਰੂਦ ਕਦੋ ਮੁੱਕੇ
ਸਾਡੇ ਤਾਂ ਨੀ ਲੱਗੇ ਲੱਗੇ ਕਿੱਕਰਾਂ ਨੂ ਤੁੱਕੇ
ਓ ਸਾਨੂੰ ਮਾਫਕ ਬਠਿੰਡਾ ਤੇ ਮੋਹਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਂਦੇ ਪਿੰਡੋ ਖਾਲੀ ਆਏ ਬਿੱਲੋ
ਨੋਟ ਲੈ ਕੇ ਜਾਂਦੇ ਪਿੰਡੋ ਖਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਂਦੇ ਪਿੰਡੋ ਖਾਲੀ ਆਏ ਬਿੱਲੋ
ਕਦੇ ਗੁੜ ਦੀਆਂ ਚਾਹਾਂ ਸੀਂ ਤੇ ਖੱਦਰ ਦੇ ਬਾਟੇ
ਓਹੀ ਹੱਥਾਂ ਚ ਰਕਾਨੇ ਅੱਜ ਆਗੀ ਚਾਹੀ ਲਾਤੇ
ਕਰੀ ਖੁੱਲੇ ਛੱਡ ਝੋਟੇ ਆਂਗੂ ਮਿਹਨਤ ਰਕਾਨੇ
ਤਾਹੀ ਭਰੇ ਪਏ ਕੁਬੇਰ ਦੇ ਖਜਾਨੇ ਆਂਗੂ ਖਾਤੇ
ਟਾਈਮ ਆਪਣੇ ਹਿਸਾਬ ਨਾਲ ਢਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਂਦੇ ਪਿੰਡੋ ਖਾਲੀ ਆਏ ਬਿੱਲੋ
ਨੋਟ ਲੈ ਕੇ ਜਾਂਦੇ ਪਿੰਡੋ ਖਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਂਦੇ ਪਿੰਡੋ ਖਾਲੀ ਆਏ ਬਿੱਲੋ
ਉੱਠੇ bottom ਤੋਂ ਅੱਜ red bottom ਚ ਪੈਰ
ਥਲੇ ਬੈਠੇਆ ਨੂ ਪਾਈ ਜਾਂਦਾ ਉੱਤੇ ਆਲਾ ਖੈਰ
ਲੈਲੇ ਆਵਦੇ ਫਲੈਟ ਨੀ ਫਲੈਟ ਗੱਲ ਦੱਸਾ
ਕਾਰਾਂ ਨੀਮੀਆਂ ਤੇ ਉੱਚੀਆਂ ਫਲਾਈਟਾਂ ਵਿਚ ਸੈਰ
ਗੇਮ ਘੁਮਗੀ ਤਾਹੀ ਤਾਂ ਘੁੰਮ ਬਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਸੀ ਪਿੰਡ ਕਿਸ਼ਤਾ ਤੇ ਫੋਰਡ ਅੱਜ ਫੋਰਡ ਕੈਸ਼ ਚੱਕੀ
ਮੈਂ ਕਿਹਾ ਹੋਰ ਮੇਰੀ ਸਾਲੀ ਦੱਸ ਹੁੰਦੀ ਕੀ ਤਰੱਕੀ
ਓੱਦਾਂ ਦੁਨੀਆਂ ਤੇ ਬੱਡਿਆਂ ਦਾ ਹੋਉ ਆਉਂ ਜਾਣ
ਜਾ ਸਿਕੰਦਰ ਨੇ ਜਿੱਤੀ ਤੇ ਜਾ ਜਿੱਤੂ ਕਪਤਾਨ
ਸਾਨੂੰ ਡੋਲਦੇ ਨੂ ਨਾੱਲੇ ਸੰਭਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ
ਪਿੰਡ ਨੋਟ ਲੈ ਕੇ ਜਾਦੇ ਪਿੰਡੋ ਖਾਲੀ ਆਏ ਬਿੱਲੋ