ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਕੇ ਹੋਰਾਂ ਨਾਲ ਤੇਰਾ ਮਿਲਣਾ
ਹੋਰਾਂ ਨਾਲ ਤੇਰਾ ਮਿਲਣਾ ਰਿਹਾ ਤੈਨੂੰ ਮੈਨੂੰ ਵੱਖ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
Call ਵੀ ਨੀਂ ਆਈ ਤੇਰਾ message ਨੀਂ ਆਇਆ
ਰਿਹਾ ਦੇਖਦਾ ਮੈਂ ਰਾਤੀ ਹਾਏ phone ਨੂੰ
ਕੋਈ ਤੀਸਰਾ ਸੀ ਆਇਆ ਖੋਰੇ ਘੋਲ ਕੀ ਪਿਲਾਯਾ
ਤੈਨੂੰ ਮਿੰਟ ਵੀ ਨਾ ਲਾਇਆ ਮੇਥੋ ਖੋਣ ਨੂੰ
ਹਾਏ Kavvy riyaaz ਤੋੜਿਆ
Kavvy riyaaz ਤੋੜਿਆ
ਸੋਹਾ ਖਾਇਆ ਸਰ ਹੱਥ ਧਰ ਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਕੱਲਿਆ ਹੀ ਕੱਟ ਲਾ ਗੇ ਕਿਸੇ ਨਾਲ ਜੀਣੀ ਨੀਂ
ਤੇਰੇ ਪਿੱਛੋਂ ਰੋ ਲਾ ਗੇ ਦਾਰੂ ਪਰ ਪੀਣੀ ਨੀਂ
ਕੱਲਿਆ ਹੀ ਕੱਟ ਲਾ ਗੇ ਕਿਸੇ ਨਾਲ ਜੀਣੀ ਨੀਂ
ਤੇਰੇ ਪਿੱਛੋਂ ਰੋ ਲਾ ਗੇ ਦਾਰੂ ਪਰ ਪੀਣੀ ਨੀਂ
ਓਹੀ ਚੰਗਾ ਲੱਗੇ ਹਾਏ ਘਮਾਉਂਦਾ ਐ ਜੋ ਕਾਰਾ ਚ
ਖਾਲੀ ਜੇਬਾਂ ਕਿਥੇ ਚਲਦਿਆਂ ਨਈ ਪਿਆਰਾ ਚ
ਨਾ ਕੋਈ ਇੱਥੇ ਆਪਣਾ ਬਣੇ
ਨਾ ਕੋਈ ਇੱਥੇ ਆਪਣਾ ਬਣੇ
ਮੈਂ ਤਾ ਵੇਖ ਲਿਆ ਲੱਖ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਕੇ ਹੋਰਾਂ ਨਾਲ ਤੇਰਾ ਮਿਲਣਾ ਹੋਰਾਂ ਨਾਲ ਤੇਰਾ ਮਿਲਣਾ
ਰਿਹਾ ਤੈਨੂੰ ਮੈਨੂੰ ਵੱਖ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ
ਦਿਲ ਟੁਟਿਆ ਤੜਕ ਕਰਕੇ