Elige una pista para reproducir
I am sorry for the witness but i follow how easy his person
Mind become confused themselves to see and do the shot
Hey ਯੋ
The kid
ਹੋ ਲੱਗਦੀ ਨਾ ਅੱਜ ਕਲ ਜਿੰਦਾਗੀ ਪਿਆਰੀ ਨੀ
Death ਨਾਲ ਪੈ ਗਾਈ ਨੀ ਬਿੱਲੋ ਮੇਰੀ ਪੱਕੀ ਯਾਰੀ ਨੀ
ਕਿਨੇਯਾ ਨੂ ਹੋਗੀ ਆ ਨਸੀਬ ਮੇਰੇ ਕਰਕੇ
ਤੇ ਖੋਰੀ ਕਦੋ ਆ ਜਾਨੀ ਆ ਗਾਈ ਮੇਰੀ ਵਾਰੀ ਨੀ
ਹੋ risk ਤੇ 24×7 life ਹੁੰਦੀ ਆ
ਹੱਥ under ground ਹੀ ਲੰਗੇ ਜ਼ਿੰਦਗੀ
ਸੱਚ ਜਾਣੀ ਐਨੇ ਕੇ ਬੇਖੌਫ ਹੋ ਗਏ
ਕੇ ਹੁੰਨ ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ
ਸੱਚ ਜਾਣੀ ਐਨੇ ਕੇ ਬੇਖੌਫ ਹੋ ਗਏ
ਕੇ ਹੁੰਨ ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ
ਜ਼ਿੰਦਗੀ ਦੀ ਭਿਖ ਹੁਣ ਮੰਗੀ ਜ਼ਿੰਦਗੀ
ਹੋ ਮੌਤ ਵਾਲੇ ਮੂੰਹ ਵਿਚ ਮੁੜੇ ਹੋਏ ਆਂ
ਕੱਚ ਵਾਂਗੂ ਟੁੱਟ ਫਿਰ ਜੁਡ਼ੇ ਹੋਏ ਆਂ
ਬਡੇਯਾ ਦੇ ਹੱਡ ਬਿਲੋ ਭਾਨੇ ਯਾਰਾ ਨੇ
ਤੇ ਆਪ ਵੀ ਵੈਸਾਖਿਯਾ ਤੇ ਤੁਰੇ ਹੋਏ ਆਂ
ਹੋ ਹੋਰਾਂ ਨਾਲੋ ਵਖਰਾ ਤਰੀਕਾ ਜਿਓਂਨ ਦਾ
ਜੱਟ ਆਪਣੇ ਹੀ ਰੰਗ ਵਿਚ ਰੰਗੇ ਜਿੰਦਗੀ
ਸੱਚ ਜਾਣੀ ਐਨੇ ਕੇ ਬੇਖੌਫ ਹੋ ਗਏ
ਕੇ ਹੁੰਨ ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ
ਸੱਚ ਜਾਣੀ ਐਨੇ ਕੇ ਬੇਖੌਫ ਹੋ ਗਏ
ਕੇ ਹੁੰਨ ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ
Load ਰੱਖਾ bag ਚ ਮੈਂ ਕਿੰਨੇਯਾ ਦੇ ਲੇਖ ਬਿਲੋ
ਯਾਰਾਂ ਤੋਂ ਫਾਸਲੇ ਚੋਂਦਾ ਏ ਹਰ ਏਕ ਬਿਲੋ
Bad ਮਾਨ ਮੋਬ ਲੋਕਾਂ ਦਿਤਾ face ਬਿੱਲੋ
ਦਿਸਦੀ ਆ ਸਾਫ਼ ਮੌਤ ਅੱਖਾਂ ਚ ਨਾ ਦੇਖ ਬਿਲੋ
ਕਬਰਾਂ ਨੂ ਭੇਜਾ ਵੈਰੀ ਲਿਢਲ ਏ ਆ ਸੀਨ ਨੀ
ਖੌਰੇ ਕਦੋਂ ਮੇਰਾ ਮੂਕੇ ਜਾਣਾ ਜਿਨ ਨੀ
ਪੰਡਾ ਭਰੋਸਾ ਨਈ ਤੂ ਨਾਲ ਬੇਹਨਾ ਚੋਂਦੀ ਮੇਰੇ
Car on target ਸਮਜ ਨਾ ਓਂਦੀ ਤੇਰੇ
ਗੱਲਾਂ ਦੀ ਲਾਲੀ ਧਾਰ ਸੂਰਮੇ ਦੀ ਕਾਲੀ
ਜਿਹਡਾ ਫੁੱਲਾਂ ਜਿਹਾ ਹੱਸਾ ਤੇਰਾ
ਤੌਰੀ ਮੋਰਾ ਵਾਲੀ ਜੇਹਡੀ
ਪੈ ਜੱਨ ਫਿਕੇ ਦਿਨ ਮੇਰੇ ਨਾਲ ਲਾਕੇ
ਸਚੀ ਲੰਘ ਜੁ ਜਵਾਨੀ ਤੇਰੀ ਡਿਕ ਦੇਨੀ ਖਾਲੀ ਜਿਹਡੀ
Criminal Mind ਜੋ record ਮੇਰਾ ਠੀਕ ਨਈ
ਹੱਡ ਅੱਤੇ ਦਿਨ ਥੋਡੇ ਇੱਕੋ ਜੇ ਨਸੀਬ ਲਯੀ
ਬੇਰੇਹਮੀ ਸੋਚ ਮੇਰੀ ਅਵਾਜ ਚ ਦਰੀਣਦਖੀ
ਕੇ ਜ਼ਿੰਦਗੀ ਦੀ ਭੀਖ ਮੇਤੋ ਮੰਗਦੀ ਆ ਜ਼ਿੰਦਗੀ
ਹੋ ਰਖ ਤੱਲੀ ਤੇ ਨਿਭਾਈ ਦਿਯਾ ਯਾਰਿਯਾ ਨੀ
ਬੰਦੇ ਚੋਟੀ ਦੇ ਮਰੋਦੀਯਾ ਨਾਰਿਯਾ ਨੀ
ਪਿਆਰ ਤੇ ਵਪਾਰ ਸਾਨੂ ਰਾਸ ਆਏ ਨਾ
ਬਾਕੀ ਗੱਲਾਂ ਬਾਤਾਂ ਛੱਡ ਦੇ ਤੂ ਸਾਰਿਯਾ ਨੀ
ਕੱਮ ਬੁਰੇ ਹਾਥੋਂ ਤੋ ਬੁਰੇ ਅੱਸੀ ਕਿਤੇ ਹੋਏ ਆ
ਹੁਣ ਮੌਤ ਕੋਲੋ ਥੋਡਾ ਥੋਡਾ ਸੰਗੇ ਜ਼ਿੰਦਗੀ
ਸੱਚ ਜਾਣੀ ਐਨੇ ਕੇ ਬੇਖੌਫ ਹੋ ਗਾਏ
ਕੇ ਹੁੰਨ ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ
ਸੱਚ ਜਾਣੀ ਐਨੇ ਕੇ ਬੇਖੌਫ ਹੋ ਗਾਏ
ਕੇ ਹੁੰਨ ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ
ਜ਼ਿੰਦਗੀ ਦੀ ਭੀਖ ਮੇਤੋ ਮੰਗੇ ਜ਼ਿੰਦਗੀ